ਮੇਰੇ ਓ ਦੋਸਤ ਤੈਨੂੰ ਜਨਮ ਦਿਨ ਮੁਬਾਰਕਹਰ ਸੁਬਹ ਹਰ ਦਿਨ ਹਰ ਸ਼ਾਮ ਮੁਬਾਰਕਕੋਲ ਹੁੰਦਾ ਤੇਰੇ ਕਦਮਾ ਵਿੱਚ ਫੁੱਲ ਧਰਦਾ ਜਿਧਰੋ ਵੀ ਲੰਘੇ ਉਹ ਹਰ ਰਾਹ ਮੁਬਾਰਕਜਿਥੇ ਤੂੰ ਵਸਿਆ ਹੋਊ ਭਾਗਾਂ ਵਾਲੀ ਧਰਤੀਉਥੇ ਦਾ ਹਵਾ,ਪਾਣੀ ਤੇ ਹਰ ਸ਼ੈਅ ਮੁਬਾਰਕਪਤਾ ਨਹੀ ਤੂੰ ਮੈਨੂੰ ਯਾਦ ਕਰਦਾ ਹੈ ਕੇ ਨਹੀਮੇਰਾ ਤਾਂ ਹਰ ਪਲ, ਹਰ ਘੜੀ ਤੈਨੂੰ ਮੁਬਾਰਕ"ਦਾਤਾਰ" ਤੇਰੀ ਸੀ ਜ਼ਿਦਗੀ ਤੇਰੇ ਸਨ ਫੈਸਲੈਮੈਨੂੰ ਮੇਰੀ ਤਾਂ ਹਾਰ, ਤੈਨੂੰ ਤੇਰੀ ਜਿੱਤ ਮੁਬਾਰਕ
ਬਹੁਤ ਵਧੀਆ ਜੀ.....
waah,.........bahut khoob,...........