Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਰਦ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਦਰਦ

ਮੇਰੇ ਦਰਦ ਨੂੰ ਚੱਖਣਾ ਹੈ ਤਾ ਦਵਾ ਬਣ ਕੇ ਦੇਖ


ਮੇਰੀ ਰਾਖ ਨੂੰ ਫੋਲਣਾ ਹੈ ਤਾ ਹਵਾ ਬਣ ਕੇ ਦੇਖ


ਮੇਰੇ ਇਸਕ ਨੂੰ ਸਮਝਣਾ ਹੈ ਤਾ ਵਫਾ ਬਣ ਕੇ ਦੇਖ


ਮੈਨੂੰ ਕੋਡੀਆ ਦੇ ਭਾਅ ਰੋਲਣਾ ਹੈ ਤਾ ਨਫਾ ਬਣ ਕੇ ਦੇਖ


ਮੈਨੂੰ ਮੋਤ ਦੀ ਨੀਂਦ ਸੁਲਾਉਣਾ ਹੈ ਤਾ ਬੇਵਫਾ ਬਣ ਕੇ ਦੇਖ.......

 

 

unkwn.....

15 Oct 2014

Reply