|
 |
 |
 |
|
|
Home > Communities > Anything goes here.. > Forum > messages |
|
|
|
|
|
|
ਸਾਡਾ ਤਿਰੰਗਾ |
ਤਿਰੰਗਾ ਝੰਡਾ ਸਾਡਾ ਸਾਰੇ ਹਿੰਦੋਸਤਾਨੀਆਂ ਦਾ ਮਾਣ ਹੈ, ਹਿੰਦੋਸਤਾਨ ਵਿਚ ਚਾਹੇ ਕੋਈ ਕਿਸੇ ਵੀ ਧਰਮ, ਜਾਤੀ ਜਾਂ ਪ੍ਰਦੇਸ਼ ਦਾ ਹੈ...ਤਿਰੰਗੇ ਝੰਡੇ ਦਾ ਸਤਿਕਾਰ ਜਰੂਰ ਕਰਦਾ ਹੈ, ਪਰ ਤਿਰੰਗੇ ਦੀ ਸ਼ਾਨ ਚ ਵੀ ਲੋਕੀ ਗੁਸਤਾਖੀ ਕਰ ਜਾਂਦੇ ਨੇ, ਝੰਡਾ ਫਟਿਆ ਹੁੰਦਾ ਹੈ , ਉਲਟਾ ਹੈ ਕੀ ਸਿਧਾ ਬਹੁਤਾਂ ਨੂੰ ਪਤਾ ਹੀ ਨਹੀ ਹੈ...ਖੇਲਾਂ ਦੇ ਮੇਦਾਨਾ ਵਿਚ ਲੋਕੀ ਤਿਰੰਗਾ ਲੈ ਕੇ ਘੁਮਂਦੇ ਨੇ, ਜਦੋਂ ਤਿਰੰਗੇ ਦਾ ਮਤਲਵ ਪੁਛੋ ਤਾਂ ਸਿਰਫ ਚੱਕ ਦੇ ਇੰਡੀਆ ਕਹ ਕੇ ਸਾਰ ਦਿੰਦੇ ਨੇ, ਜੇਕਰ ਇੰਡੀਆ ਕੋਈ ਵੀ ਕਿਸੇ ਵੀ ਖੇਲ ਵਿਚ ਹਾਰ ਜਾਵੇ ਤਾਂ, ਤਾਂ ਕੀ ਤਿਰੰਗਾ ਤੇ ਕੀ ਇੰਡੀਆ, ਸਾਡੇ ਵੱਡੇ ਕਿਨੀਆਂ ਕੁਰਬਾਨੀਆਂ ਦੇ ਗਏ ਨੇ ਇਸ ਤਿਰੰਗੇ ਲਈ....ਪਰ ਅੱਜ ਦੇ ਲੋਕ ਤਿਰੰਗੇ ਤੇ ਵੀ ਚੁਟਕਲੇ ਲਿਖਣ ਲੱਗ ਪਾਏ ਨੇ....ਮੈਂ ਅੱਜ ਦੇ ਅਮਰ ਉੱਜਾਲਾ ਨਿਉਸ ਪੇਪਰ ਦੀ ਇਕ ਪਤੀਰਿਕਾ ਰੂਪਾਇਨ ਵਿਚ ਇਕ ਚੁਟਕਲਾ ਪੜਿਆ, ਲਿਖਣ ਵਾਲੇ ਦਾ ਨਾ ਨਹੀ ਸੀ ਉਥੇ....ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ...ਪਰ ਮੇਰੀ ਇਕ ਬੇਨਤੀ ਹੈ ਸਾਰੇ ਆਪਾਂ ਤਿਰੰਗੇ ਝੰਡੇ ਦਾ ਸਤਕਾਰ ਕਰੀਏ....ਜੈ ਹਿੰਦ, ਜੈ ਹਿੰਦੋਸਤਾਨ.....
ਆਦਮੀ : > ਦੁਕਾਨਦਾਰ ਨੂੰ....ਮੈਨੂ ਭਾਰਤ ਦਾ ਝੰਡਾ ਦਿਖਾਓ.....
ਦੁਕਾਨਦਾਰ : > ਲਾਓ ਜੀ ਆਹ ਲਾਓ ਭਾਰਤ ਦਾ ਝੰਡਾ.....
ਆਦਮੀ : > ਇਸ ਵਿਚ ਕੋਈ ਹੋਰ ਰੰਗ ਵਿਖਾਓ......
ਤਿਰੰਗਾ ਸਿਰਫ ਇਕ ਕਪੜਾ ਨਹੀ ਹੈ, ਇਹ ਹਰ ਇਕ ਦੇਸ਼ ਵਾਸੀ ਦੀ ਸ਼ਾਨ ਹੈ ਅਤੇ ਪਹਿਚਾਨ ਹੈ...... Happy Republice Day......
|
|
25 Jan 2013
|
|
|
|
ਹਾ ਹਾ ਹਾ ਹਾ ... ਤਿਰੰਗਾ ਹੋਰ ਰੰਗ 'ਚ ਦਿਖਾਉ ... ਬਹੁਤ ਵਧੀਆ ਜੀ .. ਹੈਪੀ ਰਿਪਬਲਿਕ ਡੇ ..
|
|
25 Jan 2013
|
|
|
|
ਇਕ newspaper ਵਲੋਂ ਇਹੋ ਜਿਹੇ joke publish ਕੀਤਾ ਜਾਣਾ ਬਹੁਤ ਹੀ ਸ਼ਰਮਨਾਕ ਅਤੇ irresponsible step ਹੈ
ਇਹ ਦੇਸ਼ ਦੀ ਯਾ ਤਿਰੰਗੇ ਦੀ ਬੇਜ਼ਤੀ ਨਹੀ ਸਗੋਂ newspaper ਦੀ ਆਪਣੀ ਬੇਜ਼ਤੀ ਹੈ
|
|
25 Jan 2013
|
|
|
|
|
|
|
Tiranga jhanda jo k saada rashtri jhanda hai...par kush lok esnu congress de jhande nal mix karke dekhde ne..otherwise we all should have respect for our National Flag..
|
|
26 Jan 2013
|
|
|
|
Thnx.....ਆਪ ਸਾਰੀਆਂ ਦਾ....ਪਰ ਮੈਨੂ ਲਗਦਾ 1-2 ਨੂੰ ਛੱਡਕੇ ਬਾਕੀਆਂ ਨੇ ਇਸ ਸੁਨੇਹੇ ਨੂੰ ਧਿਆਨ ਨਾਲ ਨਹੀ ਪੜਿਆ.......
|
|
27 Jan 2013
|
|
|
|
bilkul sahi keha ji......... Tiranga saada raashtri Jhanda hai.....te sbnu isde maan da kheyaal rkhna chahida hai......... thanks for sharing...
|
|
27 Jan 2013
|
|
|
|
|
a newspaper is publishing such jokes on Republic Day itself...!! ki ho sakda ethon de lokan di mentality da..dukh hunda par yar...
|
|
28 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|