Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਵਾਂ ਨਾਂ ਬੋਹੜਾਂ ਦੀਆਂ ਛਾਵਾਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 5 << Prev     1  2  3  4  5  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਮਾਵਾਂ ਨਾਂ ਬੋਹੜਾਂ ਦੀਆਂ ਛਾਵਾਂ

 

 

 

ਰੋਣ ਅੱਖਾਂ ਕਿਵੇਂ ਦੱਸਾਂ ਬਾਹਰ ਵਾਲੀਆਂ ਕਹਾਣੀਆਂ ,
ਭੁੱਲਣ ਨਾਂ ਮਾਂ ਦੇ ਵਿਹੜੇ ਵਿੱਚ ਮੌਜਾਂ ਮਾਣੀਆਂ,

 

ਦਾਦੀ ਦੀਆਂ ਲੋਰੀਆਂ ਤੇ ਬਾਪੁ ਦੀਆਂ ਝਿੜਕਾਂ ,
ਖੁੱਲੇ ਰੱਖ ਬੂਹੇ ਮਾਂ ਲੈਂਦੀ ਹੋਊ ਬਿੜਕਾਂ ,

 

ਹੱਥ ਕੰਡਿਆਂ ਨੂੰ ਪਾਇਆ ਯਾਰਾ ਛੱਡ ਕੇ ਗੁਲਾਬ ਓਇ,
ਦੁਨੀਆਂ ਦੇ ਉੱਤੇ ਨਹੀਂ ਦੂਜਾ ਕੋਈ ਪੰਜਾਬ ਓਇ |

     

  %%%%%%%%%%%%

ਕੀ ਪ੍ਰਦੇਸੀਂ ਬੈਠਾ ਤੇਨੂੰ ਹਾਲ ਸੁਣਾਵਾਂ ਓਇ ,
ਵਿੱਚ ਪ੍ਰਦੇਸੀਂ ਮਾਵਾਂ ਨਾਂ ਬੋਹੜਾਂ ਦੀਆਂ ਛਾਵਾਂ ਓਇ |

         

$$$$$$$$$$$$$$$$$

 

ਇਕਲਾਪੇ ਵਿੱਚ ਦਿਲ ਦੀ ਹਰ ਇਕ ਚਾਹਤ ਮਰ ਜਾਂਦੀ ,
ਆਪਣੇ ਚੇਤੇ ਕਰਕੇ ਅੱਖ ਹੰਝੂਆਂ ਨਾਂ ਭਰ ਜਾਂਦੀ ,
ਮਤਲਬਖੋਰੇ ਸ਼ਹਿਰ "ਚ ਕੀਹਨੂੰ ਯਾਰ ਬਣਾਵਾਂ ਓਇ ,
ਵਿੱਚ ਪ੍ਰਦੇਸੀਂ ਮਾਵਾਂ ਨਾਂ ,,,,,,,,,,,,,,,,,,,,,,,,,,,,,|

         

###################

ਖੁੱਲੇ ਡੁੱਲੇ ਘਰ ਤੇ ਖੁਸ਼ੀਆਂ ਭਰਿਆ ਵਿਹੜਾ ਸੀ ,
ਲੋਹੜੀ ਅਤੇ ਦੀਵਾਲੀ,ਹੋਲੀ ਕਦੇ ਦੁਸ਼ਿਹਰਾ ਸੀ ,
ਇਥੇ ਸੱਜਣਾਂ ਦਿਸੇ ਪੰਜਾਬੀ ਟਾਵਾਂ ਟਾਵਾਂ ਓਇ ,
ਵਿੱਚ ਪ੍ਰਦੇਸੀ ਮਾਵਾਂ ਨਾਂ ,,,,,,,,,,,,,,,,,,,,,,,,|

 

^^^^^^^^^^^^^^^^

ਹਲਟ ,ਫਲੇ ਤੇ ਯਾਰਾ ਕਿਤੇ ਘਰਾੜੀ ਚੱਲੇ ਓਇ ,
ਤਾਸ਼ ਖੇਡਦੇ ਬਾਬੇ ਸਥ ਦੇ ਪਿੱਪਲਾਂ ਥੱਲੇ ਓਇ ,
ਪੱਥਰਾਂ ਦੇ ਸ਼ਹਿਰਾਂ ਵਿੱਚ ਕਿਦਾਂ ਮਨ ਬਹਿਲਾਵਾਂ ਓਇ ,
ਵਿੱਚ ਪ੍ਰਦੇਸੀ ਮਾਵਾਂ ਨਾਂ ,,,,,,,,,,,,,,,,,,,,,,,,,,,,,,,|
     

  @@@@@@@@@@@@

ਦੁਧ ,ਦਹੀਂ ਦੇ ਛੰਨੇ ਦਿਸਦੀ ਨਹੀਂ ਮਲਾਈ ਓਇ ,
ਸਾਗ ਮੱਕੀ ਦੀ ਰੋਟੀ ਨਾਂ ਕਦੇ ਮੱਖਣੀ ਬਾਈ ਓਇ ,
ਨਿਤ ਬ੍ਰੇਡਾਂ,ਚਿਪਸਾਂ ਨੂੰ ਦੱਸ ਕਿੱਦਾਂ ਖਾਵਾਂ ਓਇ ,
ਵਿੱਚ ਪ੍ਰਦੇਸੀਂ ਮਾਵਾਂ ਨਾਂ ,,,,,,,,,,,,,,,,,,,,,,,|

  

*********************

ਮੇਰੇ ਦੇਸ਼ ਪੰਜਾਬ ਜਿਹਾ ਕੋਈ ਕਿਧਰੇ ਹੋਰ ਨਹੀਂ ,
ਮਾਂ ,ਪਿਓ ,ਭੈਣ -ਭਰਾਵਾਂ ਵਰਗਾ ਮਿਲਦਾ ਜੋੜ ਨਹੀਂ ,

"ਮਿੰਦਰਾ" ਤੇਰੇ ਵਰਗੇ ਕਿੱਦਾਂ ਯਾਰ ਭੁਲਾਵਾਂ ਓਇ ,
ਵਿੱਚ ਪ੍ਰਦੇਸੀਂ ਮਾਵਾਂ ਨਾਂ ,,,,,,,,,,,,,,,,,,,,,,,,,,|

   

#################



************  ਗੁਰਮਿੰਦਰ ਸੈਣੀਆਂ  ************

05 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g well work  ,exellent

05 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very well written .........jio  babio ........thanx for sharing 

05 Dec 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

very nice...

05 Dec 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

very good g

05 Dec 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

excellent work...!!

05 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

I can feel every word...


Bahut sohna likheya hai... keep rocking !!!

05 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸ਼ੁਕਰੀਆ ਸੂਝਵਾਨ ਦੋਸਤੋ ,,,,,,,,,|

05 Dec 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
bahut hi kamaal da likheya...pardesiyan de dukh nu bakhoobi byan kita hai...great job..tfs
05 Dec 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai g ki likheye is bare a ta jma e sira ae jnab gal thodi jma sola aane sach ae

bhaut khoob likhea bir khush raho

05 Dec 2010

Showing page 1 of 5 << Prev     1  2  3  4  5  Next >>   Last >> 
Reply