Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਇਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 5 << Prev     1  2  3  4  5  Next >>   Last >> 
ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
ਕੁਝ ਇਦਾ

 

ਕੁਝ ਇੱਦਾਂ  ਹੈ 
ਤੇਰਾ ਪਿਆਰ
ਮੇਰੇ ਪ੍ਰਤੀ 

ਜਿਵੇਂ 

ਕੋਈ ਰੰਗੀਨ ਬੁਲਬੁਲਾ


ਫਿਜਾ ਵਿਚ ਮਸਤ
ਆਪਣੀ ਚਾਲ ਚੱਲਦਾ

ਜਾਂਦਾ ਏ ,



ਮੈਂ ਖੁਸ਼ ਹੁੰਦੀ ਹਾਂ

ਇਹਨੂੰ ਵੇਖ,


ਤੇ ਕੋਸ਼ਿਸ਼ ਕਰਦੀ ਹਾਂ
ਇਹਨੂੰ ਛੋਹਣ  ਦੀ
 
ਪਰ
ਮੇਰੀ ਤਲੀ ਦੀ
ਹਲਕੀ ਛੋਹ ਨਾਲ

ਉਦੋਂ ਹੀ ਦਮ ਤੋੜ ਦਿੰਦਾ ਹੈ.......

ਉਸਦੀ ਛੋਹ
ਮੇਰੀ ਤਲੀ ਤੇ
ਯਾਦਾਂ ਦਾ ਰੰਗ ਛੱਡ ਜਾਂਦੀ ਹੈ .....




ਕੁਝ ਇੱਦਾਂ   ਹੈ

ਤੇਰਾ ਪਿਆਰ
ਮੇਰੇ ਪ੍ਰਤੀ !
............
.........
ਰਾਜਵਿੰਦਰ ਕੌਰ

19 Apr 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

bahut vadia ji

19 Apr 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bhut ghaint aa...

19 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਵਾਹ ......ਬਹੁਤ ਵਧੀਆ ਤੇ ਥੋੜੇ ਸ਼ਬਦਾਂ 'ਚ ਪਿਆਰੇ ਦੇ ਮੋਹ ਤੇ ਪਿਆਰ ਨੂੰ ਪ੍ਰਭਾਸ਼ਿਤ ਕੀਤਾ ਤੁਸੀਂ ......ਸੱਜਦਾ ......ਲਿਖਦੇ ਰਹੋ ਕਮਾਲਾਂ ਕਰਦੇ ਰਹੋ .....
ਖੁਸ਼ ਰਹੋ 

ਵਾਹ ਵਾਹ ......ਬਹੁਤ ਵਧੀਆ ਤੇ ਥੋੜੇ ਸ਼ਬਦਾਂ 'ਚ ਪਿਆਰੇ ਦੇ ਮੋਹ ਤੇ ਪਿਆਰ ਨੂੰ ਪ੍ਰਭਾਸ਼ਿਤ ਕੀਤਾ ਤੁਸੀਂ ......ਸੱਜਦਾ ......ਲਿਖਦੇ ਰਹੋ ਕਮਾਲਾਂ ਕਰਦੇ ਰਹੋ .....

ਖੁਸ਼ ਰਹੋ 

 

19 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

19 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah raaj bahut hi vadia... dino din teri writing bahut changi hundi ja rhi a ... edan hi share krde rho ... rabb rakha biba....

very nice pic

19 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

shukria g aap sabh da is rachna nu pasand krn lyi ........especially 2 jass g n sunil tuhada bahut dimaag khrab kita m 1 image insert krn piche...but m de browser ch hi prob c.....thnku thnku......m happy...:)

19 Apr 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Always welcome raaj.... keep it up... DEAR Welcome

19 Apr 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

nice one hai ji....

20 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

shukria mavi g n arinder g......

20 Apr 2012

Showing page 1 of 5 << Prev     1  2  3  4  5  Next >>   Last >> 
Reply