Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਮਾਂ

ਜਦ ਨਿੱਕੇ ਹੁੰਦੇ ਸੀ
ਤਾਂ ਜ਼ਿੰਦਗੀ ਮਾਂ ਲਗਦੀ ਸੀ
ਮਾਂ ਵਾਂਗ ਮੂੰਹ 'ਚ
ਬੁਰਕੀਆਂ ਪਾਉਂਦੀ
ਮਾਂ ਵਾਂਗ ਲਾਡ ਲਡਾਉਂਦੀ
ਮਾਂ ਵਾਂਗ ਹਰ ਮੰਗ ਪੂਰਦੀ
ਅਸੀਂ ਵੀ ਮਾਂ ਹੀ ਸਮਝਦੇ ਸਾਂ !
ਪਰ ਜਦ ਵੱਡੇ ਹੋਏ ਤਾਂ ਮਾਂ ਮਰ ਗਈ
ਤੇ ਜ਼ਿੰਦਗੀ , ਦੁਨੀਆ ਹੋ ਗਈ !
ਦੁਨੀਆ , ਜੋ ਜ਼ਾਲਮ ਹੈ
ਦੁਨੀਆ , ਜੋ ਵੈਰ ਕਮਾਉਂਦੀ ਹੈ
ਦੁਨੀਆ , ਜੋ ਪੈਰ ਪੈਰ 'ਤੇ ਤੰਗ ਕਰਦੀ ਹੈ !
'ਤੇ ਆਖਿਰ ਸਾਨੂੰ ਸਮਝ ਆ ਗਿਆ
ਕਿ ਜ਼ਿੰਦਗੀ
ਮਾਂ ਦੇ ਹੁੰਦਿਆਂ ਹੀ ਮਾਂ ਹੁੰਦੀ ਹੈ !!
- ਅਮਰਦੀਪ ਸਿੰਘ ਗਿੱਲ
26 Apr 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

too good

tfs anim08

28 Apr 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

It's a great poetry on a great personality "MAA",..............superbly written by the writer,............it's a world class and must read poetry for everyone,..............jio veer,............

02 May 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
thnx maavi & sukhpal veer
05 May 2020

Reply