Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਨਹਾਈ ਚੰਗੀ ਹੈ........ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
ਤਨਹਾਈ ਚੰਗੀ ਹੈ........

ਤਨਹਾਈ ਚੰਗੀ ਹੈ........
ਖਾਮੋਸ਼ ਮੇਰੇ ਬੁੱਲ ਪਰ ਮਨ ਅੰਦਰ ਬੜਾ ਸੋਰ ਹੈ,
ਇਸ ਪਲ ਮਨ ਹੋਰ ਤੇ ਅਗਲੇ ਪਲ ਹੋਰ ਹੈ,
ਬਿਗਾਨਿਅਾ ਦੀ ਮਹਿਫਲ ਵਿੱਚ ਚੁੱਪੀ ਹੀ ਚੰਗੀ ਹੈ,
ਬਨਾਵਟੀ ਰਿਸ਼ਿਤਆਂ ਦੀ ਭੀੜ ਨਾਲ਼ੋ ਤਨਹਾਈ ਚੰਗੀ ਹੈ।

ਅਜੀਬ ਕਹਾਣੀ ਹੈ ਰੱਬ ਦੀ ਬਣਾਈ ਇਸ ਦੁਨੀਆ ਦੀ,
ਚੰਗੇ ਭਲੇ ਚਿਹਰਿਆਂ ਤੇ ਪਾੲੇ ਨਕਾਬਾਂ ਦੀ ਦੁਨੀਆ ਦੀ,
ਇਸ ਝੂਠ ਦੇ ਨਕਾਬ ਨਾਲੋ਼ ਮੇਰੀ ਕਰੂਪ ਸਕਲ ਹੀ ਚੰਗੀ ਹੈ,
ਬਨਾਵਟੀ ਰਿਸ਼ਿਤਆਂ ਦੀ ਭੀੜ ਨਾਲ਼ੋ ਤਨਹਾਈ ਚੰਗੀ ਹੈ।

ਸਾਵਣ ਦੀ ਰੁੱਤ ਦੀ ਤਰਾਂ ਰਿਸ਼ਤੇ ਬਦਲ ਰਹੇ ਨੇ,
ਦਿਨ ਰਾਤ ਦੇ ਆਸਮਾਨ ਦੀ ਤਰਾਂ ਜ਼ਜਬਾਤ ਬਦਲ ਰਹੇ ਨੇ,
ਨਿਤ ਬਦਲਦੇ ਆਬਾਦ ਆਸਮਾਨਾਂ ਨਾਲੋ ਮੇਰੀ ਸੱਚ ਦੀ ਬੰਜਰ ਜਮੀਨ ਚੰਗੀ ਹੈ,
ਬਨਾਵਟੀ ਰਿਸ਼ਿਤਆਂ ਦੀ ਭੀੜ ਨਾਲ਼ੋ ਤਨਹਾਈ ਚੰਗੀ ਹੈ।

ਚੱਲ ਸੁਖਪਾਲ ਹੁਣ ਤੂੰ ਵੀ ਚੁੱਪੀ ਦੀ ਤਾਕਤ ਨੂੰ ਪਹਿਚਾਣ ਲੈ,
ਬਹੁਤ ਪਾ ਲਿਆ ਮੇਰੀ ਮੇਰੀ ਦਾ ਸੋਰ ਹੁਣ ਚੁੱਪੀ ਦੀ ਚਾਦਰ ਤਾਣ ਲੈ,
ਸਿਆਣਪ ਦੀ ਕੈਦ ਨਾਲੋ਼ ਮੇਰੀ ਬੇਵਕੂਫ਼ੀ ਦੀ ਆਜਾਦੀ ਚੰਗੀ ਹੈ,
ਬਨਾਵਟੀ ਰਿਸ਼ਿਤਆਂ ਦੀ ਭੀੜ ਨਾਲ਼ੋ ਤਨਹਾਈ ਚੰਗੀ ਹੈ।.....
                                 
                               ਸੁਖਪਾਲ ਸੁੱਖੀ

29 Nov 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਲਿਖਿਆ ਆਪ ਜੀ ਨੇ ,......................

 

very well written,.......superb..........marvalous...........great

29 Nov 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

seyanapp d qaid nalo meri bewkufi d azaadi chngi hai...

Bahut KHoob !!

30 Nov 2015

Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
ਧੰਨਵਾਦ,,,,,,, ਬਹੁਤ ਸਕਰੀਆ ਜੀ.......
ਧੰਨਵਾਦ,,,,,,,
ਬਹੁਤ ਸਕਰੀਆ ਜੀ.......

ਧੰਨਵਾਦ,,,,,,,

 

ਬਹੁਤ ਸਕਰੀਆ ਜੀ.......

05 Dec 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

Good one happy08

05 Dec 2015

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Awesome lines
11 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Nyycc & True Lines...Smile

12 Dec 2015

Reply