Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਰੀ ਨਾ ਮਾਏ ਮੈਨੂੰ ਤੂੰ ਕੁੱਖ ਵਿੱਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਮਾਰੀ ਨਾ ਮਾਏ ਮੈਨੂੰ ਤੂੰ ਕੁੱਖ ਵਿੱਚ

 

ਮਾਰੀ ਨਾ ਮਾਏ ਮੈਨੂੰ ਤੂੰ ਕੁੱਖ ਵਿੱਚ, 
ਰੋਈ ਨਾ ਮੇਰੇ ਆਉਣ ਦੇ ਦੁੱਖ ਵਿੱਚ ,, 
ਲਿਖਾਂ ਲਿਆਂਦੇ ਨੇ, ਆਪਣੇ ਲੇਖ ਮੈਂ, 
ਹੁਣ ਮੈਨੂੰ ਤੂੰ, ਮਾਰੀ ਨਾ ਕੁੱਖ ਵਿੱਚ,, 
 
ਪੁੱਤ ਦੀ ਚਾਹ ਵਿੱਚ ਮੈਨੂੰ ਕਿਉਂ ਮਾਰੇ, 
ਨਾ ਮੰਗੀ ਮੁਰਾਦ ਸਮਝ ਕਿਉਂ ਦੁਰਕਾਰੇ ,, 
ਪੁੱਤਾਂ ਤੋਂ ਵੱਧ ਪਿਆਰ, ਦੇਵਾਂਗੀ ਤੈਨੂੰ, 
ਇਸਤਰੀ ਹੋ, ਇਸਤਰੀ ਨੂੰ ਕਿਉਂ ਮਾਰੇ,, 
 
ਮੈਂ ਉਡਣਾ ਹਾਂ, ਅਕਾਸ਼ ਵਿੱਚ ਦੂਰ ਤੱਕ, 
ਮੈਂ ਭੱਜਣਾ ਹਾਂ, ਔਖੇ ਰਾਹਾਂ ਤੇ ਦੂਰ ਤੱਕ,, 
ਮੈਂ ਆਪਣੇ ਸਰਦਾਰ ਪਿਓ ਦੀ ਪੱਗ ਹਾਂ, 
ਫੜ ਹੱਥ ਉਸਦਾ ਤੁਰਨਾ ਮੈਂ, ਦੂਰ ਤੱਕ,, 
 
ਨਾ ਸੋਚ ਲੋਕੀਂ ਮੈਨੂੰ ਟਿੱਚਰਾਂ ਕਰਨਗੇ, 
ਨਾ ਸੋਚ ਤੂੰ ਲੋਕ ਮੈਨੂੰ ਕੀ ਕਹਿਣਗੇ,, 
ਮੈਂ ਆਪਣੀ ਮਸਤੀ ਵਿੱਚ ਹੈ ਜਿਉਂਣਾ , 
ਨਾਜ ਹੈ ਸਾਨੂੰ ਇਸ ਤੇ ਸਾਰੇ ਕਹਿਣਗੇ,, 
 
ਕਿਉਂ ਨਹੀਂ ਬਣਦੀ ਚੰਡੀ ਤੇ ਦੁਰਗਾ, 
ਕਿਉਂ ਨਹੀਂ ਲੜਦੀ ਵਾਂਗ ਚੰਡੀ ਤੇ ਦੁਰਗਾ,, 
ਕਿਉਂ ਜਿਉਂਦੀ ਹੈ,ਦਿਵਾਰਾਂ ਵਿੱਚ ਘੁੱਟ ਕੇ, 
ਵਿਖਾ ਵਿਕਰਾਲ ਰੂਪ ਬਣ ਚੰਡੀ ਤੇ ਦੁਰਗਾ,, 
 
ਕਿਉਂ ਲਗਾਉਂਦੀ ਹੈ ਆਪਣੇ ਪੁੱਤ ਦਾ ਮੁੱਲ, 
ਕਿਉਂ ਕਰਦੀ ਹੈ ਦਾਜ ਦੀ ਮੰਗ ਨਾਰੀ ਹੋ ਕੇ, 
ਮੈਨੂੰ ਮਾਰੀ ਨਾ ਮਾਏ ਇੱਕੋ ਹੈ ਅਰਜ਼ ਮੇਰੀ, 
ਕਿਉਂ ਕਮਾਉਂਦੀ ਹੈ ਪਾਪ ਨੂੰ, ਨਾਰੀ ਹੋ ਕੇ 
 
ਮਨਿੰਦਰ ਸਿੰਘ "ਮਨੀ" 
 
 
 
 
 
  

ਮਾਰੀ ਨਾ ਮਾਏ ਮੈਨੂੰ ਤੂੰ ਕੁੱਖ ਵਿੱਚ, 

ਰੋਈ ਨਾ ਮੇਰੇ ਆਉਣ ਦੇ ਦੁੱਖ ਵਿੱਚ ,, 

ਲਿਖਾਂ ਲਿਆਂਦੇ ਨੇ, ਆਪਣੇ ਲੇਖ ਮੈਂ, 

ਹੁਣ ਮੈਨੂੰ ਤੂੰ, ਮਾਰੀ ਨਾ ਕੁੱਖ ਵਿੱਚ,, 

 

ਪੁੱਤ ਦੀ ਚਾਹ ਵਿੱਚ ਮੈਨੂੰ ਕਿਉਂ ਮਾਰੇ, 

ਨਾ ਮੰਗੀ ਮੁਰਾਦ ਸਮਝ ਕਿਉਂ ਦੁਰਕਾਰੇ ,, 

ਪੁੱਤਾਂ ਤੋਂ ਵੱਧ ਪਿਆਰ, ਦੇਵਾਂਗੀ ਤੈਨੂੰ, 

ਇਸਤਰੀ ਹੋ, ਇਸਤਰੀ ਨੂੰ ਕਿਉਂ ਮਾਰੇ,, 

 

ਮੈਂ ਉਡਣਾ ਹਾਂ, ਅਕਾਸ਼ ਵਿੱਚ ਦੂਰ ਤੱਕ, 

ਮੈਂ ਭੱਜਣਾ ਹਾਂ, ਔਖੇ ਰਾਹਾਂ ਤੇ ਦੂਰ ਤੱਕ,, 

ਮੈਂ ਆਪਣੇ ਸਰਦਾਰ ਪਿਓ ਦੀ ਪੱਗ ਹਾਂ, 

ਫੜ ਹੱਥ ਉਸਦਾ ਤੁਰਨਾ ਮੈਂ, ਦੂਰ ਤੱਕ,, 

 

ਨਾ ਸੋਚ ਲੋਕੀਂ ਮੈਨੂੰ ਟਿੱਚਰਾਂ ਕਰਨਗੇ, 

ਨਾ ਸੋਚ ਤੂੰ ਲੋਕ ਮੈਨੂੰ ਕੀ ਕਹਿਣਗੇ,, 

ਮੈਂ ਆਪਣੀ ਮਸਤੀ ਵਿੱਚ ਹੈ ਜਿਉਂਣਾ , 

ਨਾਜ ਹੈ ਸਾਨੂੰ ਇਸ ਤੇ ਸਾਰੇ ਕਹਿਣਗੇ,, 

 

ਕਿਉਂ ਨਹੀਂ ਬਣਦੀ ਚੰਡੀ ਤੇ ਦੁਰਗਾ, 

ਕਿਉਂ ਨਹੀਂ ਲੜਦੀ ਵਾਂਗ ਚੰਡੀ ਤੇ ਦੁਰਗਾ,, 

ਕਿਉਂ ਜਿਉਂਦੀ ਹੈ,ਦਿਵਾਰਾਂ ਵਿੱਚ ਘੁੱਟ ਕੇ, 

ਵਿਖਾ ਵਿਕਰਾਲ ਰੂਪ ਬਣ ਚੰਡੀ ਤੇ ਦੁਰਗਾ,, 

 

ਕਿਉਂ ਲਗਾਉਂਦੀ ਹੈ ਆਪਣੇ ਪੁੱਤ ਦਾ ਮੁੱਲ, 

ਕਿਉਂ ਕਰਦੀ ਹੈ ਦਾਜ ਦੀ ਮੰਗ ਨਾਰੀ ਹੋ ਕੇ, 

ਮੈਨੂੰ ਮਾਰੀ ਨਾ ਮਾਏ ਇੱਕੋ ਹੈ ਅਰਜ਼ ਮੇਰੀ, 

ਕਿਉਂ ਕਮਾਉਂਦੀ ਹੈ ਪਾਪ ਨੂੰ, ਨਾਰੀ ਹੋ ਕੇ 

 

ਮਨਿੰਦਰ ਸਿੰਘ "ਮਨੀ" 

 

07 Dec 2016

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bhout Vadiya Lines ji

09 Dec 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

thank you veer.........................

11 Dec 2016

Reply