|
|
|
|
|
|
Home > Communities > Punjabi Culture n History > Forum > messages |
|
|
|
|
|
ਪੰਜਾਬੀ ਲੋਕ ਤਥ |
੨੨ ਜੀ ਇੱਕ ਨਵਾਂ ਟੋਪਿਕ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸਦਾ ਨਾਮ ਹੈ
'ਪੰਜਾਬੀ ਲੋਕ ਤਥ੍ਹ'
ਉਮੀਦ ਆ ਕੀ ਮੇਰੇ ਸਾਰੇ ਦੋਸਤ ਇਸ ਕੋਸ਼ਿਸ਼ ਚ ਆਪਣਾ ਸੇਹ੍ਯੋਗ ਪਾਉਣਗੇ .
ਤਾਂ ਹੁਣ ਕੋਈ ਬੀ ਲੋਕ ਤਥ ਲਿਖਣਾ ਹੈ ਤਾਂ ਇਸ ਟੋਪਿਕ ਤੇ ਹੀ ਪੋਸਟ ਕਰਨਾ ਜੀ
ਸਤੀ ਸ੍ਰੀ ਅਕਾਲ

24 Aug 2011
|
|
|
|
ਮੱਝ ਛੱਪੜ ਚੋਂ,,,,,,ਜਨਾਨੀ ਪੇਕੇ ਚੋਂ,,,,,,ਤੇ ਜੱਟ ਠੇਕੇ ਚੋਂ ਕੱਢਣੇ ਬਹੁਤ ਔਖੇ ਨੇ…:
|
|
24 Aug 2011
|
|
|
|
ਭਾਈਆਂ ਨੂ ਫੁੱਟ ਮਾਰਦੀ ,
ਕੌਮ ਨੂ ਮਾਰੇ ਵੰਡ
ਭਾਈਆਂ ਨੂ ਫੁੱਟ ਮਾਰਦੀ ,
ਕੌਮ ਨੂ ਮਾਰੇ ਵੰਡ
|
|
24 Aug 2011
|
|
|
|
ਜਿਵੇ ਬਕਰੀ ਡਰਦੀ ਪਾਣੀ ਤੋਂ ,ਵੇਹਲੜ ਕੁਤੇਖਾਨੀ ਤੋਂ ,
ਕੁਝ ਡਰਦੇ ਲੋਕ ਸ਼ਰੀਕਾਂ ਤੋ ,ਕੁਝ ਲੰਬੀਆਂ ਪਿਆਰ ਤਰੀਕਾਂ ਤੋਂ ,
ਠਗ ਡਰਦੇ ਕੌਲ ਕਰਾਰਾਂ ਤੋਂ
ਜਿਵੇ ਬਕਰੀ ਡਰਦੀ ਪਾਣੀ ਤੋਂ ,ਵੇਹਲੜ ਕੁਤੇਖਾਨੀ ਤੋਂ ,
ਕੁਝ ਡਰਦੇ ਲੋਕ ਸ਼ਰੀਕਾਂ ਤੋ ,ਕੁਝ ਲੰਬੀਆਂ ਪਿਆਰ ਤਰੀਕਾਂ ਤੋਂ ,
ਠਗ ਡਰਦੇ ਕੌਲ ਕਰਾਰਾਂ ਤੋਂ
|
|
24 Aug 2011
|
|
|
|
ਚਾਲੇਆ ਤੀਰ ਕਮਾਨ ਚੋ ਤੇ ਨਿਕਲੀ ਗਲ ਜੁਬਾਨ ਚੋ ਵਾਪਸ ਨਾ ਆਵੇ
ਕਦੇ ਬੰਦੇ ਦੀ ਆਦਤ ਨਾ ਜਾਵੇ
ਚਾਲੇਆ ਤੀਰ ਕਮਾਨ ਚੋ ਤੇ ਨਿਕਲੀ ਗਲ ਜੁਬਾਨ ਚੋ ਵਾਪਸ ਨਾ ਆਵੇ
ਕਦੇ ਬੰਦੇ ਦੀ ਆਦਤ ਨਾ ਜਾਵੇ
|
|
24 Aug 2011
|
|
|
|
|
ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ
|
|
24 Aug 2011
|
|
|
|
ਆਪਣਾ ਜੁਆਕ ,ਦੂਜੀ ਔਰਤ ਬੇਗਾਨੀ ,ਤੀਜੀ ਮੁਫ਼ਤ ਦੀ ਚੀਜ਼ ਵੜੀ ਪਿਆਰੀ ਲਗਦੀ
|
|
24 Aug 2011
|
|
|
|
ਭੁਲ ਜੇ ਮਾਸੂਕ਼ ਆਉਣ ਦੀ ਤਰੀਕ਼ ਜੇ ,
ਰਿਸਤੇ ਚ ਭਾਨੀ ਮਰਜੇ ਸ਼ਰੀਕ਼ ਜੇ ,
ਮਾਰੀ ਟਰਾਈ ਤੇ ਲੜੇ ਜੇ ਅਖ ਨਾ ,
ਰੱਬ ਸੀ ਸੌਂ ਆਦਮੀ ਚ ਰਹਿੰਦਾ ਕਖ ਨਾ ...........
ਭੁਲ ਜੇ ਮਾਸੂਕ਼ ਆਉਣ ਦੀ ਤਰੀਕ਼ ਜੇ ,
ਰਿਸਤੇ ਚ ਭਾਨੀ ਮਰਜੇ ਸ਼ਰੀਕ਼ ਜੇ ,
ਮਾਰੀ ਟਰਾਈ ਤੇ ਲੜੇ ਜੇ ਅਖ ਨਾ ,
ਰੱਬ ਸੀ ਸੌਂ ਆਦਮੀ ਚ ਰਹਿੰਦਾ ਕਖ ਨਾ ...........
|
|
27 Aug 2011
|
|
|
|
ਭੁਲ ਜੇ ਮਾਸੂਕ਼ ਆਉਣ ਦੀ ਤਰੀਕ਼ ਜੇ ,
ਰਿਸਤੇ ਚ ਭਾਨੀ ਮਰਜੇ ਸ਼ਰੀਕ਼ ਜੇ ,
ਮਾਰੀਏ ਟਰਾਈ ਤੇ ਲੜੇ ਜੇ ਅਖ ਨਾ ,
ਰੱਬ ਸੀ ਸੌਂ ਆਦਮੀ ਚ ਰਹਿੰਦਾ ਕਖ ਨਾ ...........
ਭੁਲ ਜੇ ਮਾਸੂਕ਼ ਆਉਣ ਦੀ ਤਰੀਕ਼ ਜੇ ,
ਰਿਸਤੇ ਚ ਭਾਨੀ ਮਰਜੇ ਸ਼ਰੀਕ਼ ਜੇ ,
ਮਾਰੀਏ ਟਰਾਈ ਤੇ ਲੜੇ ਜੇ ਅਖ ਨਾ ,
ਰੱਬ ਸੀ ਸੌਂ ਆਦਮੀ ਚ ਰਹਿੰਦਾ ਕਖ ਨਾ ...........
|
|
27 Aug 2011
|
|
|
|
|
|
|
|
|
|
|
|
|
|