Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਹ ਚੋ ਨਿਕ੍ਲ੍ਯਾ ਵਾਕ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਮੁਹ ਚੋ ਨਿਕ੍ਲ੍ਯਾ ਵਾਕ...
ਦਿਲ ਦਾ ਸਮੁੰਦਰ ਬੜਾ ਖਾਮੋਸ਼ ਸੀ, 
ਅੱਜ ਫੇਰ ਕੋਈ ਹਥ ਚ ਕਲਾਮ ਫੜਾ ਗਯਾ... 
ਸੋਚ੍ਯਾ ਸੀ ਕੀ ਲਿਖਣਾ ਸ਼ਡ ਦਾਉਗਾ, 
ਪਰ 
ਫੇਰ ਕੋਈ ਮੁਹ ਚੋ ਵਾਕ ਕਢਵਾ ਗਯਾ...
ਸੋਚ੍ਯਾ ਸੀ ਅਲ੍ਫ਼ਾਜਾ ਨੂ ਦਫ਼ਨ ਕਰ ਦਾਉ ਗਾ,
ਅੱਜ ਫੇਰ ਕੋਈ ਬਲਦੀ ਹੋਈ ਚਿਤਾ ਤੇ ਤੇਲ ਪਾ ਗਯਾ...
ਟੁਟ ਕੇ ਐਤਬਾਰ ਕਾਰ੍ਯਾ ਸੀ ਜਿਦੇ ਤੇ ਓਹੀ ਫੇਰ ਲਿਖਣ ਲਾ ਗਯਾ...

ਦਿਲ ਦਾ ਸਮੁੰਦਰ ਬੜਾ ਖਾਮੋਸ਼ ਸੀ, 

ਅੱਜ ਫੇਰ ਕੋਈ ਹਥ ਚ ਕਲਾਮ ਫੜਾ ਗਯਾ... 

 

ਸੋਚ੍ਯਾ ਸੀ ਕੀ ਲਿਖਣਾ ਸ਼ਡ ਦਾਉਗਾ, 

 

ਪਰ 

 

ਫੇਰ ਕੋਈ ਮੁਹ ਚੋ ਵਾਕ ਕਢਵਾ ਗਯਾ...

 

ਸੋਚ੍ਯਾ ਸੀ ਅਲ੍ਫ਼ਾਜਾ ਨੂ ਦਫ਼ਨ ਕਰ ਦਾਉ ਗਾ,

 

ਅੱਜ ਫੇਰ ਕੋਈ ਬਲਦੀ ਹੋਈ ਚਿਤਾ ਤੇ ਤੇਲ ਪਾ ਗਯਾ...

 

ਟੁਟ ਕੇ ਐਤਬਾਰ ਕਾਰ੍ਯਾ ਸੀ ਜਿਦੇ ਤੇ ਓਹੀ ਅੱਜ ਫੇਰ ਲਿਖਣ ਲਾ ਗਯਾ...

28 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Thanks Aman Smile but baad wali line ni smjya jo khi tuc Innocent

29 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ohh 

 

ਬਹੁਤ ਬਹੁਤ ਧਨਵਾਦ ਜੀ ਐਨੀ ਹੋਸਲਾ-ਅਫਜਾਈ ਲਈ ਅਮਨ ...Thanks

29 Dec 2015

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
👌
29 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Thanks Jas Ji Kiss

29 Dec 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਖੂਬ

 

ਅਸਲ ਵਿੱਚ ਸ਼ਬਦ ਹੀ ਹਨ ਜੋ ਜਿਊਂਦੇ ਰਹੁਿੰਦੇ ਹਨ, ਕਿਸੇ ਦੇ ਹਮੇਸ਼ਾ ਲਈ ਚਲੇ ਜਾਣ ਤੋਂ ਬਾਅਦ ਵੀ ਉਸ ਦੇ ਕਹੇ ਸ਼ਬਦਾਂ ਦੀ ਸਦਾ ਕੰਨਾਂ ਨੂੰ ਸੁਣਾਈ ਦਿੰਦੀ ਰਹਿੰਦੀ ਹੈ ।

03 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 

 ਬਹੁਤ ਬਹੁਤ ਸ਼ੁਕ੍ਰਿਯਾ ਮਾਵੀ ਜੀ 
ਤੁਹਾਡੇ ਬੋਲਾ ਚ ਬਹੁਤ ਸਚਾਈ ਆ ਜੀ...
ਇਕ ਵਾਰ ਫੇਰ ਤੋ ਬਹੁਤ ਬਹੁਤ ਧਨਵਾਦ ਐਨੀ ਹੋਸਲਾ ਅਫਜਾਈ ਲਈ...

 ਬਹੁਤ ਬਹੁਤ ਸ਼ੁਕ੍ਰਿਯਾ ਮਾਵੀ ਜੀ 

 

ਤੁਹਾਡੇ ਬੋਲਾ ਚ ਬਹੁਤ ਸਚਾਈ ਆ ਜੀ...

 

ਇਕ ਵਾਰ ਫੇਰ ਤੋ ਬਹੁਤ ਬਹੁਤ ਧਨਵਾਦ ਐਨੀ ਹੋਸਲਾ ਅਫਜਾਈ ਲਈ... Smile

 

03 Jan 2016

Reply