Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾਈਆਂ ਦੇ ਘਰ ਭੇੜ ਲਮੇਰੀ ਮਿਲਦੀ ਪਹਰ ਦੇ ਤੜਕੇ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Amandeep Raikot
Amandeep
Posts: 1
Gender: Male
Joined: 29/Jan/2014
Location: Ludhana
View All Topics by Amandeep
View All Posts by Amandeep
 
ਨਾਈਆਂ ਦੇ ਘਰ ਭੇੜ ਲਮੇਰੀ ਮਿਲਦੀ ਪਹਰ ਦੇ ਤੜਕੇ

nayian de ghar bhed lameri, mildi pehar de tadke.

bai nain nai jad chovan lage doven tanga fad k.

bi udh cho k ohna kheer bna layi.

hoooo bai dudh ho k ohna kheer bna layi, fer khande khande lad pe.

bai enne nu ek sipah aa gya...

hoooo bai ene nu ek sipah aa gya le gya dovn nu fa k.

bai nain tan chhutt gyi tooman (ornaments) dhar k...

hoooo nain tan chhutt g tooman dhar k, nai de danda kadke,

mittran da dard bura,rann da kalja fake ...

mittran da dard bura...

 

ਨਾਈਆਂ ਦੇ ਘਰ ਭੇੜ ਲਮੇਰੀ ਮਿਲਦੀ ਪਹਰ ਦੇ ਤੜਕੇ

ਬਈ ਨੈਨ ਨਾਈ ਜਦ ਚੋਵਨ ਲੱਗੇ ਦੋਨੇ ਟੰਗਾਂ ਫੜ ਕੇ...

ਦੁੱਧ ਚੋ ਕੇ ਓਹਨਾ ਖੀਰ ਬਣਾ ਲਈ, 

ਹੋ .ਦੁੱਧ ਚੋ ਕੇ ਓਹਨਾ ਖੀਰ ਬਣਾ ਲਈ, .ਫੇਰ ਖਾਂਦੇ ਖਾਂਦੇ ਲੜ ਪੈ .

ਬਈ ਇੰਨੇ ਨੂ ਇੱਕ ਸਿਪਾਹੀ ਆ ਗਿਆ ...

ਹੋ ..ਬਈ ਇੰਨੇ ਨੂ ਇੱਕ ਸਿਪਾਹੀ ਆ ਗਿਆ ਲੈ ਗਿਆ ਦੋਵਾਂ ਨੂ ਫੜ ਕੇ ..

ਬਈ ਨੈਨ ਤਾਂ ਛੁੱਟ ਗੀ ਟੂਮਾਂ ਧਰ ਕੇ..

ਹੋ .. ਨੈਨ ਤਾਂ ਛੁੱਟ ਗੀ ਟੂਮਾਂ ਧਰ ਕੇ, ਨਾਈ ਦੇ ਡੰਡਾ ਖੜਕੇ ...

ਮਿੱਤਰਾਂ ਦਾ ਦਰਦ ਬੁਰਾ ਰੰਨ ਦਾ ਕਾਲਜਾ ਫੜਕੇ ....

ਮਿੱਤਰਾਂ ਦਾ ਦਰਦ ਬੁਰਾ ਰੰਨ ਦਾ ਕਾਲਜਾ ਫੜਕੇ

 

ਨਾਈਆਂ ਦੇ ਘਰ ਭੇੜ ਲਮੇਰੀ ਮਿਲਦੀ ਪਹਰ ਦੇ ਤੜਕੇ
ਬਈ ਨੈਨ ਨਾਈ ਜਦ ਚੋਵਨ ਲੱਗੇ ਦੋਨੇ ਟੰਗਾਂ ਫੜ ਕੇ...
ਦੁੱਧ ਚੋ ਕੇ ਓਹਨਾ ਖੀਰ ਬਣਾ ਲਈ, 
ਹੋ .ਦੁੱਧ ਚੋ ਕੇ ਓਹਨਾ ਖੀਰ ਬਣਾ ਲਈ, .ਫੇਰ ਖਾਂਦੇ ਖਾਂਦੇ ਲੜ ਪੈ .
ਬਈ ਇੰਨੇ ਨੂ ਇੱਕ ਸਿਪਾਹੀ ਆ ਗਿਆ ...
ਹੋ ..ਬਈ ਇੰਨੇ ਨੂ ਇੱਕ ਸਿਪਾਹੀ ਆ ਗਿਆ ਲੈ ਗਿਆ ਦੋਵਾਂ ਨੂ ਫੜ ਕੇ ..
ਬਈ ਨੈਨ ਤਾਂ ਛੁੱਟ ਗੀ ਟੂਮਾਂ ਧਰ ਕੇ..
ਹੋ .. ਨੈਨ ਤਾਂ ਛੁੱਟ ਗੀ ਟੂਮਾਂ ਧਰ ਕੇ, ਨਾਈ ਦੇ ਡੰਡਾ ਖੜਕੇ ...
ਮਿੱਤਰਾਂ ਦਾ ਦਰਦ ਬੁਰਾ ਰੰਨ ਦਾ ਕਾਲਜਾ ਫੜਕੇ ....
ਮਿੱਤਰਾਂ ਦਾ ਦਰਦ ਬੁਰਾ ਰੰਨ ਦਾ ਕਾਲਜਾ ਫੜਕੇ

 

 

29 Jan 2014

Reply