Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਂ ਦਾ ਕਿਹੜਾ ਦਿਨ ਹੁੰਦਾ ਨਹੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਮਾਂ ਦਾ ਕਿਹੜਾ ਦਿਨ ਹੁੰਦਾ ਨਹੀਂ

ਧੁੱਪਾਂ ਦੇ ਵਿਚ ਓਹਲੇ ਕਰਦੀ ਛਾਂ ਦਾ ਕਿਹੜਾ ਦਿਨ ਹੁੰਦਾ ਨਹੀਂ..
ਇਹ ਤਾਂ ਲੋੜ ਹੈ ਸਾਹਵਾਂ ਦੀ ਸਾਹ ਦਾ ਕਿਹੜਾ ਦਿਨ ਹੁੰਦਾ ਨਹੀਂ....
ਇਹਦੇ ਕਰਜ਼ੇ ਕਦੇ ਨਾ ਲਹਿਣੇ ਲੱਖ ਅਮੀਰੀ ਆ ਜਾਵੇ...
ਮਾਂ ਦੇ ਦਿੱਤੇ ਦਿਨ ਨੇ ਸਾਰੇ ਮਾਂ ਦਾ ਕਿਹੜਾ ਦਿਨ ਹੁੰਦਾ ਨਹੀਂ..!

 

ਗਗਨ ਸਿੱਧੂ

10 May 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

byi wah !! bohat wadhiaa ,, sach vich saare ee din maa de ho jaan ta vi ghat ne

 

shukriya   ਗੁਰਦਰਸ਼ਨ

11 May 2020

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਖ਼ੂਬ ❤️
11 May 2020

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਹਾਹਾਹਾ ... ਬਹੁਤ ਵਧੀਆ ...

ਬਹੁਤ ਵਧੀਆ ...

 

 

17 May 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਸ਼ੁਕਰੀਆ ਮਾਵੀ,ਗ਼ਾਫ਼ਲ ਤੇ ਅਮਰਿੰਦਰ ਬਾਈ ਜੀ
30 May 2020

Reply