Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 4 << Prev     1  2  3  4  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਲਫਜਾਂ ਦੀ ਪਿਆਸ

 

 

 

ਖੁਦ੍ਹਾ ਕੁਝ ਤੜਫ ਦੇ ਮੈਨੂੰ ਕਿ ਮੈਂ ਕੁਝ ਕਰ ਸਕਾਂ ,
ਕਿਸੇ ਲਈ ਜਿੱਤਾਂ ਕਿਸੇ ਲਈ ਹਰ ਸਕਾਂ |

 

ਜਿਸਦੀ ਇਹ ਦੁਨੀਆਂ ਗੁਲਾਮ ਹੋ ਗਈ ,
ਉਸ ਵਕ਼ਤ ਨੂੰ ਆਪਣੀ ਮੁੱਠੀ "ਚ ਕਰ ਸਕਾਂ |

 

ਹੱਥ ਪਾਟਗੇ ਜੋ ਪਥਦੇ ਪਾਥੀਆਂ ,
ਮਹਿੰਦੀ ਬਣ ਓਹਨਾਂ ਹਥਾਂ ਤੇ ਚੜ ਸਕਾਂ |

 

ਸ਼ੀਸ਼ਿਆਂ ਦੇ ਮਹਿਲ ਜਿੰਨਾਂ ਡੇਗਣੇ ,
ਗੱਲ ਮੈਂ ਕੁੱਲੀਆਂ ਦੀ ਖੁੱਲ ਕੇ ਕਰ ਸਕਾਂ |

 

ਔੜਾਂ ਮਾਰੀ ਧਰਤ ਦੀ ਇਸ ਹਿੱਕ ਤੇ ,
ਬੱਦਲ ਕੋਈ ਸਕੂਨ ਦਾ ਬਣ ਵਰ ਸਕਾਂ |

 

ਚਾਰ ਲਫਜ ਇਸ ਤਰਾਂ ਦੇ ਦੇ ਦੇਈ ,
ਕਿ ਮਾਂ ਬੋਲੀ ਦੇ ਵਿਹੜੇ ਇੱਜ਼ਤ ਦੇ ਨਾਲ ਖੜ ਸਕਾਂ ,

 

ਮੈਂ ਕੋਜਾ , ਕਮਲਾ ਤੇ ਬੇਢੰਗਾ ਸਖਸ਼ ਹਾਂ ,
ਕੰਮ ਜਿੰਮੇ ਲਾਈੰ ਓਹ ਜੋ ਕਰ ਸਕਾਂ |

 

ਲਫਜਾਂ ਦੀ ਪਿਆਸ ਐਸੀ ਦੇਈ "ਮਿੰਦਰ" ਦੀ ਕਲਮ ਨੂੰ ,
ਹਰ ਰੂਹ ਦੇ ਵਰਕੇ ਤੇ ਅਣਖ ਦੇ ਅਖਰ ਉਕਰ ਸਕਾਂ |

 

 

%%%%ਗੁਰਮਿੰਦਰ ਸੈਣੀਆਂ %%%%

27 Apr 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਹੱਥ ਪਾਟਗੇ ਜੋ ਪਥਦੇ ਪਾਥੀਆਂ 
ਮਹਿੰਦੀ ਬਣ ਉਹਨਾਂ ਹਥਾਂ ਤੇ ਚੜ ਸਕਾਂ ਹੱਥ 

ਹੱਥ ਪਾਟਗੇ ਜੋ ਪਥਦੇ ਪਾਥੀਆਂ 

ਮਹਿੰਦੀ ਬਣ ਉਹਨਾਂ ਹਥਾਂ ਤੇ ਚੜ ਸਕਾਂ ਹੱਥ 

 

ਬਹੁਤ ਖੂਬ ਗੁਰਮਿੰਦਰ ਬਾਈ ! ਲੱਗਦਾ ਕੋਈ ਜਾਦੂ ਦੀ ਛੜੀ ਲਭ ਗਈ ਆ ਤੁਹਾਨੂੰ ! ਬਹੁਤ ਵਧੀਆ ਲਿਖ ਰਹੇ ਹੋ ... 

 

27 Apr 2011

Ziraj Deep
Ziraj
Posts: 58
Gender: Male
Joined: 08/Jan/2010
Location: zira
View All Topics by Ziraj
View All Posts by Ziraj
 

kya baat ,kya baat..........har var vang sirra............

 

27 Apr 2011

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Bahut hi vadia likhia  veer Duaawan !!!!

27 Apr 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya gurminder veer ji.....rab tuhadi kalam nu hor vi hunar bakshe...

27 Apr 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸ਼ੀਸ਼ਿਆਂ ਦੇ ਮਹਿਲ ਜਿੰਨਾਂ ਡੇਗਣੇ ,
ਗੱਲ ਮੈਂ ਕੁੱਲੀਆਂ ਦੀ ਖੁੱਲ ਕੇ ਕਰ ਸਕਾਂ |

 

wah Gurminder bahut kaim aa eh rachna vee hameshan vaang...tfs

27 Apr 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Rab varge sajjna da bahut bahut shukaria.

27 Apr 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬੇਮਿਸਾਲ ਰਚਨਾ ਹੈ ਬਾਈ ਜੀ,,,,,,,,,,,,,,ਬਹੁਤ ਖੂਬ ,,, ਵਸਦੇ ਰਹੋ,,,

27 Apr 2011

Navkiran Kaur Sidhu
Navkiran
Posts: 43
Gender: Female
Joined: 20/Mar/2011
Location: calgery
View All Topics by Navkiran
View All Posts by Navkiran
 
awesome...
28 Apr 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

 

bahut hi jyada vdhiya minder veer, mere kol mech de lafaz nahi dhanvaad krn lyi...

 

likhde raho :)

28 Apr 2011

Showing page 1 of 4 << Prev     1  2  3  4  Next >>   Last >> 
Reply