Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈ ਤੇਰੀ ਮਾਂ ਦੀ ਬੋਲੀ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੈ ਤੇਰੀ ਮਾਂ ਦੀ ਬੋਲੀ

ਮੈਂ ਆਪ ਸਭ ਨਾਲ ਸਾਂਝਾ ਕਰਨ ਜਾ ਰਿਹਾਂ ਹਾਂ ਹਰਭਜਨ ਮਾਨ ਦੀ ਨਵੀਂ ਐਲਬਮ 'ਚੋਂ ਇੱਕ ਗੀਤ...ਉਮੀਦ ਹੈ ਆਪ ਸਭ ਨੂੰ ਵੀ ਪਸੰਦ ਆਵੇਗਾ...

ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ,

ਅਵਤਾਰਾਂ ਦੀ ਬੋਲੀ..........
ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਘੋਲੀ,

ਦੁੱਧ ਵਿੱਚ ਮਿਸ਼ਰੀ ਘੋਲੀ........
ਰੱਜ ਰੱਜ ਲਾਡ ਲਡਾਇਆ ਤੈਨੂੰ
ਲੋਰੀਆਂ ਨਾਲ ਖਿਡਾਇਆ ਤੈਨੂੰ
ਰੱਜ ਰੱਜ ਲਾਡ ਲਡਾਇਆ ਤੈਨੂੰ
ਲੋਰੀਆਂ ਨਾਲ ਖਿਡਾਇਆ ਤੈਨੂੰ
ਮੈਂ ਹੀ ਬੋਲਣ ਲਾਇਆ ਤੈਨੁੰ, ਮੈਂ ਹੀ ਬੋਲਣ ਲਾਇਆ ਤੈਨੁੰ
ਭੁੱਲ ਗਿਆ ਮੇਰਾ ਪਿਆਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਮਾਂ ਦੀ ਬੋਲੀ ਆਂ...
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਦੁਨੀਆ ਵਾਲੇ ਕਹਿੰਦੇ ਸੀ ਮੈਨੂੰ ਪੰਜ ਦਰਿਆ ਦੀ ਰਾਣੀ
ਪਾਣੀ ਵਿੱਚ ਲਕੀਰਾਂ ਵਾਹ ਕੇ, ਚੀਰ ਦਿੱਤੇ ਗਏ ਪਾਣੀ
ਦੁਨੀਆ ਵਾਲੇ ਕਹਿੰਦੇ ਸੀ ਮੈਨੂੰ ਪੰਜ ਦਰਿਆ ਦੀ ਰਾਣੀ
ਪਾਣੀ ਵਿੱਚ ਲਕੀਰਾਂ ਵਾਹ ਕੇ, ਚੀਰ ਦਿੱਤੇ ਗਏ ਪਾਣੀ
ਖਿੰਡ ਗਏ ਮੋਤੀ ਮੈਂ ਤੱਤੜੀ ਦੇ, ਖਿੰਡ ਗਏ ਮੋਤੀ ਮੈਂ ਤੱਤੜੀ ਦੇ,

ਟੁੱਟ ਗਿਆ ਰਾਣੀ ਹਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ....

ਮਾਂ ਦੀ ਬੋਲੀ ਆਂ...
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਕਲਮ ਤੇਰੀ ਤੋਂ ਏ ਬੀ ਸੀ ਨੇ ਖੋਹ ਲਿਆ ਊੜਾ ਆੜਾ
ਸੁਣ ਪੁੱਤਰਾ ਮੇਰੇ ਦਿਲ ਚੋਂ ਨਿੱਕਲਿਆ ਹੌਂਕੇ ਵਰਗਾ ਹਾੜਾ
ਕਲਮ ਤੇਰੀ ਤੋਂ ਏ ਬੀ ਸੀ ਨੇ ਖੋਹ ਲਿਆ ਊੜਾ ਆੜਾ
ਸੁਣ ਪੁੱਤਰਾ ਮੇਰੇ ਦਿਲ ਚੋਂ ਨਿੱਕਲਿਆ ਹੌਂਕੇ ਵਰਗਾ ਹਾੜਾ
ਕਾਹਦਾ ਪੁੱਤ ਦਾ ਰਾਜ ਭਾਗ, ਹਾਏ ਕਾਹਦਾ ਪੁੱਤ ਦਾ ਰਾਜ ਭਾਗ

ਮਾਂ ਖੜੀ ਦਫਤਰੋਂ ਬਾਹਰ, ਮੈਂ ਤੇਰੀ ਮਾਂ ਦੀ ਬੋਲੀ ਆਂ..

ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਜੰਮੇ ਜਾਏ, ਗੋਦ ਖਿਡਾਏ, ਰੀਝਾਂ ਨਾਲ ਪੜ੍ਹਾਏ
ਜਿਉਂ ਜਿਉਂ ਵੱਡੇ ਬਣਦੇ ਗਏ, ਮੈਥੋਂ ਹੁੰਦੇ ਗਏ ਪਰਾਏ
ਜਿਉਂ ਜਿਉਂ ਵੱਡੇ ਬਣਦੇ ਗਏ, ਮੈਥੋਂ ਹੁੰਦੇ ਗਏ ਪਰਾਏ
ਵੇ ਮਾਨਾਂ ਨਾ ਹੋਈ ਬੇਗਾਨਾ, ਵੇ ਮਾਨਾਂ ਨਾ ਹੋਈ ਬੇਗਾਨਾ

ਤੂੰ ਤੇ ਸੋਚ ਵਿਚਾਰ, ਮੈਂ ਤੇਰੀ ਮਾਂ ਦੀ ਬੋਲੀ ਆਂ..

ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

                     -----ਬਾਬੂ ਸਿੰਘ ਮਾਨ----

22 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Harbhajan Mann da bhut sohna song a eh

jihne vi likhiya a bhut sohna likhiya a

22 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬਾਬੂ ਸਿੰਘ ਮਾਨ ਜੀ ਦਾ ਲਿਖਿਆ ਹੋਇਆ ਹੈ ਇਹ ਗੀਤ...

22 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Salam G Baabu Singh Maan g nu

22 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
bahut sohna lyrics aa bai ji ehda.....!!!

thanks for sharing it here..!!

22 Oct 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
Bahut sohna geet hai....

Thanks for sharing bhaji !!!

22 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
ਮੈਂ ਤਾਂ ਸੋਚਿਆ ਬਲਿਹਾਰ ਵੀਰ ਜੀ ਵੀ ਆਗੇ ਮੈਦਾਨ-ਏ-ਜੰਗ 'ਚ. ਸਲਾਮ ਬਾਬੂ ਸਿੰਘ ਮਾਨ ਜੀ ਦੀ ਸੋਚ ਤੇ ਕਲਮ ਨੂੰ ......ਸ਼ੁਕਰੀਆ ਵੀਰ ਗੀਤ ਸਾਂਝਾ ਕਰਨ ਲਈ 

ਮੈਂ ਤਾਂ ਸੋਚਿਆ ਬਲਿਹਾਰ ਵੀਰ ਜੀ ਵੀ ਆਗੇ ਮੈਦਾਨ-ਏ-ਜੰਗ 'ਚ. ਸਲਾਮ ਬਾਬੂ ਸਿੰਘ ਮਾਨ ਜੀ ਦੀ ਸੋਚ ਤੇ ਕਲਮ ਨੂੰ ......ਸ਼ੁਕਰੀਆ ਵੀਰ ਗੀਤ ਸਾਂਝਾ ਕਰਨ ਲਈ 

23 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ssa harjinder ji.... balihar ji aa chukke ne maidaan ch.... :)

check out this poem...

http://www.punjabizm.com/forums-behisaba-kardi-sain-kade-mere-naal-pyar-23427-1-1.html

23 Oct 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
bahaut vadiya song.thanx for sharing here bhaji

menu yaad nee aundiya edan diyan kuch lines sartaaj ne v kehiyan c "mein boli tere maa-baap di"

kise nu yaad ne ta plzz share kreyohappy10

23 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 
No doubt, bahut khoobsurat song ae...salaam ais kalam te ais aawaz nu..par eh v sach ae k jihra v eh geet sunda hoyega ohnu GURDAAS MAAN sahib da " Punjabiye Jubaane" v jaroor yaad aaunda hoyega.....

Thankx 4 sharing ji....

23 Oct 2010

Showing page 1 of 2 << Prev     1  2  Next >>   Last >> 
Reply