Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਮੜੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
ਅਮੜੀ
ਜਦੋ ਘਰ ਤੋਂ ਹੋਸਟਲ ਨੂੰ ਵਾਪਿਸ ਮੁੜਦੇ ਅਾਂ ਤਾਂ ਮਾਂ ਨੂੰ ਲਾਡਲੇ ਦੀ ਬਹੁਤ ਫਿਕਰ ਹੁੰਦੀ ਅਾ
ਮਾਂ ਦੀ ੲਿੱਕ ਚਿੰਤਾ ਤੇ ਦੋ ਲਾੲਿਨਾਂ

ਅਮੜੀ
ਮੇਰੀ ਅਮੜੀ ਦੀਅਾਂ ਸਕੀਮਾਂ
ਮੈਨੂੰ ਧੋ ਕੇ ਦਿੱਤੀਅਾਂ ਸਭ ਜੀਨਾਂ
ਕਹਿੰਦੀ ਪੁੱਤ ਬਦਲ ਬਦਲ ਕੇ ਪਾੲੀਂ
ਦਿਨ ਪਦਰਾਂ ਨੂੰ ਜਦ ਅਾਵੇਂਗਾ
ਮੈਲੀਅਾਂ ਬੈਗ ਵਿੱਚ ਭਰ ਲੈ ਅਾੲੀਂ
ਓਥੇ ਨਾ ਹੱਥ ਘਸਾੲੀਂ......
ਅੈਵੇਂ ਨਾ ਹੱਥ ਘਸਾੲੀਂ......
ਅਾਪੇ ਨਾ ਹੱਥ ਘਸਾੲੀਂ......
14 May 2015

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
ਹਰ ਮਾਂ ਵਾਂਗ ਮੇਰੀ ਅਮੜੀ ਦੀ ੲਿੱਕ ਹੋਰ ਚਿੰਤਾ ਹੁੰਦੀ ਅਾ ਕੇ ਪਤਾ ਨੀ ਲਾਡਲਾ ਹੋਸਟਲ ਜਾ ਕੇ ਕਿਵੇ ਦੀ ਰੁਖੀ ਸੁਖੀ ਖਾੳੁ
ੲਿਹਦੇ ਤੇ ਦੋ ਲਾੲਿਨਾਂ

ੲਿੱਕ ਡੱਬਾ ਚੁੱਕਾ ਤਾ ਲੜ ਕੇ
ਪੂਰਾ ਦੇਸੀ ਘਿਓ ਨਾਲ ਭਰ ਕੇ
ਕਹਿੰਦੀ ਚੇਤੇ ਨਾਲ ਤੂੰ ਖਾੲੀਂ
ਕਿਤੇ ਰੱਖ ਕੇ ਨਾ ਭੁੱਲ ਜਾੲੀਂ
ਦਿਨ ਪਦਰਾਂ ਨੂੰ ਜਦ ਅਾਵੇਂਗਾ
ਡੱਬਾ ਖਾਲੀ ਕਰ ਕੇ ਅਾੲੀਂ
ਪੁੱਤ ਚੇਤੇ ਨਾਲ ਤੂੰ ਖਾੲੀਂ
ਕਿਤੇ ਰੱਖ ਕੇ ਨਾ ਭੁੱਲ ਜਾੲੀਂ
ਕਿਤੇ ਰੱਖ ਕੇ ਨਾ ਭੁੱਲ ਜਾੲੀਂ........
14 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

mother is mother .......

 

ਰੋਟੀ ਖਾਧੀ ਐ ਕਿ ਨਹੀਂ 'ਕੱਲੀ ਮਾਂ ਪੁੱਛਦੀ .....

 

ਬਹੁਤ ਸੋਹਣੇ ਖਿਆਲ ਪਰਗਟ ਕੀਤੇ ਹਨ ਗੁਰਭੇਜ ।

 

ਜਿਊਂਦੇ ਰਹੋ

ਰੱਬ ਰਾਖਾ ੧੧੧

14 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਗੁਰਭੇਜ ji ਬਹੁਤ ਸੋਹਣੀ ਕਵਿਤਾ.

15 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਵੀਰ ਜੀ, ਸਹੀ ਕਿਹਾ ਏ ਤੁਸੀ ਤੇ ਸਰਤਾਜ ਦੀਆਂ ਸਤਰਾਂ ਯਾਦ ਕਰਵਾ ਦਿੱਤੀਆਂ,

" ਘਰਾਂ ਤੋਂ ਦੂਰ ਹੋਏ, ਦੁਨੀਆਂ ਨਵੀਂ 'ਚ ਆਏ, ਔਖੀਆਂ ਕਮਾਈਆਂ ਹੋਣੀਆਂ .."

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
15 May 2015

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
ਧੰਨਵਾਦ ਜੀ ਸਭ ਦਾ ੲੇਨਾ ਪਿਅਾਰ ਦੇਣ ਲੲੀ
ਵੈਸੇ ਮੈੰ ਜਿਅਾਦਾ ਲਿਖਦਾ ਨਹੀ
ਪਰ ੲਿਸ ਵਾਰ ਹੋਸਟਲ ਅਾਣ ਲੱਗੇ ਮਾਂ ਦੀ ਚਿੰਤਾ ਨੂੰ ਅਲਗ ਨਜਰ ਤੋਂ ਦੇਖਿਅਾ
ਪਤਾ ਨੀ ਕਿਵੇਂ ਦਾ ਲਿਖਿਅਾ ਗਿਅਾ ਪਰ ਅਾਪ ਸਭ ਦਾ ਪਿਅਾਰ ਦੇਖ ਬਹੁਤ ਚੰਗਾ ਲੱਗਾ
ਧੰਨਵਾਦ ਜੀ
15 May 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
Vdia likhea g ! Keep sharing!
15 May 2015

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਬੁਹਤ ਸੋਹਣਾ
ਬੇਬੇ ਦੀ ਯਾਦ ਆ ਗਈ
☬ੴ☬
16 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
eh maa di chinta pyaar moh jagg te hor kitte nahi labda...boht khoob gurpej ji
16 May 2015

Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਵੀਰ ਜੀ ਬਖੂਬ ਲਿਖਿਆ ਹੈ ਜੀ.
16 May 2015

Reply