Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਆਦਤ ਨਹੀਂ ਗਈ....!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 9 << Prev     1  2  3  4  5  6  7  8  9  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਮੇਰੀ ਆਦਤ ਨਹੀਂ ਗਈ....!!!!


ਸਦੀਆਂ ਤੋਂ ਓਹੀ ਰੀਤ ਰਹੀ ਏ ਸੂਰਜ ਦੇ ਚੜਨ ਦੀ ਤੇ ਛਿਪਣ ਦੀ
ਪਰ ਮੇਰੀ ਆਦਤ ਨਹੀਂ ਗਈ ਧੂੜ ਨਾਲ ਭਰੇ ਸ਼ੀਸ਼ਿਆਂ ਤੇ ਆਪਣਾਂ ਨਾਂ ਲਿਖਣ ਦੀ

ਮੈਂ ਫਿਰ ਵੀ ਬੀਤੇ ਵੇਲਿਆਂ ਨੂੰ ਯਾਦ ਕਰ ਆਪਣੇਂ ਬਚਪਨ ਨੂੰ ਟੋਹਂਦਾ ਰਹਿੰਦਾ ਹਾਂ
ਭਾਂਵੇਂ ਕੋਈ ਵੀ ਉਮੀਦ ਨਹੀਂ ਹੈ ਓਹਨਾਂ ਦਿਨਾਂ ਦੇ ਦੁਬਾਰਾ ਦਿਸਣ ਦੀ

ਬਚਪਨ ਵਿੱਚ ਤਾਂ ਲੱਗੀਆਂ ਸੱਟਾਂ-ਫ਼ੇਟਾਂ ਤੇ ਮਿੱਟੀ ਪਾ ਕੇ ਹੀ ਸਾਰ ਦਿੰਦੇ ਸੀ
ਕਦੇ ਭੋਰਾ ਜਿੰਨੀ ਵੀ ਪਰਵਾਹ ਨਹੀਂ ਕੀਤੀ ਸੀ ਜਖ਼ਮਾਂ ਦੇ ਰਿਸਣ ਦੀ

ਓਦੋਂ ਦਾ ਓਹਨਾਂ ਸਾਰੀਆਂ ਅਣਭੋਲ ਸ਼ਰਾਰਤਾਂ ਤੇ ਬੇ-ਫ਼ਿਕਰੀਆਂ ਨਾਲੋਂ ਨਾਤਾ ਟੁੱਟ ਗਿਆ
ਇਹ ਦੁੱਖਾਂ-ਮੁਸੀਬਤਾਂ ਤੇ ਕੰਮਾਂ-ਕਾਰਾਂ ਦੀਆਂ ਟੈਂਨਸ਼ਨਾ ਭਰੀ ਜਵਾਨੀ ਆਈ ਜਿੱਦਣ ਦੀ

ਅੱਜ ਭਾਂਵੇਂ ਰੱਬ ਦੀ ਮੇਹਰ ਨਾਲ ਮੌਜਾਂ ਕਰਦੇ ਹਾਂ , ਏ.ਸੀ. ਦੇ ਨਜਾਰੇ ਲੈਂਦੇ ਹਾਂ
ਪਰ
ਬਹੁਤ ਯਾਦ ਆਉਂਦੀ ਏ , ਖੇਤਾਂ ਚ ਹੰਢਾਏ , ਓਹ ਦੁਪਹਿਰੇ ਤਿੱਖੜ ਦੀ

ਪਰ ਬਚਪਨ ਦੀਆਂ ਯਾਦਾਂ ਤਾਂ ਉਦੋਂ ਤੱਕ ਮੇਰੇ ਦਿਲ ਚ ਸਲਾਮਤ ਰਹਿਣਗੀਆਂ
ਜਦੋਂ ਤੱਕ " ਨਿਮਰ " ਦੇ ਇਸ ਸ਼ਰੀਰ ਚੋਂ ਓਹਦੀ ਰੂਹ ਨਹੀਂ ਨਿੱਖੜ ਦੀ

ਅੱਜ ਭਾਂਵੇ ਆਪਣੇ ਅਹਿਸਾਸਾਂ ਨੂੰ ਕੋਰੇ ਕਾਗਜ਼ ਤੇ ਉਤਾਰਨ ਲੱਗ ਪਿਆ ਹਾਂ
ਪਰ ਮੈਂ ਜਾਣਦਾ ਹਾਂ ਹਾਲੇ ਵੀ ਬਹੁਤ ਲੋੜ ਹੈ ਇਸਦੀਆਂ ਬਰੀਕੀਆਂ ਨੂੰ ਸਿੱਖਣ ਦੀ


ਮੇਰੀ ਆਦਤ ਨਹੀਂ ਗਈ............


..........ਨਿਮਰਬੀਰ ਸਿੰਘ.........

12 Nov 2010

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
realy nice

 

sat shiri akal bai ji...

 

ਮੈਂ ਫਿਰ ਵੀ ਬੀਤੇ ਵੇਲਿਆਂ ਨੂੰ ਯਾਦ ਕਰ ਆਪਣੇਂ ਬਚਪਨ ਨੂੰ ਟੋਹਂਦਾ ਰਹਿੰਦਾ ਹਾਂ

ਭਾਂਵੇਂ ਕੋਈ ਵੀ ਉਮੀਦ ਨਹੀਂ ਹੈ ਓਹਨਾਂ ਦਿਨਾਂ ਦੇ ਦੁਬਾਰਾ ਦਿਸਣ ਦੀ

 

bahut hi kamaal likheya bai ji hamesha vaang...bahut khoobsoorti naal pesh kita hai....very nice...!!!!

 

jionde vassde raho..thankx for shaing here...

 

12 Nov 2010

rashmeet sandhu
rashmeet
Posts: 14
Gender: Female
Joined: 29/Oct/2010
Location: chandigarh
View All Topics by rashmeet
View All Posts by rashmeet
 

nimar bahut sohna likhaya hai m .apna bachpan yaad karwa dita

god bless u

 

12 Nov 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਵੀਰ ਜੀ ਆਪਜੀ ਦੀ ਇਹ ਰਚਨਾ ਇੰਨੀ ਬਾਕਮਾਲ ਹੈ ਕੀ ਇਸ ਦੀ ਿਸਫਤ ਲਈ ਮੇਰੇ ਕੋਲ ਸ਼ਬਦ ਨਹੀ ਹਨ ....... ਬਹੁਤ ਵਧੀ ਆ ਿਲਿਖਆ  ਹੈ ਜੀ ....

12 Nov 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

bahut hi sohna likheya Nimar hamesha di tra...sachmuch apne bachpan nu koi ni bhula sakda..great piece of work..

 

thankx for sharing..god bless u

12 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਨਿਮਰ ਜੀ ,,,,,,,,,,,


ਕੀ ਲਿਖਾਂ ਇਸ ਰਚਨਾ ਦੀ ਸਿਫਤ ਕਰਨ ਲਈ ਮੇਨੂੰ ਕੋਈ ਸ਼ਬਦ ਨਹੀਂ ਲੱਬ ਰਿਹਾ ,


ਜੋ ਇਸਦੀ ਖੂਬਸੂਰਤੀ ਨਾਲ ਨਿਆਂ ਕਰੇ ,


ਆਖਿਰ "ਚ  ਐਨਾ  ਹੀ  ਕਹਾਂਗਾ ,,,,,,,,,,,,,ਲਾ-ਜਵਾਬ


ਸ਼ੇਅਰ ਕਰਨ ਲਈ ਸ਼ੁਕਰੀਆ ,,,,,,,,


ਜਿਓੰਦੇ ਵਸਦੇ ਰਹੋ ,,,,,,,,,,,,,,,,,,,,

12 Nov 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
awesome nimar........

excellent job.......some of the lines are one of the best so far frm watevr u hv posted so far on punjabizm.........keep it up.......

12 Nov 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

   bahut hi  vadiya  lakiya  ..................................Good One

12 Nov 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
sat shri akaal ji

beer ji bahut hi wadia likhya tusi bahut kuch aaj de busy life ch bachpan yaad kara deta bahut hi sohna likhya beer nice ................

12 Nov 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
superb

 

ਪਰ ਬਚਪਨ ਦੀਆਂ ਯਾਦਾਂ ਤਾਂ ਉਦੋਂ ਤੱਕ ਮੇਰੇ ਦਿਲ ਚ ਸਲਾਮਤ ਰਹਿਣਗੀਆਂ
ਜਦੋਂ ਤੱਕ " ਨਿਮਰ " ਦੇ ਇਸ ਸ਼ਰੀਰ ਚੋਂ ਓਹਦੀ ਰੂਹ ਨਹੀਂ ਨਿੱਖੜ ਦੀ

 

bahut hi sohna likheya Nimar pehlan vaang..bachpan di bahut vadiya Tasveer pesh kiti hai.........great job...thankx for sharing


12 Nov 2010

Showing page 1 of 9 << Prev     1  2  3  4  5  6  7  8  9  Next >>   Last >> 
Reply