Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 6 << Prev     1  2  3  4  5  6  Next >>   Last >> 
Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ

 

ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
ਇਹ ਵਾਂਗ ਇਬਾਦਤ ਪਾਕ ਜਿਹਾ
ਇਹ ਦਿਲ ਮੇਰਾ ਇਹ ਦਰਦ ਮੇਰਾ
ਮੇਰੀ ਰੂਹ ਦੀ ਕੋਈ ਖੁਰਾਕ ਜਿਹਾ

ਮੇਰੇ ਸੋਹਣੇ ਰੱਬ ਦੇ ਨਾਮ ਜਿਹਾ 
ਜਿਹੜੇ ਸੁਪਨੇ ਪਈ ਸਜਾਉਂਦੀ ਹਾਂ 
ਉਹਨਾਂ ਸੁਪਨਿਆਂ ਦੇ ਅਹਿਸਾਸ ਜਿਹਾ
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ

ਜਿਹੜੇ ਬਚਪਨ ਦੇ ਵਿੱਚ ਵੇਖੇ ਸੀ
ਜੇਹੜੇ ਚਾਹੇ ਸੀ , ਜੇਹੜੇ ਮੰਗੇ ਸੀ
ਓਹਨਾਂ ਮੰਗਾਂ ਦੀ ਬਰਸਾਤ ਜਿਹਾ
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ

ਜਿੰਨਾਂ ਅੱਖੀਆਂ ਇਹਨੂੰ ਤੱਕਿਆ ਸੀ
ਇਹਨੂੰ ਵੇਖ-ਵੇਖ ਨਾਂ ਥੱਕਿਆ ਸੀ
ਉਹਨਾਂ ਅੱਖੀਆਂ ਦੀ ਪਹਿਚਾਨ ਜਿਹਾ
ਇਹ ਪੱਕੀ ਯਾਰੀ ਵਾਂਗ ਜਿਹਾ
ਕਾਦਰ ਦੀ ਕਾਇਨਾਤ ਜਿਹਾ
ਮੇਰੇ ਦਿਲ ਵਿੱਚ ਉੱਠਦਿਆਂ ਫ਼ਿਰਦਿਆਂ ਜੋ
ਓਹਨਾਂ ਸਧਰਾਂ ਦੇ ਆਗਾਜ਼ ਜਿਹਾ
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ

ਕਦੇ ਬੱਦਲਾਂ ਓਹਲੇ ਲੁਕ ਜਾਂਦਾ 
ਕਦੇ ਮਿਲ ਜਾਂਦਾ ਕਦੇ ਖੋ ਜਾਂਦਾ
ਰਾਂਝੇ ਦੀ ਹੀਰ ਦੇ ਵਾਂਗ ਜਿਹਾ
ਇਹ ਸੁਰ ਜਿਹਾ , ਇਹ ਤਾਲ ਜਿਹਾ
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ

ਕਿਆ ਖੂਬ ਮੇਰੀਆਂ ਮੰਗਾਂ ਨੇਂ 
ਕਿਆ ਖੂਬ ਮੇਰੀਆਂ ਚਾਹਾਂ ਨੇਂ
ਕਿਆ ਖੂਬ ਮੇਰਾ ਇਹ ਖੁਆਬ ਵੀ ਹੈ
ਦੁਨੀਆਂ ਦੀਆਂ ਹੱਦਾ ਤੋਂ ਪਾਰ ਵੀ ਹੈ
ਜਾਣਦੀ ਹਾਂ ਨਾਂਮੁਮਕਿਨ ਹੈ
ਪਰ ਜੋ ਵੀ ਹੈ ਮੇਰਾ ਖੁਆਬ ਤਾਂ ਹੈ


............Avrooz Kaur Grewal N Unknown.......... 

10 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
very nice

 

wah ji wah !! bahut hi khoobsoorat rachna hai !! bahut hi sohne andaaz ch likheya !! bahut bahut shukariya share karan layi !

10 Oct 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

realy a sweet poem !! bahut sohna likheya tusi Avrooz !! thankx for sharing

10 Oct 2010

Amninder  Grewal
Amninder
Posts: 16
Gender: Male
Joined: 28/Sep/2010
Location: chandigarh
View All Topics by Amninder
View All Posts by Amninder
 

ਬਹੁਤ ਖੂਬ ਅਵਰੂਜ਼ ਜੀ...ਅਹਿਸਾਸਾਂ ਨੂੰ ਬਹੁਤ ਸੋਹਣਾਂ ਪਿਰੋਇਆ ਹੈ...

10 Oct 2010

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 

sooooooo sweeeeeeeeeeeet !! its very very nice poem

10 Oct 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut vadiya lakhiya  ji..................................................

10 Oct 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

 

ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
ਇਹ ਵਾਂਗ ਇਬਾਦਤ ਪਾਕ ਜਿਹਾ
ਇਹ ਦਿਲ ਮੇਰਾ ਇਹ ਦਰਦ ਮੇਰਾ
ਮੇਰੀ ਰੂਹ ਦੀ ਕੋਈ ਖੁਰਾਕ ਜਿਹਾ
ਮੇਰੇ ਸੋਹਣੇ ਰੱਬ ਦੇ ਨਾਮ ਜਿਹਾ 
ਜਿਹੜੇ ਸੁਪਨੇ ਪਈ ਸਜਾਉਂਦੀ ਹਾਂ 
ਉਹਨਾਂ ਸੁਪਨਿਆਂ ਦੇ ਅਹਿਸਾਸ ਜਿਹਾ
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ


realy a sweet wording !! keep it up..thankx for sharing 

10 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

kabil-e-tareef ...

biba ji jeaunde rho....

10 Oct 2010

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

thankx everyone....!!

10 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

avrooz g bahut sohna sirjea a



ਜਿੰਨਾਂ ਅੱਖੀਆਂ ਇਹਨੂੰ ਤੱਕਿਆ ਸੀ
ਇਹਨੂੰ ਵੇਖ-ਵੇਖ ਨਾਂ ਥੱਕਿਆ ਸੀ
ਉਹਨਾਂ ਅੱਖੀਆਂ ਦੀ ਪਹਿਚਾਨ ਜਿਹਾ
ਇਹ ਪੱਕੀ ਯਾਰੀ ਵਾਂਗ ਜਿਹਾ
ਕਾਦਰ ਦੀ ਕਾਇਨਾਤ ਜਿਹਾ
ਮੇਰੇ ਦਿਲ ਵਿੱਚ ਉੱਠਦਿਆਂ ਫ਼ਿਰਦਿਆਂ ਜੋ
ਓਹਨਾਂ ਸਧਰਾਂ ਦੇ ਆਗਾਜ਼ ਜਿਹਾ
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ


jionde vsde raho.......|

10 Oct 2010

Showing page 1 of 6 << Prev     1  2  3  4  5  6  Next >>   Last >> 
Reply