Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾ ਸਮਝ ਗੱਲਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਨਾ ਸਮਝ ਗੱਲਾਂ

ਭੁੱਖੇ ਵਿਲਕਦੇ ਬੱਚੇ ਵੇਖੇ,
ਹੁੱਣ ਵੀ ਕਹਿੰਦੇ ਦਿਨ ਅੱਛੇ ਵੇਖੇ,
ਤਨ ਢੱਕਣ ਲਈ ਵਸਤਰ ਨਹੀ,
ਕੁੰਝ ਦੇ ਪਾਏ ਕੱਛੇ ਵੇਖੇ,
ਨੇਤਾਂ ਰਹਿੰਦੇ ਮਹਿਲਾਂ ਵਿੱਚ,
ਸਾਡੇ ਘਰ ਨਾ ਕੱਚੇ ਵੇਖੇ।
ਮਨ ਦੀ ਮੈਲ ਕਦੇ ਸਾਫ ਨਾ ਹੋਈ,
ਉੰਝ ਲੋਕ ਤਾਂ ਬਹੁੱਤੇ ਸੱਚੇ ਵੇਖੇ।
"ਨਾਨਕ" ਤੇਰਾ "ਨਾਨਕ" ਮੇਰਾ ਕਰਦੇ।
ਮੰਦਿਰ , ਗੁਰੂਦੁਆਰੇ ਤੇ ਮੱਕੇ ਵੇਖੇ।
ਇਨਸਾਫ ਨਾ ਮਿਲਿਆ ਕਦੇ ਸਿੱਖਾ ਨੂੰ,
ਨਾਲ ਕਰਦੇ ਬੜੇ ਮੈਂ ਧੱਕੇ ਵੇਖੇ।
ਸ਼ੁਰੂਆਤ ਕਰ ਦਿੰਦਾ ਹਾਂ ਮੈਂ ਲਿਖਤ ਦੀ,
ਹੋਲੀ ਹੋਲੀ ਬਣਦੇ ਲਫਜ ਪੱਕੇ ਵੇਖੇ।
ਹੱਦ ਪਾਰ ਕਰ ਦਿੱਤੀ ਰਿਸਤੇ ਦੀ,
ਸਬੰਧ ਬਣਾਉਦੇਂ ਮੈਂ ਸਕੇ ਵੇਖੇ।
ਗੱਲਾਂ ਚੁੰਬਦੀਆ ਹੋਣਗੀਆ ਕਈਆ ਨੂੰ,
ਪਰ ਇਕਾਤ ਵਿੱਚ ਪਾਉਦੇਂ ਜੱਫੇ ਵੇਖੇ।
ਨਿਕੀ ਨਿਕੀ ਗੱਲ ਤੇ ਟੁੱਟਦੇ ਰਿਸਤੇ,
ਪਿਆਰ ਤੇ ਲਾਉਦੇਂ ਲੋਕ ਸੱਟੇ ਵੇਖੇ।
ਜਿਸਮਾਂ ਤੱਕ ਸੀਮਟ ਗਿਆ ਇਸ਼ਕ,
ਸੁੱਪਨੇ ਵਿੱਚ ਕੱਪੜੇ ਕਿਸੇ ਦੇ ਫੱਟੇ ਵੇਖੇ।
ਰੱਬ ਨੂੰ ਕੋਸਦਾਂ ਰਹਿ ਤੂੰ "ਗੈਰੀ"
ਦੁੱਨੀਆ ਵੱਲੋ ਦੰਦ ਤੇਰੇ ਜੋ ਖੱਟੇ ਵੇਖੇ।

ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
10 Dec 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਬਹੁਤ ਵਧੀਆ ਗੈਰੀ ਵੀਰ..ਬਾਕਮਾਲ ਲਿਖਿਆ ਤੁਸਾਂ ਨੇ..ਬਸ ਥੋੜੀ ਸਪੈਲਿੰਗ ਦੀ ਸੋਧ ਕਰਨ ਦੀ ਲੋੜ ਹੈ ਕਿਤੇ ਕਿਤੇ
11 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਹ ਹੀ ਹੁੰਦੀ ਹੈ ਇਕ ਮਹਾਨ ਕਲਮ ਦੀ ਨਿਰਪੱਖ ਸੋਚ ,.............. ਹਰ ਗੱਲ੍ਹ, ਹਰੇਕ ਦੁਨਿਆਵੀ ਸੱਚ ਨੂੰ ਮੁਖਾਤਿਬ ਕਰ ਰਹੀ ਹੈ ,............

 

ਸਲਾਮ ਆਪ ਜੀ ਨੂੰ ਵੀਰ ,.........ਦੁਆਵਾਂ ਕਰਦਾ ਹਾਂ ਆਪ ਜੀ ਵਾਂਗ  ਹਰ ਲੇਖਕ ਦੀ ਕਲਮ ਇਸੇ ਤਰਾਂ ਹੀ ਬੇਬਾਕ ਤੇ ਨਿਡਰ ਹੋ ਕੇ ਸਮਾਜਿਕ ਜੀਵਨ ਵਿਚ ਆ ਰਿਹਾ ਨਿਗਾਰ ਵਿਰੁੱਧ ਲਿਖਦੀ ਰਹੇ....................... 

 

jio veer

12 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਧੰਨਵਾਦ ਗਗਨ ਵੀਰ ਜੀ।

ਕੋਸ਼ਿਸ ਕਰਾਗਾਂ ਕੇ ਗਲਤੀਆ ਘੱਟ ਹੋਣ ਜੀ।
14 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਧੰਨਵਾਦ ਸੁੱਖਪਾਲ ਵੀਰ ਜੀ,,,,,,,ਤੁਹਾਡੇ ਵਰਗੇ ਵੀ ਸਾਥ ਦੇਣ ਹੋਸਲਾ ਅਫਜਾਈ ਕਰਦੇ ਰਹਿਣ ਤਾਂ ਦਰੁਸਤ ਲਿਖਦੇ ਰਹਾਗੇ।
14 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

gagandeep singh veer g,.........hune hune aap g di kavita ik waar fer parhi,.................bohat hi kabile tareef si,...........ik veyang-atmak kavita,........samajik sach di gall kardi behtreen harfan wich likhi eh ik mahaan kavitawan wichon ik hai,...........you are a great writer sir.........

 

ਲਿਖਦੇ ਰਹੋ ,.........ਪੜ੍ਹਦੇ ਰਹੋ ,............ਚੰਗੀਆਂ ਗੱਲ੍ਹਾਂ ਦੀ ਸਾਂਝ ਇੰਝ ਹੀ ਬਣਾਈ ਰੱਖੋ ,............ਜ਼ਿੰਦਾਬਾਦ ਰਹੋ ,............

 

Sukhpal**

15 Dec 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੈਰੀ ਬਾਈ ਸਹੀ ਲਿਖਿਆ - ਇਹ ਕਿਰਤ ਸਮਾਜ ਅਤੇ ਤੰਤਰ ਦੀਆਂ ਖਸਤਾ ਹਾਲ ਕਦਰਾਂ ਕੀਮਤਾਂ ਨੂੰ ਸ਼ੀਸ਼ਾ ਦਿਖਾ ਰਹੀ ਹੈ I  
ਸੋਹਣਾ ਸੋਹਣਾ ਲਿਖਦੇ ਰਹੋ - ਹਾਂ ਸਪੈਲਿੰਗ ਦਾ ਜ਼ਿਕਰ ਨਹੀਂ ਕਰਨਾ ਜਿਸ ਕਰਕੇ ਕਈ ਅੰਸ਼ ਸਮਝ ਨਹੀਂ ਆਏ (ਜਿਵੇਂ ਚੁੰਬਨ... ਪਤਾ ਨਹੀਂ ਇਹ 'ਚੁਭਣ' ਹੈ ਕਿ 'ਚੁੰਮਣ' ਹੈ)
ਖੁਸ਼ ਰਹੋ ! 

ਗੈਰੀ ਬਾਈ ਸਹੀ ਲਿਖਿਆ - ਇਹ ਕਿਰਤ ਸਮਾਜ ਅਤੇ ਤੰਤਰ ਦੀਆਂ ਖਸਤਾ ਹਾਲ ਕਦਰਾਂ ਕੀਮਤਾਂ ਨੂੰ ਸ਼ੀਸ਼ਾ ਦਿਖਾ ਰਹੀ ਹੈ I

 

Excellent attempt !


ਸੋਹਣਾ ਸੋਹਣਾ ਲਿਖਦੇ ਰਹੋ - ਹਾਂ ਸਪੈਲਿੰਗ ਦਾ ਜ਼ਿਕਰ ਨਹੀਂ ਕਰਨਾ ਜਿਸ ਕਰਕੇ ਕਈ ਅੰਸ਼ ਸਮਝ ਨਹੀਂ ਆਏ (ਜਿਵੇਂ ਚੁੰਬਦੀਆਂ... ਪਤਾ ਨਹੀਂ ਇਹ ' ਚੁਭਦੀਆਂ ' ਹੈ ਕਿ ' ਚੁੰਮਦੀਆਂ ' ਹੈ)


ਖੁਸ਼ ਰਹੋ !  Stand for quality, not quanitity... 

 

16 Dec 2017

Reply