Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵੀਂ ਪਨੀਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਨਵੀਂ ਪਨੀਰੀ

 

ਆਪਣੇ ਵਿਰਸੇ ਤੋਂ ਅਣਜਾਣ।
ਜੀਵਨ ਤਾਂ ਹੈਂ ਜਿਵੇਂ ਸ਼ਮਸ਼ਾਨ।
ਨਿਰੀ ਮਾਇਆ ਹੀ ਪ੍ਰਧਾਨ,
ਮੈਂ ਐਸ਼ੋ ਆਰਾਮ ਨਾਲ ਜਿਊਦੀ ਹਾਂ।
ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।
ਤੁਸੀਂ ਤਾਂ ਰਹੇ ਇੱਜਤਾਂ ਬਚਾਉਂਦੇ।
ਅੱਜ ਕਲ ਤਾਂ ਖੁੱਲ੍ਹਮ ਖੁੱਲ੍ਹਾ ਇਸ਼ਕ ਲੜਾਉਂਦੇ।
ਨਿਰੇ ਗੰਦੇ ਗੀਤ ਨੇ ਗਾਉਂਦੇ
ਮੈਂ ਬੜੇ ਚਾਹਾਂ ਨਾਲ ਸੁਣਦੀ ਹਾਂ।
ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।
ਆਪਣੇ ਵਿਰਸੇ ਤੋਂ ਅਣਜਾਣ।
ਜੀਵਨ ਤਾਂ ਹੈਂ ਜਿਵੇਂ ਸ਼ਮਸ਼ਾਨ।
ਨਿਰੀ ਮਾਇਆ ਹੀ ਪ੍ਰਧਾਨ,
ਮੈਂ ਐਸ਼ੋ ਆਰਾਮ ਨਾਲ ਜਿਊਦੀ ਹਾਂ।
ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।
ਸਿੱਖ ਤਾਂ ਸੀ ਅਮ੍ਰਿਤਵੇਲਾ ਨਿਭਾਉਂਦੇ।
ਤੜਕੇ ਉੱਠ ਗੁਰਦਵਾਰੇ ਜਾਉਂਦੇ।
ਹਰ ਵੇਲੇ ਵਾਹਿਗੁਰੂ ਨਾਮ ਧਿਆਉਂਦੇ
ਮੈਂ ਅੱਜ ਸਭ ਕੁੱਝ ਹੀ ਭੁੱਲ ਗਈ ਹਾਂ।
ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।
ਆਪਣੇ ਵਿਰਸੇ ਤੋਂ ਅਣਜਾਣ।
ਜੀਵਨ ਤਾਂ ਹੈਂ ਜਿਵੇਂ ਸ਼ਮਸ਼ਾਨ।
ਨਿਰੀ ਮਾਇਆ ਹੀ ਪ੍ਰਧਾਨ,
ਮੈਂ ਐਸ਼ੋ ਆਰਾਮ ਨਾਲ ਜਿਊਦੀ ਹਾਂ।
ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।

ਆਪਣੇ ਵਿਰਸੇ ਤੋਂ ਅਣਜਾਣ।

ਜੀਵਨ ਤਾਂ ਹੈਂ ਜਿਵੇਂ ਸ਼ਮਸ਼ਾਨ।

ਨਿਰੀ ਮਾਇਆ ਹੀ ਪ੍ਰਧਾਨ,

ਮੈਂ ਐਸ਼ੋ ਆਰਾਮ ਨਾਲ ਜਿਊਦੀ ਹਾਂ।

ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।

 

ਤੁਸੀਂ ਤਾਂ ਰਹੇ ਇੱਜਤਾਂ ਬਚਾਉਂਦੇ।

ਅੱਜ ਕਲ ਤਾਂ ਖੁੱਲ੍ਹਮ ਖੁੱਲ੍ਹਾ ਇਸ਼ਕ ਲੜਾਉਂਦੇ।

ਨਿਰੇ ਗੰਦੇ ਗੀਤ ਨੇ ਗਾਉਂਦੇ

ਮੈਂ ਬੜੇ ਚਾਹਾਂ ਨਾਲ ਸੁਣਦੀ ਹਾਂ।

ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।

 

ਆਪਣੇ ਵਿਰਸੇ ਤੋਂ ਅਣਜਾਣ।

ਜੀਵਨ ਤਾਂ ਹੈਂ ਜਿਵੇਂ ਸ਼ਮਸ਼ਾਨ।

ਨਿਰੀ ਮਾਇਆ ਹੀ ਪ੍ਰਧਾਨ,

ਮੈਂ ਐਸ਼ੋ ਆਰਾਮ ਨਾਲ ਜਿਊਦੀ ਹਾਂ।

ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।

 

ਸਿੱਖ ਤਾਂ ਸੀ ਅਮ੍ਰਿਤਵੇਲਾ ਨਿਭਾਉਂਦੇ।

ਤੜਕੇ ਉੱਠ ਗੁਰਦਵਾਰੇ ਜਾਉਂਦੇ।

ਹਰ ਵੇਲੇ ਵਾਹਿਗੁਰੂ ਨਾਮ ਧਿਆਉਂਦੇ

ਮੈਂ ਅੱਜ ਸਭ ਕੁੱਝ ਹੀ ਭੁੱਲ ਗਈ ਹਾਂ।

ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।

 

ਆਪਣੇ ਵਿਰਸੇ ਤੋਂ ਅਣਜਾਣ।

ਜੀਵਨ ਤਾਂ ਹੈਂ ਜਿਵੇਂ ਸ਼ਮਸ਼ਾਨ।

ਨਿਰੀ ਮਾਇਆ ਹੀ ਪ੍ਰਧਾਨ,

ਮੈਂ ਐਸ਼ੋ ਆਰਾਮ ਨਾਲ ਜਿਊਦੀ ਹਾਂ।

ਮੈਂ ਅੱਜ ਕਲ ਦੀ ਨਵੀਂ ਸਿੱਖ ਪਨੀਰੀ ਹਾਂ।

 

24 Nov 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਕ ਸੱਚ ਦੇ ਅਨੁਭਵ ਦਾ ਇਹਸਾਸ ਕਰਾ ਦਿੱਤਾ ਸੁਖਬੀਰ ਸਾਬ ਆਪ ਜੀ ਦੀ ਕਵਿਤਾ ਨੇ,.....

 

This is much needed poetry in these days to read for the generations.

 

once again brilliantly written....great.

29 Nov 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

ਹਮੇਸ਼ਾ ਦੀ ਤਰਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 

29 Nov 2017

Reply