Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੰਦਗੀ ਇਕ ਰੰਗੀਨ ਬੈਲੂਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਜਿੰਦਗੀ ਇਕ ਰੰਗੀਨ ਬੈਲੂਨ

 

 

ਜਿੰਦਗੀ ਇਕ ਰੰਗੀਨ ਬੈਲੂਨ

 

ਜ਼ਿੰਦਗੀ ਇਕ ਰੰਗੀਨ ਬੈਲੂਨ ਹੈ,

ਇਹ ਵਕਤ ਰਹਿੰਦਿਆਂ ਬੁਝ ਲਈਂ,

ਹਵਾ ਹੈ ਤਾਂ ਖੇੜਾ ਹੈ, ਉਛਾਲ ਹੈ,

ਹਵਾ ਨਿਕਲ ਗਈ ਤਾਂ ਕੁਝ ਨਹੀਂ |

 


          ਜਗਜੀਤ ਸਿੰਘ ਜੱਗੀ

25 Jan 2014

anonymous
Anonymous

ਬਹੁਤ ਵਧੀਆ ਰਚਨਾ ਸਾਂਝੀ ਕੀਤੀ ਏ ਜੱਗੀ ਸਰ ਜੀ | 

26 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਜੀ!  ਰਚਨਾ ਤੇ ਕਮੇਂਟ ਕਰਨ ਲਈ ਬਹੁਤ ਸ਼ੁਕਰੀਆ ਜੀ |

28 Jan 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,.......ਜੀ ............ਵਾਹ ............ਵੰਡਰਫੁੱਲ

 

ਸਵਾਦ ਆ ਗਿਆ ਪੜ੍ਹ ਕੇ ,........ਅਲਟੀਮੇਟ creation with a great thought,........great message inside the words to live always happy in life,........brilliant sir g.

16 Jan 2018

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Waah Sir ji, Waah 

 

Bahot hi wadhiya. . .

17 Jan 2018

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਇਕ ਸੱਚੀ ਤੇ ਕੜਵੀ ਸਚਾਈ ਸੱਭ ਦੀ ਜਿੰਦਗੀ ਦੀ,,,,,,,,ਜੋ ਜਾਣਦੇ ਤਾਂ ਸੱਭ ਨੇ ਪਰ ਫਿਰ ਵੀ ਇਸ ਨੂੰ ਅਣਗੋਲਿਆ ਜਿਹਾ ਕਰਦੇ ਨੇ ਵੀਰ ਜੀ।
ਜਿਵੇ ਅਸੀ ਬੈਲੂਨ ਹਾਂ, ਤੇ' ਰੱਬ ਸਾਡੇ ਵਿੱਚ ਹਵਾ ਬਣ ਵਿਚਰਦਾ ਹੈ, ਜਦੋ ਇਹ ਰੱਬ ਰੂਪੀ ਹਵਾ ਸਾਡੇ ਪੰਜ ਤੱਤਵੀ ਸਰੀਰ ਵਿੱਚੋ ਨਿਕਲ ਜਾਵੇ ਤਾਂ ਕੱਖ ਨਹੀ ਬਚਦਾ ਸਾਡੇ ਅੰਦਰ ਜੀ

ਭੁੱਲ ਚੁੱਕ ਮਾਫ ਕਰਨਾ
17 Jan 2018

Reply