Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਕਾਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Apinder Singh
Apinder
Posts: 5
Gender: Male
Joined: 20/Apr/2020
Location: Kharar
View All Topics by Apinder
View All Posts by Apinder
 
ਨਕਾਬ
ਤੁਰੇ ਫਿਰਨ ਇਸ ਜੱਗ ਤੇ ਲੱਖਾਂ ਚਿਹਰੇ
ਰੋਜ਼ ਮਿਲਿਆ ਇੱਕ ਨਵਾਂ ਅਣਜਾਣ ਚਿਹਰਾ,
ਲਾ ਕੇ ਚਿਹਰੇ ਤੇ ਚਿਹਰਾ ਲੋਕੀ ਫਿਰਨ ਏਥੇ
ਨਾ ਸਕੇ ਕੋਈ ਅਸਲ ਪਛਾਣ ਚਿਹਰਾ,
ਇਹਨਾਂ ਚਿਹਰਿਆਂ 'ਚੋ ਆਇਆ ਸੀ ਹੋਰ ਚਿਹਰਾ
ਬਣ ਬੈਠਾ ਇਸ ਜਿਸਮ ਦੀ ਜਾਨ ਚਿਹਰਾ,
ਤੱਕ ਉਹਨੂੰ ਰੱਜ ਨਾ ਆਇਆ ਦਿਲ ਨੂੰ,
ਲੱਗੇ ਹੋਣਾ ਨਾ ਐਸਾ ਹੋਰ ਜਹਾਨ ਚਿਹਰਾ,
ਉਹਦੇ ਚਿਹਰੇ ਤੇ ਨੂਰ ਸੀ ਚੰਨ ਵਰਗਾ
ਉਸ ਚਿਹਰੇ ਤੋਂ ਲੱਖ ਕੁਰਬਾਨ ਚਿਹਰਾ,
ਪਰ ਝੂਠ ਸੀ ਸਾਰੀ ਰੌਣਕ ਉਸ ਦੀ
ਅੰਦਰੋਂ ਪਿਆ ਸੀ ਉਹ ਵੀਰਾਨ ਚਿਹਰਾ,
ਲੁੱਟ ਲੈ ਗਿਆ ਪਿੱਠ ਤੇ ਵਾਰ ਕਰਕੇ
ਹੋਣਾ ਐਸਾ ਨਾ ਜੱਗ ਤੇ ਸ਼ੈਤਾਨ ਚਿਹਰਾ।
22 Apr 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,.........good

25 May 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Apinder

 

ਬਹੁਤ ਸੋਹਣਾ ਲਿਖਿਆ ਹੈ . ਚੰਨ ਜਿਹੇ ਚਿਹਰੇ ਦੇ ਮੁਖੌਟੇ ਪਿਛੇ ਦਾ ਇਕ ਸ਼ੈਤਾਨ ਚੇਹਰਾ . 

ਕਿਆਸ ਕਰ ਕੇ ਈ ਰੂਹ ਕੰਬ ਗਈ .

 

very well written jida sukhpal veer ji ne kha 

29 May 2020

Apinder Singh
Apinder
Posts: 5
Gender: Male
Joined: 20/Apr/2020
Location: Kharar
View All Topics by Apinder
View All Posts by Apinder
 
Thanks
ਬਹੁਤ ਸ਼ੁਕਰੀਆ ਵੀਰ ਜੀ 🙏
29 May 2020

Reply