Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 213
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮਾਂ ਦਾ ਭੋਗ ~
ਠੰਡ ਹੈ
ਧੁੰਦ ਹੈ
ਤੇ ਦੋਸਤ ਦੀ ਮਾਂ ਦੇ ਭੋਗ 'ਤੇ ਜਾਣ ਦਾ
ਸਫ਼ਰ ਹੈ

ਸਫ਼ਰ ਦੌਰਾਨ ਯਾਦ ਕਰਦਾਂ
ਮੈਂ ਆਪਣੀ ਮਾਂ ਦੀਆਂ ਕੁਰਬਾਨੀਆਂ
ਦੋਸਤ ਵੱਲੋਂ ਦੱਸੀਆਂ
ਉਸਦੀ ਮਾਂ ਦੀਆਂ ਕੁਰਬਾਨੀਆਂ

ਦੋਵੇਂ ਮਾਂਵਾਂ ਨੂੰ ਚਿਤਵਦੇ
ਉਹ ਮੈਨੂੰ ਲੱਗਦੀਆਂ ਇੱਕੋ ਜਿਹੀਆਂ

ਹੁਣ ਮੈਂ
ਦੋਸਤ ਦੀ ਮਾਂ ਦੇ ਭੋਗ 'ਤੇ ਨਹੀਂ
ਸਾਡੀ ਮਾਂ ਦੇ ਭੋਗ 'ਤੇ ਜਾ ਰਿਹਾਂ ~
25 May 2020

ਮਾਵੀ ƸӜƷ •♥•.¸¸.•♥•.
ਮਾਵੀ
Posts: 600
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਵਾਹ ! ਗ਼ਾਫ਼ਲ

 

ਥੋੜ੍ਹੇ ਜਿਹੇ ਸ਼ਬਦਾਂ ਵਿਚ ਪਿਆਰ ਦੇ ਬੰਧਨਾ ਦੀ ਕਿੰਨੀ ਭਾਵੁਕ ਤਸਵੀਰ ਉਲੀਕਿੀ ਹੈ !!

29 May 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1119
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਬਹੁਤ ਵਧੀਆ
30 May 2020

Reply