|
|
|
|
|
|
Home > Communities > Anything goes here.. > Forum > messages |
|
|
|
|
|
ਕੁੜੀਆਂ |
ਇੰਡਿਆ ਇੱਕ ਅਜਿਹਾ ਦੇਸ਼ ਹੈ ਜਿਥੇ ਕੁੜੀਆਂ
ਨਾਂ ਤਾਂ ਮਾਂ ਦੀ ਕੁੱਖ ਵਿੱਚ ਸੁਰਖਿਅੱਤ ਹੁੰਦੀਆਂ ਹਨ
ਅਤੇ ਨਾਂ ਹੀ ਬਾਹਰ
|
|
29 Dec 2012
|
|
|
|
|
ਅਸੀਂ ਲੋਕ ਵੀ ਬੜੇ ਮਤਲਾਵੀ ਹਾਂ, ਜਦੋਂ ਕੁਝ ਘਟਨਾ ਹੋ ਜਾਂਦੀ ਹੈ ਉਦੋਂ ਹੀ ਜਾਗਦੇ ਹਾਂ, ਦਰਦ ਮਹਿਸੂਸ ਕਰਦੇ ਹਾਂ, ਸਾਨੂ ਲੋਕਾਂ ਨੂ ਹਮੇਸ਼ਾ ਜਾਗਦੇ ਰਹਿਣਾ ਚਾਹਿਦਾ ਹੈ, ਵੋਟਾ ਵੇਲੇ, ਆਪਣੇ ਘਰਾਂ ਵਿਚ, ਬਾਜ਼ਾਰਾਂ ਵਿਚ, ਆਦਿ....ਮੈਂ ਅਕਸਰ ਵੇਖਿਆ ਹੈ....ਕੋਈ ਘਟਨਾ ਹੋ ਜਾਵੇ 95% ਲੋਕੀ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ, ਉਦੋਂ ਅਸੀਂ ਇਹ ਨਹੀ ਸੋਚਦੇ ਕੀ ਇਹੀ ਕੱਲ ਸਾਡੇ ਨਾਲ ਵੀ ਹੋ ਸਕਦਾ ਹੈ.......ਇਸ ਲਈ ਜਾਗ੍ਰਿਤੀ ਜਰੂਰੀ ਹੈ......
|
|
29 Dec 2012
|
|
|
|
ਕੁਝ ਹੱਦ ਤੱਕ ਸਹੀ ਹੈ ....ਪਰ ਸਾਰੀਆਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਜੀ ...
|
|
29 Dec 2012
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|