|
|
|
|
|
|
Home > Communities > Punjabi Boli > Forum > messages |
|
|
|
|
|
|
ਜਿੰਦਗੀ |
ਹਰ ਪਲ ਇਕ ਚੇਤਾਵਨੀ ਹੈ ਜਿੰਦਗੀ, ਇਕ ਮੁਸ਼ਕਿਲ ਪਾਰ ਤੇ ਦੂਜੀ ਕਰੇ ਇੰਤੇਜ਼ਾਰ , ਕੁਝ ਖੁਸ਼ੀਆਂ ਤੇ ਕੁਝ ਦੁਖਾਂ ਦੀ ਮੋਹਤਾਜ਼ ਹੈ ਜਿੰਦਗੀ|
|
|
24 Jan 2012
|
|
|
|
ਨਾ ਭੁਖ ਰਹੀ ਨਾ ਪਿਆਸ ਰਹੀ, ਨਾ ਤੇਰੇ ਮਿਲਣ ਦੀ ਆਸ ਰਹੀ, ਬਹਾਰ ਵੀ ਗਲੇ ਲਗਾ ਕੇ ,ਮੇਰੀ, ਜਿੰਦਗੀ ਬਹੁਤ ਉਦਾਸ ਰਹੀ,
|
|
28 Jan 2012
|
|
|
ਜਿੰਦਗੀ |
ਜੇ ਉਦਾਸ ਹਾਂ ਮੈਂ ਤਾਂ ਉਦਾਸ ਹੈ ਇਹ ਜ਼ਿੰਦਗੀ,
ਜੇ ਖੁਸ਼-ਹਾਲ ਹਾਂ ਤਾਂ ਬਹੁਤ ਖਾਸ ਹੈ ਇਹ ਜ਼ਿੰਦਗੀ|
ਹਰ ਪਲ ਮਤਲਬ - ਖੋਰੀਆਂ ਵਿਚ ਉਦਾਸ ਹੈ ਇਹ ਜ਼ਿੰਦਗੀ ,
ਮਤਲਬੀ ਦੁਨੀਆ ਵਿਚ ਬਹੁਤ ਉਦਾਸ ਹੈ ਜ਼ਿੰਦਗੀ|
ਜੇ ਉਦਾਸ ਹਾਂ ਮੈਂ ਤਾਂ ਉਦਾਸ ਹੈ ਇਹ ਜ਼ਿੰਦਗੀ,
ਜੇ ਖੁਸ਼-ਹਾਲ ਹਾਂ ਤਾਂ ਬਹੁਤ ਖਾਸ ਹੈ ਇਹ ਜ਼ਿੰਦਗੀ|
ਹਰ ਪਲ ਮਤਲਬ - ਖੋਰੀਆਂ ਵਿਚ ਉਦਾਸ ਹੈ ਇਹ ਜ਼ਿੰਦਗੀ ,
ਮਤਲਬੀ ਦੁਨੀਆ ਵਿਚ ਬਹੁਤ ਉਦਾਸ ਹੈ ਜ਼ਿੰਦਗੀ|
|
|
29 Jan 2012
|
|
|
|
ਜੇ ਕੋਈ ਜਾਮ ਗਮਾਂ ਦੇ ਪੀਵੇ ਕੋਈ ਕਿਸ ਤਰਾਂਹ ਨਸ਼ਿਆਏ ਕੋਈ ਕਿਸ ਤਰਾਂਹ ਜੀਵੇ
|
|
01 Feb 2012
|
|
|
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|