Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੂੰ ਹੀ ਸਭ ਕੁਝ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਤੂੰ ਹੀ ਸਭ ਕੁਝ

ਜਨਮ ਹਰੇਕ ਦਾ ਹੁੰਦਾ ਤੇ ਮੌਤ ਵੀ ਹਰੇਕ ਦੀ ਹੁੰਦੀ ਏ....ਜਿੰਦਗੀ ਕਿਵੇਂ ਬਤੀਤ ਕਰ ਗਏ ਕੁਝ ਦੀ ਯਾਦ ਸਿਰਫ਼ ਨੇੜਲਿਆਂ ਕੋਲ ਰਹਿ ਜਾਂਦੀ ਏ..ਪਰ ਕੁਝ ਮੌਤ ਪਿੱਛੋਂ ਸਲਾਹੇ ਜਾਂਦੇ ਨੇ ਕਿਉਂ ਕਿ ਉਹ ਦੁਨੀਆਂ ਦੀ ਨਜ਼ਰ ਵਿੱਚ ਰੁੱਖੇ ਹੁੰਦੇ ਨੇ ਕਿਉਂ ਸ਼ਾਇਦ ਉਹ ਦਿਲ ਦੇ ਸੱਚੇ ਹੁੰਦੇ ਨੇ ...ਜੁਬਾਨ ਵਿੱਚ ਮਿੱਠਤ ਜਰੂਰੀ ਏ ਪਰ ਇੰਨੀ ਵੀ ਨਹੀਂ ਕਿ ਲੋਕਾਂ ਨੂੰ ਤੁਹਾਡੇ ਪੰਜਾਬੀ ਹੋਣ ਤੇ ਸ਼ੱਕ ਹੋਵੇ..........

 

                                                   ਹਰ ਇਨਸਾਨ ਨਾਲ ਇਨਸਾਨੀਅਤ ਦੇ ਨਾਤੇ ਪਿਆਰ ਕਰਨ ਵਾਲਿਆਂ ਦੀ ਆਤਮਾ ਨੂੰ ਦੁੱਖੀ ਹੋਣ ਪੈਂਦਾ ਏ .......ਸਿਰਫ਼ ਇਹ ਜਾਣ ਕੇ ਕਿ ਇਨਸਾਨੀਅਤ ਮਰ ਚੁੱਕੀ ਏ...   ਕਿਉਂ ਉਹਨਾਂ ਦਾ ਤਾਂ ਜਨਮ ਹੀ ਪਰਮਾਤਮਾ ਦੀ ਮਰਜੀ ਹੁੰਦਾ ਏ .......ਤੇ ਹਰ ਔੜ ਵੀ ਉਸ ਵਾਹਿਗੁਰੂ ਦੀ ਭੇਜੀ ਹੁੰਦੀ ਏ ਸੰਭਲ ਜਾਣ ਲਈ ........ਇਸੇ ਲਈ ਦੁੱਖ ਦੂਰ ਵੀ ਉਹ ਆਪੇ ਹੀ ਕਰਦਾ ਏ .......

 

                    ਅੰਤ ਵਿੱਚ ਉਹ ਇਹੀ ਸੁਨੇਹਾ ਦਿੰਦਾ ਹੈ:

 

                                                     ਮੇਰਾ ਚੰਗਾ ਉਸ ਪਰਮਾਤਮਾ ਨੇ ਕੀਤਾ ਤੇ ਬੁਰਾ ਹੋਣੋ ਵੀ ਉਹੀ ਬਚਾਉਂਦਾ ਆਇਆ ਏ

 

                                                              ਤੂੰ ਹੀ ਸਭ ਕੁਝ

09 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ ਜੀ ਖੂਬ......

13 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

we do learn from our mistakes n losses......

 

as swami vivekanand said : take RISKS i n life

 

If you win......you can lead

 

If u loose.....u can guide ..........so choice is alwaz urs.

 

27 Nov 2012

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

Well said hogae ....... gill sahb

18 Apr 2013

Reply