Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੂਕ ਦਰਸ਼ਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
ਮੂਕ ਦਰਸ਼ਕ
ਮੈਂ ਪਛਤਾਵਾ ਗ੍ਸਤ
ਕਤਰਾ ਕਤਰਾ ਰੋਜ਼ ਮੁਕਦਾ
ਉਸ ਪਾਪ ਦਾ ਭਾਗੀਦਾਰ
ਰਾਤ ਦਾ ਇਹ ਸੰਨਾਟਾ ਮੇਰੇ ਜਿਹਾ
ਗੂੰਗਾ ਬੋਲਾ ਵੱਡ ਖਾਣ ਨੂੰ ਪੈਂਦਾ
ਚੁਫੇਰੇ ਦੀ ਹਰ ਸ਼ੈਅ
ਮੁਨਕਰ ਹੋਈ ਜਾਪਦੀ ਮੇਰੇ ਤੋਂ
ਮੇਰੀ ਬਾਰ੍ਹਾ ਸਾਲਾ ਬੱਚੀ ਦੀ ਨਜ਼ਰ
ਮੇਰੀ ਰੂਹ ਚੀਰ ਕੇ ਲੰਘਦੀ
ਮੈਨੂੰ ਪੁੱਛਦੀ-
ਪਾਪਾ, ਜੇ ਉਸਦੀ ਥਾਂ ਮੈਂ ਹੁੰਦੀ ?
ਇਸ ਖਿਆਲ ਨਾਲ
ਮੇਰਾ ਸਰੀਰ ਬਰਫ ਹੋ ਜਾਂਦਾ
ਮੈਂ ਉਸ ਦਿਨ ਕੁਝ ਵੀ ਨਾ ਕਰ ਸਕਿਆ
ਕੋਈ ਹੋਰ ਨਹੀ
ਮੈਂ ਹਾਂ ਉਸ ਬੱਸ ਦੀ
ਅਖੀਰਲੀ ਸੀਟ ਤੇ ਬੈਠਾ 'ਮੂਕ ਦਰਸ਼ਕ'
। । । । । । । । । । । । ਨਵਪੀ੍ਤ
07 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaot hi bhavnatmak jajbata nu dil te likh jande hai thude rachan parh ke kuj ku palan lae lagda main bhut ho gai...bus kamosh chup han.....te mere hond de sarsaraht mainu janjorh rahe hai iho jehe halta nu soch ke.....Thanks
08 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਬਹੁਤ ਹੀ ਸੰਵੇਦਨਸ਼ੀਲ ਰਚਨਾ.....ਅਸੀਂ ਸਾਰੇ ਹੀ ਅਕਸਰ ਮੂਕਦਰ੍ਸ਼ਕ ਹੀ ਹੁੰਦੇ ਹਾਂ ........well done nav

08 May 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੂਕਦਰਸ਼ਕ !!! ਇੱਕ ਸੰਵੇਦਨਸ਼ੀਲ ਸੋਚ ਦੀ ਉਪਜ ਹੈ ਇਹ ਕਿਰਤ | 
ਹਾਂ ਗੱਲ ਤਾਂ ਸਹੀ ਹੈ, ਮੂਕਦਰਸ਼ਕ ਵੀ ਪਾਪ ਜਾਂ ਅਪਰਾਧ ਦਾ ਉੰਨਾਂ ਹੀ ਭਾਗੀਦਾਰ ਹੁੰਦਾ ਹੈ ਜਿੰਨਾਂ ਅਪਰਾਧੀ |
ਬਹੁਤ ਹੀ ਵਧੀਆ ਅਤੇ ਸਫ਼ਲ ਜਤਨ, ਇੱਕ ਦਮਦਾਰ ਗੱਲ ਕਹਿਣ ਵਿਚ |  
     

ਮੂਕਦਰਸ਼ਕ !!! ਇੱਕ ਸੰਵੇਦਨਸ਼ੀਲ ਸੋਚ ਦੀ ਉਪਜ ਹੈ ਇਹ ਕਿਰਤ |


ਹਾਂ ਗੱਲ ਤਾਂ ਸਹੀ ਹੈ ! ਮੂਕਦਰਸ਼ਕ ਵੀ ਪਾਪ ਜਾਂ ਅਪਰਾਧ ਦਾ ਉੰਨਾਂ ਹੀ ਭਾਗੀਦਾਰ ਹੁੰਦਾ ਹੈ, ਜਿੰਨਾਂ ਅਪਰਾਧੀ |


ਬਹੁਤ ਹੀ ਵਧੀਆ ਅਤੇ ਸਫ਼ਲ ਜਤਨ, ਇੱਕ ਦਮਦਾਰ ਗੱਲ ਕਹਿਣ ਵਿਚ |  

 

ਜਿਉਂਦੇ ਵੱਸਦੇ ਰਹੋ |


 

     

 

08 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
jagjit ji ,komal and sanjiv ji.boht boht shukriya is kavita nu parr k apne anmulle vichar pesh karan layi.aj kal regular hazri na lava sakan layi mafi chahndi haan ji par forum te tuhade sab diyaan rachnava na parna edan hai jivein koi kam adhoora reh gya hove.sab da bohht bohht shukriya ji
08 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਕਿਹਾ ੲੇ ਨਵਪ੍ਰੀਤ ਜੀ, ੲਿਕ ਦਿਲ ਟੁੰਬਵੀ ਰਚਨਾ ਹੈ ੲਿਹ,
ਅਸੀਂ ਜਿਆਦਾਤਰ ਵਕਤ ਮੂਕ ਦਰਸ਼ਕ ਬਣ ਰਹਿ ਜਾਂਦੇ ਹਾਂ, ਜਾਂ ਓਦੋਂ ਤੱਕ ਜਦੋਂ ਤੱਕ ਆਪਣੇ ਤੇ ਨਾ ਆਵੇ,

ਲਾ ਜਵਾਬ ਰਚਨਾ ਜੀ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
08 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
sandeep sab to pehlan mafi late reply layi.boht boht shukriya jo tusi meri is rachna ny paran layi apna keemti sama ditta
16 May 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਇੰਨਕਲਾਬੀ ਰਚਨਾਵਾਂ ਦੀ ਘਾਟ ਸੀ ਪੂਰੀ ਹੁੰਦੀ ਲਗਦੀ ਹੈ ਪਰ ਸਹਿਤਕਾਰ ਸਮਾਜ ਨੂੰ ਝੰਜੋੜ ਸਕਦੇ ਹਨ ਸੁੱਤੇ ਨੂੰ ਜਗਾਇਆ ਜਾ ਸਕੀਦਾ ਪਰ ਘਸੇਲੇ, ਲਾਲਚੀ ਅਤੇ ਡਰਪੋਕ ਸਮਾਜ ਦੀ ਦਾਸਤਾਨ ਅਤੇ ਸੰਤਾਪ ਹੈ ਮੂਕ ਦਰਸ਼ਕ.......ਹਿੰਮਤ ਅਤੇ ਸੋਚ ਨੂੰ ਸਲਾਮ ਹੈ
16 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
dilon dhanvadi haan gurmit ji tuhade anmulle comments layi
16 May 2015

Reply