Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੰਜ਼ਿਲ ਭਾਂਵੇਂ ਦੂਰ ਏ... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
ਮੰਜ਼ਿਲ ਭਾਂਵੇਂ ਦੂਰ ਏ...

 

ਭਾਵੇਂ ਮੰਜ਼ਿਲ ਮੇਰੇ ਤੋਂ ਕੋਹਾਂ ਦੂਰ ਏ
ਹਿੰਮਤ ਤੇ ਜ਼ਜ਼ਬਾ ਮੇਰੇ ਕੋਲ ਜ਼ਰੂਰ ਏ
ਰੁਕੇ ਰਸਤੇ ਚ' ਨਾਂ ਬੱਸ ਚਲਦਾ ਹੀ ਜਾਵੇ
ਭਾਂਵੇ ਥੱਕ ਕੇ ਤੂੰ ਹੋ ਗਿਆ ਚੂਰੋ-ਚੂਰ ਏ
ਜੀਹਨੇਂ ਪਰਾਛਾਵਾਂ ਬਣ ਕੇ ਚੱਲਣਾਂ ਸੀ ਸੰਗ
ਗਿਆ ਤੁਫ਼ਾਨਾਂ ਛੱਡ ਓਹੀ ਹਜ਼ੂਰ ਏ
ਚੱਲਦੇ ਰਾਹੀਆਂ ਦੇ ਪੈਰੀਂ ਖਿਲਾਰਨੇ ਕੰਡੇ
ਇਹੀ ਦੁਨੀਆਂ ਦਾਜਾਪਦਾ ਦਸਤੂਰ ਏ
ਉਂਝ ਉਹ ਕਰਨਾਂ ਤਾਂ ਬੜਾ ਕੁੱਝ ਚਾਹੁੰਦਾ ਏ
ਪਰ ਵਕਤ ਨੇ ਕਰ ਦਿੱਤਾ ਮਜਬੂਰ ਏ
.................

 

ਭਾਵੇਂ ਮੰਜ਼ਿਲ ਮੇਰੇ ਤੋਂ ਕੋਹਾਂ ਦੂਰ ਏ

ਹਿੰਮਤ ਤੇ ਜ਼ਜ਼ਬਾ ਮੇਰੇ ਕੋਲ ਜ਼ਰੂਰ ਏ


ਰੁਕੇ ਰਸਤੇ ਚ' ਨਾਂ ਬੱਸ ਚਲਦਾ ਹੀ ਜਾਵੇ

ਭਾਂਵੇ ਥੱਕ ਕੇ ਤੂੰ ਹੋ ਗਿਆ ਚੂਰੋ-ਚੂਰ ਏ


ਜੀਹਨੇਂ ਪਰਾਛਾਵਾਂ ਬਣ ਕੇ ਚੱਲਣਾਂ ਸੀ ਸੰਗ

ਗਿਆ ਤੁਫ਼ਾਨਾਂ ਛੱਡ ਓਹੀ ਹਜ਼ੂਰ ਏ


ਚੱਲਦੇ ਰਾਹੀਆਂ ਦੇ ਪੈਰੀਂ ਖਿਲਾਰਨੇ ਕੰਡੇ

ਇਹੀ ਦੁਨੀਆਂ ਦਾ ਜਾਪਦਾ ਦਸਤੂਰ ਏ


ਉਂਝ ਉਹ ਕਰਨਾਂ ਤਾਂ ਬੜਾ ਕੁੱਝ ਚਾਹੁੰਦਾ ਏ

ਪਰ ਵਕਤ ਨੇ ਕਰ ਦਿੱਤਾ ਮਜਬੂਰ ਏ


.................Neha Mehra...............

 

 

29 Sep 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

very nice sharing reet ji !! good...tfs

29 Sep 2010

ParmindeRanjeet .........
ParmindeRanjeet
Posts: 98
Gender: Female
Joined: 09/Sep/2010
Location: batala
View All Topics by ParmindeRanjeet
View All Posts by ParmindeRanjeet
 

bahut vadia sis ....keep it up

29 Sep 2010

reena rani
reena
Posts: 9
Gender: Female
Joined: 23/Sep/2010
Location: jalandhar
View All Topics by reena
View All Posts by reena
 

very nice gggggggg

29 Sep 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

thankx

30 Sep 2010

Deep .
Deep
Posts: 20
Gender: Male
Joined: 29/Dec/2009
Location: jalandhar
View All Topics by Deep
View All Posts by Deep
 
Very nice dear....

Bahut vadhiya likhiya madam g....

 

30 Sep 2010

Navkiran Kaur
Navkiran
Posts: 44
Gender: Female
Joined: 25/Sep/2010
Location: chandigarh
View All Topics by Navkiran
View All Posts by Navkiran
 

nice sharing dear !!

30 Sep 2010

Gurpinder Singh Mann
Gurpinder
Posts: 55
Gender: Male
Joined: 18/Aug/2010
Location: banglore
View All Topics by Gurpinder
View All Posts by Gurpinder
 

such a intelligent writing !! thankx for sharing !!

02 Oct 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

veri niceeeeeeeeeee

02 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

gud  one............................

02 Oct 2010

Showing page 1 of 3 << Prev     1  2  3  Next >>   Last >> 
Reply