Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਹਿਬੂਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਹਿਬੂਬ

ਮੇਰਾ ਮਹਿਬੂਬ ਕਵੀ ਤਾਂ ਹੈ
ਪਰ ਉਹ ਮੇਰੇ ਲਈ ਨਹੀਂ ਲਿਖਦਾ ..
ਉਸਨੂੰ
ਹੁਸੀਨ ਹਾਦਸਿਆਂ ਬਾਰੇ ਲਿਖਣਾ ਪਸੰਦ ਹੈ
ਪਰ ਅਫਸੋਸ !
ਮੈਂ ਹਾਦਸਾ ਤੇ ਹਾਂ
ਪਰ ਹੁਸੀਨ ਨਹੀਂ !
ਉਸਨੂੰ ਫੁੱਲ-ਕਲੀਆਂ ਬਾਰੇ ਲਿਖਣਾ ਪਸੰਦ ਹੈ
ਪਰ ਅਫਸੋਸ!
ਮੈਂ ਫੁੱਲਾਂ ਦੇ ਕਬੀਲੇ ਦੀ ਸ਼ੈਅ ਨਹੀਂ
ਇਸੇ ਲਈ
ਕਵੀ ਹੁੰਦਿਆਂ ਵੀ
ਮੇਰਾ ਮਹਿਬੂਬ
ਮੇਰੇ ਲਈ ਨਹੀਂ ਲਿਖਦਾ
ਤੇ ਇਹੀ ਸੋਚ ਕੇ
ਮੈਂ ਅਕਸਰ ਉਦਾਸ ਹੋ ਜਾਂਦੀ ਆਂ !


ਨਾਜ਼

30 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਉੱਸਲ ਵੱਟੇ ਭੰਨਦੀਆਂ ਨਿਹਫਲ ਰੀਝਾਂ ਦੀ ਨਿੱਕੀ ਜਿਹੀ ਕਹਾਣੀ | ਸੁੰਦਰ ਰਚਨਾ |
ਬਿੱਟੂ ਬਾਈ ਜੀ, ਚੋਣ ਕਰਨ ਵਾਲੀ ਐਨਕ ਇਕ ਵਾਰ ਪਹਿਲਾਂ ਵੀ ਮੰਗੀ ਸੀ, ਦੇ ਦਿਓ ਜਨਾਬ |
ਜਿਉਂਦੇ ਵੱਸਦੇ ਰਹੋ |

ਮਹਿਬੂਬਾ ਦੀਆਂ ਉੱਸਲਵੱਟੇ ਭੰਨਦੀਆਂ ਨਿਹਫਲ ਰੀਝਾਂ ਦੀ ਨਿੱਕੀ ਜਿਹੀ ਕਹਾਣੀ | ਸੁੰਦਰ ਰਚਨਾ |


ਬਿੱਟੂ ਬਾਈ ਜੀ, ਚੋਣ ਕਰਨ ਵਾਲੀ ਐਨਕ ਇਕ ਵਾਰ ਪਹਿਲਾਂ ਵੀ ਮੰਗੀ ਸੀ, ਦੇ ਦਿਓ ਜਨਾਬ |


ਜਿਉਂਦੇ ਵੱਸਦੇ ਰਹੋ |

 

01 Oct 2014

Reply