Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਲਫ਼ਜ਼ ਉਸਨੂੰ ਸਤਾਉਂਦੇ ਨੇ ਹੁਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਮੇਰੇ ਲਫ਼ਜ਼ ਉਸਨੂੰ ਸਤਾਉਂਦੇ ਨੇ ਹੁਣ

ਮੇਰੇ ਲਫ਼ਜ਼ ਉਸਨੂੰ ਸਤਾਉਂਦੇ ਨੇ ਹੁਣ, 

ਮੈਨੂੰ ਛੱਡ ਉਹ ਹੋਰਾਂ ਨੂੰ ਚਾਹੁੰਦੇ ਨੇ ਹੁਣ,, 

 

ਮੱਥੇ ਤੇ ਬਿੰਦੀ, ਕਦੇ ਮੇਰੇ ਨਾਂ ਦੀ ਮਹਿੰਦੀ , 

ਜਿਸਨੂੰ ਖੁਰਚ ਕੇ ਹੱਥੋਂ ਮਿਟਾਉਂਦੇ ਨੇ ਹੁਣ,, 

 

ਮੇਰੇ ਨੈਣ ਹਾਰ ਦਿਲ ਉਸ ਤੋਂ ਗਏ ਸੀ ਕਦੇ, 

ਓਹੀ ਨੈਣ ਹਰ ਪਲ ਪਛਤਾਉਂਦੇ ਨੇ ਹੁਣ,,  

 

ਮੇਰੀਆਂ ਸਾਰੀਆਂ ਮੁਰਾਦਾਂ ਨੇ ਉਹ ਦੇ ਲਈ,  

ਉਹ ਹੋਰਾਂ ਤੇ ਖੁਦ ਨੂੰ ਲੁਟਾਈ ਜਾਂਦੇ ਨੇ ਹੁਣ,, 

 

ਕਹਿੰਦੇ ਸੀ ਨਜ਼ਰ ਤੋਂ ਦੂਰ ਨਾ ਹੋਣ ਦੇਵਾਂਗੇ, 

ਹੁਣ ਵੇਖ ਮਨੀ ਨੂੰ ਨੀਵੀਆਂ ਪਾਉਂਦੇ ਨੇ ਹੁਣ,, 

 

 

01 Nov 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 

ਬਹੁਤ ਖੂਬ 

ਬਹੁਤ ਖੂਬ 

Thanks for Sharing 

 

01 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਬਹੁਤ ਬਹੁਤ ਤਹਿ ਦਿਲੋਂ ਤੁਹਾਡਾ ਧੰਨਵਾਦ ਸਰ...................

01 Nov 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੱਥੇ ਤੇ ਬਿੰਦੀ, ਕਦੇ ਮੇਰੇ ਨਾਂ ਦੀ ਮਹਿੰਦੀ , 
ਜਿਸਨੂੰ ਖੁਰਚ ਕੇ ਹੱਥੋਂ ਮਿਟਾਉਂਦੇ ਨੇ ਹੁਣ,, 

ਮਨਿੰਦਰ ਜੀ ਬਹੁਤ ਸੁੰਦਰ ਲਿਖਿਆ ਹੈ | ਹਿੰਦੀ ਦੇ ਨਾਲ ਨਾਲ ਮੈਨੂੰ ਤਾਂ ਪੰਜਾਬੀ ਤੇ ਵੀ ਤੁਹਾਡੀ ਪਕੜ ਠੀਕ ਠਾਕ ਲੱਗਦੀ ਹੈ |

ਖਾਸ ਕਰ ਕੇ ਇਹ ਸਤਰਾਂ ਕਾਵਿ ਰਚਨਾ ਦੀ ਕਲਾ ਦਰਸਾਉਂਦੀਆਂ  ਹਨ |  


ਮੱਥੇ ਤੇ ਬਿੰਦੀ, ਕਦੇ ਮੇਰੇ ਨਾਂ ਦੀ ਮਹਿੰਦੀ , 

ਜਿਸਨੂੰ ਖੁਰਚ ਕੇ ਹੱਥੋਂ ਮਿਟਾਉਂਦੇ ਨੇ ਹੁਣ,


ਇਸੇ ਤਰਾਂ ਸੋਹਣਾ ਤੇ ਮੌਲਿਕ ਲਿਖਦੇ ਰਹੋ | ਪੰਜਾਬੀਜਮ ਫ਼ੋਰਮ ਤੇ ਨਿੱਘਾ ਸੁਆਗਤ |

 

03 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਤਹਿ ਦਿਲੋਂ ਧੰਨਵਾਦ ਤੁਹਾਡਾ ਸਰ..................

08 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਤਹਿ ਦਿਲੋਂ ਧੰਨਵਾਦ ਤੁਹਾਡਾ ਸਰ..................

08 Nov 2016

Reply