Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਮਹੁਬਤ ਦੇ ਬਿਰਖ ਦੇ ਛਾਂਵੇ ਨਾ ਬੈਠ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਮੇਰੀ ਮਹੁਬਤ ਦੇ ਬਿਰਖ ਦੇ ਛਾਂਵੇ ਨਾ ਬੈਠ

ਮੇਰੀ ਮਹੁਬਤ ਦੇ ਬਿਰਖ ਦੇ ਛਾਂਵੇ ਨਾ ਬੈਠ
ਮੇਰੇ ਅਪਣੇ ਹੀ ਇਸਦੀਆਂ ਸ਼ਖਾਵਾਂ ਤੋੜੇ ਗਏ ਨੇ

ਕਾਗ ਦਸਦਾ ਸੀ ਹਾਲ ਬੈਠ ਜਿਸ ਬਨੇਰੇ ਦੇ ਉਤੇ
ਉਹ ਅੱਜ ਉਸ ਨੂੰ ਵੀ ਤੋੜੇ ਗਏ ਨੇ

ਚਿਰਾਗ ਜਗਾੲੇ ਸੀ ਜੋ ਰੋਸ਼ਨੀ ਲਈ
ਉਹੀ ਮੇਰੀ ਚਿਤਾ ਦੀ ਅਗਨੀ ਬਣ ਗੲੇ ਨੇ

ਪਤਾ ਨਹੀ ਇਹ ਮਜਬੂਰੀ ਜਾ ਸ਼ੋਂਕ ਸੀ
ਖੱਤਾਂ ਨੂੰ ਜਹਿੜੇ ਪਾਣੀਆਂ ਚ ਰੋੜ ਗਏ ਨੇੇ

ਦਿਲ ਵਿਚ ਰਹਿਣਗੇ ਉਹ ਆਖਰੀ ਸਾਹ ਤੱਕ
ਬੇਸ਼ੱਕ ਉਹ ਮੇਰਾ ਹਰ ਤੋਹਫਾ ਮੋੜ ਗਏ ਨੇ

ਇਸ਼ਕ ਦੇ ਆਈਨੇ ਵਿਚ ੳੁਸਦਾ ਹੀ ਅਕਸ ਹੈ
ਬਹੁਤ ਚਿਹਰੇ ਇਸ ਵਿਚ ਅਕਸ ਵੇਖ ਗਏ ਨੇ

ਇਕੱਲਾ ਹੀ ਭਟਕਦਾ ਹਾਂ ਹੁਣ ਸੁਨੀਆਂ ਰਹਾਂ ਤੇ
ਮੇਰੇ ਪਰਛਾਂਵੇ ਵੀ ਉਸ ਦੇ ਨਾਲ ਤੁਰ ਗਏ ਨੇ

ਖਾਲੀ ਹੋ ਗਿਆ ਉਸ ਖੇਤ ਦੇ ਵਾਂਗੂ
ਚੁਗ ਕੇ ਵੀਜ ਜਿਸ ਦਾ ਪੰਛੀ ਉਡ ਗਏ ਨੇ
18 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bahut sohni g
umda
18 Apr 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Mind Blowing,...........superb creativity,............feelings are shown greatly in words............jeo dost

18 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸ਼ੁਕਰੀਆ ਸੁਖਪਾਲ ਵੀਰ ਜੀ
19 Apr 2014

Reply