Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
-ਨਸ਼ਾ - :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
-ਨਸ਼ਾ -
ਜਦ ਕਹਿਨੈਂ ਤੂੰ ,
ਮੈਂ ਪੀਤੀ ਆ ,
ਮੇਰਾ ਇਸ਼ਕ ,
ਸ਼ਰਮ ਜਿਹੀ ਖਾ ਜਾਂਦਾ ,
ਬਹੁਤ ਵੱਡੀ ਕਮੀ ਹੈ ,
ਮੇਰੇ ਪਿਆਰ ਚ ,
ਜੋ ਤੈਨੂੰ -
ਕੋਈ ਹੋਰ ਨਸ਼ਾ ,
ਸੁਕੂਨ ਦਿੰਦਾ ਏ ,
ਇਸੇ ਕਮੀ ਦਾ ਝੋਰਾ ,
ਦਿਲ ਮੇਰੇ ਨੂੰ ਖਾ ਜਾਂਦਾ
- - - ਜਸਪਾਲ ਕੌਰ ਮੱਲ੍ਹੀ - - -
01 Feb 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

WOW !

 

 

ਵਾਓ ਕਿਉਂ ਭਲਾ ? ਕਿਉਂਕਿ ਨਾਰੀ ਸ਼ਕਤੀ,ਅਤੇ ਪ੍ਰੇਮ ਸ਼ਕਤੀ ਦਾ ਜ਼ਿਕਰ ਹੈ ਇੱਥੇ ਇਸ "ਮਾਈਕਰੋ ਕਿਰਤ" ਵਿਚ, ,ਅਤੇ ਨਾਲੇ ਜ਼ਿਕਰ ਹੈ ਇਸ ਦੁਖਾਂਤ ਦਾ ਕਿ ਕਿਸੇ ਵਜ਼ਾ ਕਰਕੇ ਸ਼ਰਾਬ ਦਾ ਨਸ਼ਾ ਅਗਾਂਹ ਲੰਘਦਾ ਜਾਪਦੈ ਪ੍ਰੇਮ ਦੇ ਨਸ਼ੇ ਤੋਂ ! ਉਸ ਪ੍ਰੇਮ ਦੇ ਨਸ਼ੇ ਤੋਂ ਜਿਸ ਤੇ ਮਾਨ ਕਰਦਿਆਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ: "ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ" !
ਮੈਡਮ ਮਲ੍ਹੀ ਨੇ ਪ੍ਰੇਮ ਦੀ potential ਦੀ ਗੱਲ ਕੀਤੀ ਹੈ, ਗੌਰ ਤਾਂ ਕਰਨੀ ਬਣਦੀ ਐ ਜੀ |      

ਵਾਓ ਕਿਉਂ ਭਲਾ ? ਕਿਉਂਕਿ ਨਾਰੀ ਸ਼ਕਤੀ, ਅਤੇ ਪ੍ਰੇਮ ਸ਼ਕਤੀ ਦਾ ਜ਼ਿਕਰ ਹੈ ਇੱਥੇ ਇਸ "ਮਾਈਕਰੋ ਕਿਰਤ" ਵਿਚ, ਅਤੇ ਨਾਲੇ ਜ਼ਿਕਰ ਹੈ ਇਸ ਦੁਖਾਂਤ ਦਾ ਕਿ ਕਿਸੇ ਵਜ਼ਾ ਕਰਕੇ ਸ਼ਰਾਬ ਦਾ ਨਸ਼ਾ ਅਗਾਂਹ ਲੰਘਦਾ ਜਾਪਦੈ ਪ੍ਰੇਮ ਦੇ ਨਸ਼ੇ ਤੋਂ ! ਉਸ ਪ੍ਰੇਮ ਦੇ ਨਸ਼ੇ ਤੋਂ ਜਿਸ ਤੇ ਮਾਨ ਕਰਦਿਆਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ: "ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ" !

 

ਬਹੁਤ ਸੰਵੇਦਨਸ਼ੀਲਤਾ ਭਰਪੂਰ ਲਿਖਤ | ਸ਼ਾਬਾਸ਼ !


ਮੈਡਮ ਮਲ੍ਹੀ ਜੀ ਨੇ ਪ੍ਰੇਮ ਦੀ potential ਦੀ ਗੱਲ ਕੀਤੀ ਹੈ, ਗੌਰ ਤਾਂ ਕਰਨੀ ਬਣਦੀ ਐ ਜੀ |      

 

02 Feb 2017

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਧੰਨਵਾਦ ਜਜਮਾਨ ਜੀ । ਉਂਝ ਤਾਂ ਸਿਖ ਰਹੀ ਹਾਂ , ਕੁਝ ਖਾਸ ਨਹੀਂ ਹੈ । ਰਬ ਬੁੱਧੀ ਬਲ ਬਖਸ਼ੇ , ਹੋਰ ਬਿਹਤਰ ਸੋਚ ਉਪਜੇ ਤੇ ਅਲਫ਼ਾਜ ਹੋਰ ਨਿਖਰਦੇ ਜਾਣ । ਤੁਹਾਡੇ ਜਿਹੇ ਸਰੋਤਿਆਂ ਦਿ ਦਿਲੋਂ ਧੰਨਵਾਦੀ ਹਾਂ ਜੋ ਏਨਾ ਮਾਣ ਸਤਿਕਾਰ ਬਖਸ਼ਦੇ ਨੇ । ਜੋ ਸੋਚ ਵਿਚਾਰ ਕਰਦੀ ਹਾਂ ਉਹ ਲਿਖ ਦਿੰਦੀ ਹਾਂ ।
02 Feb 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bhout sohna likheya hai ji

03 Feb 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

 

ਬਹੁਤ ਸੋਹਨੀ ਰਚਨਾ ਜਸਪਾਲ ਜੀ . . . 
ਜਿੰਨੀ ਵਾਰ ਵੀ ਪੜੀ ਮੈ ਰੋਂਗਟੇ ਖੜੇ ਹੋ ਗਏ ਜੀ, 

ਬਹੁਤ ਸੋਹਨੀ ਰਚਨਾ ਜਸਪਾਲ ਜੀ . . . 

 

ਜਿੰਨੀ ਵਾਰ ਵੀ ਪੜੀ ਮੈ ਰੋਂਗਟੇ ਖੜੇ ਹੋ ਗਏ, very touching

 

TFS

 

06 Feb 2017

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
Thank you so much ji
07 Feb 2017

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

lajawab kirat........

12 Feb 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਬੁਹੁਤ ਵਧੀਆ ਬੁਹੁਤ ਸੁਚੱਜੇ ਢੰਗ ਨਾਲ ਇਕ ਛੋਟੀ ਜਹੀ ਕਵਿਤਾ ਚ' ਬਹੁਤ ਵੱਡੀ ਗੱਲ ਕਹਿ ਗਏ ਓ...and I couldn't believe myself how would have I missed it without reading...that was remarkable, I would say.

13 Feb 2017

Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਆਪ ਸਭ ਨੇ ਮੇਰੀ ਕਵਿਤਾ ਨੂੰ ਪੜਨ ਲਈ ਵਕਤ ਦਿੱਤਾ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਆ ਜੀ ।
18 Feb 2017

Reply