Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓਹੀ ਸ਼ਹਿਰ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 
ਓਹੀ ਸ਼ਹਿਰ ਹੈ

ਆ ਗਏ ਹਾਂ ਪਰਦੇਸ ਭਾਵੇਂ, ਛੱਡ ਆਏ ਆਪਣਾ ਦੇਸ਼ ਭਾਵੇਂ!
ਲੱਖ ਸਹੂਲਤਾਂ ਬਾਅਦ ਵੀ, ਜਾਪੇ ਜ਼ਿੰਦਗੀ ਮਿੱਠੀ ਜ਼ਹਿਰ ਹੈ!
ਜ਼ਹਿਨ ਦੇ ਕਿਸੇ ਕੋਨੇ ਵਿੱਚ, ਵੱਸਦਾ ਅੱਜ ਵੀ ਓਹੀ ਸ਼ਹਿਰ ਹੈ!

ਓਹ ਕੱਠ ਚਾਚੀਆਂ-ਤਾਈਆਂ ਦਾ, ਭੈਣਾ ਤੇ ਭਰਜਾਈਆਂ ਦਾ!
ਨਾਨਕਾ ਮੇਲ ਦਾ ਚੜ ਆਓਣਾ, ਪਿਆ ਖਿਲਾਰਾ ਘਰ ਹਲਵਾਈਆਂ ਦਾ! 
ਬੱਸ ਕੱਲੇ ਕਾਰੇ ਰਹਿ ਗਏ ਹਾਂ, ਢਾਹਿਆ ਵਕਤ ਨੇ ਕੈਸਾ ਕਹਿਰ ਹੈ!
ਜ਼ਹਿਨ ਦੇ ਕਿਸੇ ਕੋਨੇ ਵਿੱਚ, ਵੱਸਦਾ ਅੱਜ ਵੀ ਓਹੀ ਸ਼ਹਿਰ ਹੈ!

ਕੁੱਝ ਸੁਫਨੇ ਅੱਖਾਂ ਪਾਲਦੀਆਂ, ਪੱਲੇ ਯਾਦਾਂ 'ਵਹਿਣੀਵਾਲ' ਦੀਆਂ!
ਕੁਝ ਤੁਰ ਗਏ ਨੇ ਕੁਝ ਰਹਿ ਗਏ ਜੋ, ਓਹ ਵਿਛੜੇ ਸਾਥੀ ਭਾਲਦੀਆਂ!
ਪਹਾੜ ਵਾਲੇ ਪਾਸੇ ਨੂੰ, ਹੋਣੀ ਵਗਦੀ ਓਹੀ ਨਹਿਰ ਹੈ!
ਜ਼ਹਿਨ ਦੇ ਕਿਸੇ ਕੋਨੇ ਵਿੱਚ, ਵੱਸਦਾ ਅੱਜ ਵੀ ਓਹੀ ਸ਼ਹਿਰ ਹੈ!
ਜ਼ਹਿਨ ਦੇ ਕਿਸੇ ਕੋਨੇ ਵਿੱਚ...............................

01 May 2016

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਬਾਕਮਾਲ ਰਚਨਾ .....ਧੰਨਵਾਦ 

21 May 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"ਓਹੀ ਸ਼ਹਿਰ ਹੈ",............very well written poetry,........brilliant

03 Sep 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

bahut Vadiya vg .....

28 Sep 2017

Reply