Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
-- ਨਵਾਂ ਸਿਆਲ -- :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
-- ਨਵਾਂ ਸਿਆਲ --


 

ਓਏ ਸ਼ਿੰਦਿਆਂ ਵਧਾਈਆਂ ਹੋਣ
ਕਿਓਂ ! ਮੁੰਡਾ ਜੰਮਿਆ
ਓ ਨਹੀਂ ਜੱਬਲਾ
ਨਵਾਂ ਸਾਲ ਚੜ ਗਿਆ
ਕੀਹਤੇ ਚੜ ਗਿਆ
ਓਏ ੨੦੧੪ ਆ ਗਿਆ
ਹਲਾ ! ਫ਼ੇਰ ਕੀ ਕਰੀਏ
ਚੱਲ ਆਜਾ ਦੀਵੇ ਬਾਲਕੇ
ਇਹਦਾ ਸਵਾਗਤ ਕਰੀਏ
ਓਏ ਮੂਰਖਾ ਕਿਓਂ
ਘਰ ਪੱਟਦੈਂ ਆਵਦਾ ,ਐਂਵੇ
ਵੇਖੋ-ਵੇਖੀ ਦੀ ਦੌੜ ਚ੍
ਸ਼ਿੰਦਿਆ ਤੇਰੀਆਂ ਹਮੇਸ਼ਾ
ਆਹੀ ਗੱਲਾਂ ਰਹੀਆਂ
ਓਏ ਮੂਰਖਾ 
ਕਾਹਦਾ ਨਵਾਂ ਸਾਲ ਐ
ਸਾਲੀ ਤਰੀਕ ਈ ਬਦਲੀ ਐ
ਲੇਖ ਥੋੜੀ ਬਦਲੇ ਆ
ਤੇਰਾ ਮੁੰਡਾ ਓਥੇ ਈ
ਦਿਹਾੜੀ ਜਾਊ ਜਿੱਥੇ ਨਿੱਤ ਜਾਂਦਾ
ਤੇਰੀ ਕੁੜੀ ਉਹਨਾਂ ਹੀ
ਘਰਾਂ ਦਾ ਗੋਹਾ ਕੂੜਾ ਕਰੂ
ਜਿੱਥੇ ਨਿੱਤ ਕਰਦੀ ਆ
ਤੂੰ ਓਵੇਂ ਝੁਰ-ਝੁਰ ਮਰਨਾ
ਜਿਵੇਂ ਨਿੱਤ ਮਰਦੈਂ
ਨਵਾਂ ਸਾਲ ਈ ਚੜਿਐ
ਕਿਹੜਾ ਤੇਰੀ ਪਿਲਸਨ ਲੱਗੀ ਆ
ਓਏ ਜੱਬਲਾ ਕੁਛ ਨਵਾਂ
ਤਰੀਕਾਂ ਬਦਲਣ ਨਾਲ ਨੀ
ਲਕੀਰਾਂ ਬਦਲਣ ਨਾਲ ਹੁੰਦਾ
ਤੇ ਇਹ ਤਰੀਕਾਂ ਵਾਗੂੰ
ਆਪੇ ਨੀ ਬਦਲਦੀਆਂ
ਬਦਲਣੀਆਂ ਪੈਂਦੀਆਂ ਨੇ |
| ਨਿਮਰਬੀਰ ਸਿੰਘ |

ਓਏ ਸ਼ਿੰਦਿਆਂ ਵਧਾਈਆਂ ਹੋਣ

ਕਿਓਂ ! ਮੁੰਡਾ ਜੰਮਿਆ

ਓ ਨਹੀਂ ਜੱਬਲਾ

ਨਵਾਂ ਸਾਲ ਚੜ ਗਿਆ

ਕੀਹਤੇ ਚੜ ਗਿਆ

ਓਏ ੨੦੧੪ ਆ ਗਿਆ

ਹਲਾ ! ਫ਼ੇਰ ਕੀ ਕਰੀਏ

ਚੱਲ ਆਜਾ ਦੀਵੇ ਬਾਲਕੇ

ਇਹਦਾ ਸਵਾਗਤ ਕਰੀਏ

ਓਏ ਮੂਰਖਾ ਕਿਓਂ

ਘਰ ਪੱਟਦੈਂ ਆਵਦਾ ,ਐਂਵੇ

ਵੇਖੋ-ਵੇਖੀ ਦੀ ਦੌੜ ਚ੍

ਸ਼ਿੰਦਿਆ ਤੇਰੀਆਂ ਹਮੇਸ਼ਾ

ਆਹੀ ਗੱਲਾਂ ਰਹੀਆਂ

ਓਏ ਮੂਰਖਾ 

ਕਾਹਦਾ ਨਵਾਂ ਸਾਲ ਐ

ਸਾਲੀ ਤਰੀਕ ਈ ਬਦਲੀ ਐ

ਲੇਖ ਥੋੜੀ ਬਦਲੇ ਆ

ਤੇਰਾ ਮੁੰਡਾ ਓਥੇ ਈ

ਦਿਹਾੜੀ ਜਾਊ ਜਿੱਥੇ ਨਿੱਤ ਜਾਂਦਾ

ਤੇਰੀ ਕੁੜੀ ਉਹਨਾਂ ਹੀ

ਘਰਾਂ ਦਾ ਗੋਹਾ ਕੂੜਾ ਕਰੂ

ਜਿੱਥੇ ਨਿੱਤ ਕਰਦੀ ਆ

ਤੂੰ ਓਵੇਂ ਝੁਰ-ਝੁਰ ਮਰਨਾ

ਜਿਵੇਂ ਨਿੱਤ ਮਰਦੈਂ

ਨਵਾਂ ਸਾਲ ਈ ਚੜਿਐ

ਕਿਹੜਾ ਤੇਰੀ ਪਿਲਸਨ ਲੱਗੀ ਆ

ਓਏ ਜੱਬਲਾ ਕੁਛ ਨਵਾਂ

ਤਰੀਕਾਂ ਬਦਲਣ ਨਾਲ ਨੀ

ਲਕੀਰਾਂ ਬਦਲਣ ਨਾਲ ਹੁੰਦਾ

ਤੇ ਇਹ ਤਰੀਕਾਂ ਵਾਗੂੰ

ਆਪੇ ਨੀ ਬਦਲਦੀਆਂ

ਬਦਲਣੀਆਂ ਪੈਂਦੀਆਂ ਨੇ |


| ਨਿਮਰਬੀਰ ਸਿੰਘ |

 

27 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

100% Correct ਨਿਮਰਬੀਰ ਬਾਈ, ਲਕੀਰਾਂ ਆਪੇ ਨੀ ਬਦਲਦੀਆਂ, ਬੜੀਆਂ ਜੁਗਤਾਂ ਨਾਲ ਬਦਲਣੀਆਂ ਪੈਂਦੀਆਂ ਨੇ | ਬਹੁਤ ਕਮਾਲ ਦਾ ਲਿਖਿਆ ਵੀਰ | ਜੀਓ, GodBless |

27 Jan 2014

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ-ਬਹੁਤ ਸ਼ੁਕਰੀਆ ਬਾਬਿਓ | ਵੱਸਦੇ ਰਹੋ |

27 Jan 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਨਦਾਰ !!!!!!!!

27 Jan 2014

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਬਹੁਤ-ਬਹੁਤ ਸ਼ੁਕਰੀਆ
30 Jan 2014

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

bht hi wadia nimar ji,,,
bht khoob
share krn lyi dhanwad
lakeera ta badlniya hi paindiya ne 

03 Feb 2014

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

shukriya harjinder ji 

16 Apr 2014

Reply