Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੀਤਿਆ ਪਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਬੀਤਿਆ ਪਲ

 

ਹਰ ਇੱਕ ਬੀਤਿਆ ਪਲ,
ਇੱਕ ਯਾਦ ਬਣ ਜਾਉਂਦਾ ਏ ।
ਕਿਸੀ ਵਾਸਤੇ ਪ੍ਰੇਰਨਾ ਇਹ,
 ਕਿਸੀ ਨੂੰ ਪਛਤਾਵਾ ਦਿਵਾਉਂਦਾ ਏ ।

ਕੋਈ ਵਕਤ ਤੋਂ ਸਿਖ ਲੈਂਦਾ ਜਿਊਣਾ,
ਸੱਚ ਆਖਾ ਆਪਣਾ ਪਰਾਇਆ ਕੌਣ ਆ
ਕੋਈ ਵਖਤ ਨੂੰ ਸੰਭਾਲਦਾ ਨਹੀਂ,
ਵਿਅਰਥ ਗਵਾਉਂਦਾ ਏ ।

ਹਰ ਇੱਕ ਬੀਤਿਆ ਪਲ,
ਇੱਕ ਯਾਦ ਬਣ ਜਾਉਂਦਾ ਏ ।
ਕਿਸੀ ਵਾਸਤੇ ਪ੍ਰੇਰਨਾ ਇਹ,
 ਕਿਸੀ ਨੂੰ ਪਛਤਾਵਾ ਦਿਵਾਉਂਦਾ ਏ ।

14 Mar 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Experience of life in words are highly difficult to express,........but my friend you are writing so well,............keep writing your thoughts,.........great.

 

likhde raho ,....parhde raho,..........zindabaad

27 Oct 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

bahut bahut dhanvad veerji ......

27 Oct 2017

Reply