Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਦਿਲ ਦਾ ਮਹਿਰਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਮੇਰੇ ਦਿਲ ਦਾ ਮਹਿਰਮ
ਮੇਰੇ ਦਿਲ ਦਾ ਮਹਿਰਮ
ਮੈਨੂੰ ਅੱਜ ਪੀੜਾਂ ਦੇ ਰਿਹਾ
ਦੂਰ ਖੜੇ ਪਹਾੜ ਦਾ
ਵੇਖ ਸੀਨਾ ਧੁਖ ਰਿਹਾ

ਅੱਜ ਪੋਣ ਵੀ ਪਈ ਹੈ ਰੋਂਵਦੀ
ਨਾ ਕੋਈ ਪੰਛੀ ਬੋਲ ਰਿਹਾ
ਇਸ਼ਕ ਵਪਾਰੀ ਬਾਣੀਆਂ
ਗਮ ਹੀ ਤੋਲ ਰਿਹਾ


ਨਦੀਆਂ ਦਾ ਵੀ ਜਾਪਦਾ
ਵਹਿਣ ਹੈ ਰੁੱਕ ਗਿਆ
ਅੰਬਰ ਦਾ ਅੱਜ ਸੀਨਾ ਵੀ
ਧਰਤੀ ਅੱਗੇ ਝੁਕ ਗਿਆ

ਸਾਉਣ ਮਹੀਨੇ ਵਿਚ ਵੀ
ਬੱਦਲ ਮੁੱਕ ਗਿਆ
ਆਸ਼ਕ ਨੂੰ ਅੱਜ ਵੇਖ ਕੇ
ਚੰਦ ਹੈ ਲੁਕ ਗਿਆ


ਬੱਦਲਾ ਦਾ ਕੋੲੀ ਟੋਲਾ
ਸੂਰਜ ਲੁੱਟ ਗਿਆ
ਅੰਬਰ ਦੀ ਅੱਜ ਛਾਤੀ ਚੋਂ
ਕੋਈ ਤਾਰਾ ਟੁੱਟ ਗਿਆ

ਮੰਦਰ ਵਿਚ ਸੀ ਬੋਲਦਾ
ਉਹ ਸੰਖ ਹੈ ਚੁੱਪ ਜਿਹਾ
ਸੀ ਰੋਜ਼ ਕਿਸੇ ਨੂੰ ਟੋਲਦਾ
ਹੁਣ ਆਪ ਮੈਂ ਲੁਕ ਗਿਆ


ਮੇਰੇ ਦਿਲ ਦਾ ਮਹਿਰਮ
ਮੈਨੂੰ ਅੱਜ ਪੀੜਾਂ ਦੇ ਰਿਹਾ
ਦੂਰ ਖੜੇ ਪਹਾੜ ਦਾ
ਵੇਖ ਸੀਨਾ ਧੁਖ ਰਿਹਾ

26 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bahut khoob

ਬੱਦਲਾ ਦਾ ਕੋੲੀ ਟੋਲਾ
ਸੂਰਜ ਲੁੱਟ ਗਿਆ
ਅੰਬਰ ਦੀ ਅੱਜ ਛਾਤੀ ਚੋਂ
ਕੋਈ ਤਾਰਾ ਟੁੱਟ ਗਿਆ

Wah g wah.A different style. ..

Keep it up..TFS
27 Jul 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅੱਜ ਕੋਈ ਖਾਸ ਦਿਨ ਐ ਗੜ੍ਹਸ਼ੰਕਰ ਵਾਲਿਓ ?
 
ਪਹਿਲਾਂ ਇਕ ਜਣਾ ਕਵਿਤਾ ਵਰਗੀ ਚੀਜ਼ ਨੂੰ ਪ੍ਰੋਟੋਟਾਈਪ ਇੰਜੀਨਿਆਰ ਵਾਂਗ ਪਰਿਭਾਸ਼ਿਤ ਕਰਦਾ ਹੈ |
ਫਿਰ ਦੂਜਾ ਜਣਾ ਮਿਣ ਮਿਣ ਕੇ ਮੈਕਸੀਮਮ ਸੋਹਣੇ ਸੋਹਣੇ ਫੀਚਰਸ ਇਨਬਿਨ ਪਾ ਕੇ ਪਾਣੀ ਵਾਂਗ ਵਹਿੰਦੇ ਰਿਦਮ ਦੇ ਘੋੜੇ ਤੇ ਸਵਾਰ ਕਵਿਤਾ ਅਪਲੋਡ ਕਰ ਦਿੰਦਾ ਹੈ | ਜਿੰਨੇ ਸੋਹਣੇ ਵੈਣ, ਉਨ੍ਨਾ ਈ ਸੋਹਨਾ ਵਹਿਣ !

ਅੱਜ ਕੋਈ ਖਾਸ ਦਿਨ ਐ ਗੜ੍ਹਸ਼ੰਕਰ ਵਾਲਿਓ ?

 

ਪਹਿਲਾਂ ਇਕ ਜਣਾ ਕਵਿਤਾ ਵਰਗੀ ਚੀਜ਼ ਨੂੰ ਪ੍ਰੋਟੋਟਾਈਪ ਇੰਜੀਨਿਆਰ ਵਾਂਗ ਪਰਿਭਾਸ਼ਿਤ ਕਰਦਾ ਹੈ |


ਫਿਰ ਦੂਜਾ ਜਣਾ ਮਿਣ ਮਿਣ ਕੇ ਮੈਕਸੀਮਮ ਸੋਹਣੇ ਸੋਹਣੇ ਫੀਚਰਸ ਇਨਬਿਨ ਪਾ ਕੇ ਪਾਣੀ ਵਾਂਗ ਵਹਿੰਦੇ ਰਿਦਮ ਦੇ ਘੋੜੇ ਤੇ ਸਵਾਰ ਕਵਿਤਾ ਅਪਲੋਡ ਕਰ ਦਿੰਦਾ ਹੈ | ਜਿੰਨੇ ਸੋਹਣੇ ਵੈਣ,  ਉੰਨਾ ਈ ਸੋਹਨਾ ਵਹਿਣ !

 

TFS Sanjeev Ji ! GodBless !

 

27 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks Jagjit Sir and Sandeep Bai g
31 Jul 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਕਿਸ ਗੱਲ ਦੀ ਤਾਰੀਫ਼ ਕਰਾ , ਤੁਹਾਡੀ ਸੋਚ ਦੀ ਜਾਂ ਤੁਹਾਡੇ ਸ਼ਬਦਾ ਦੀ ......
ਤੁਹਾਡੇ ਬਯਾਂ ਕੀਤੇ ਕੁਦਰਤ ਦੇ ਚੁਫੇਰੇ ਦੀ , ਜਾਂ ਫੇਰ ਦਿਲ ਦੇ ਦਰਦਾ ਦੀ ......
ਹਰ ਸ਼ਬਦ ਦੀ ਡੂੰਗਾਈ ਨੇ ਸੋਚਣ ਲਾ ਦਿਤਾ "NAVI "  ਨੂੰ ਕੀ ......
ਕਿਉ ਓਹੀ ਮਹਿਰਮ ਪੀੜ ਦਿੰਦਾ , ਜੋ ਕਦੀ ਦੁਖ਼ ਨਾ ਇਸ ਦਿਲ ਦਾ ਜਰਦਾ ਸੀ....
ਵਲੋ - ਨਵਨੀਤ ਕੌਰ (NAVI ) 

ਕਿਸ ਗੱਲ ਦੀ ਤਾਰੀਫ਼ ਕਰਾ , ਤੁਹਾਡੀ ਸੋਚ ਦੀ ਜਾਂ ਤੁਹਾਡੇ ਸ਼ਬਦਾ ਦੀ ......

ਤੁਹਾਡੇ ਬਯਾਂ ਕੀਤੇ ਕੁਦਰਤ ਦੇ ਚੁਫੇਰੇ ਦੀ , ਜਾਂ ਫੇਰ ਦਿਲ ਦੇ ਦਰਦਾ ਦੀ ......

ਹਰ ਸ਼ਬਦ ਦੀ ਡੂੰਗਾਈ ਨੇ ਸੋਚਣ ਲਾ ਦਿਤਾ "NAVI "  ਨੂੰ ਕੀ ......

ਕਿਉ ਓਹੀ ਮਹਿਰਮ ਪੀੜ ਦਿੰਦਾ , ਜੋ ਕਦੀ ਦੁਖ਼ ਨਾ ਇਸ ਦਿਲ ਦਾ ਜਰਦਾ ਸੀ....

ਵਲੋ - ਨਵਨੀਤ ਕੌਰ (NAVI )

 

 

kis gal di tareef kra ,  tuhdi soch di ya tuhade shabada di .....

 

tuhade byaan kite kudrat de chufere di , ya fer dil de darda di.....

har shabad di dungaayi ne sochan la dita "navi" nu ki ......

kyu ohi mehram peed dinda , jo kadi dukh na es dil da jarda c......

by - navi

 

shabada di hera feri lyi maafi chaundi aa par pad k ehi khyaal aaya so likh dita.....

 

bahut hi sohna likhya aa sanjeev ji.....

 

 

31 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks a lot navi g
is kirat nu ina maan den lae
02 Aug 2014

Reply