Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਛੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪੰਛੀ

ਪੰਛੀ 
ਪੰਛੀ ਮੁੱੜ ਆਉਂਦੇ ਅਵੇਰਾ ਹੋਣ ਤੇ,
ਫਿਕਰ ਜਿੰਨਾ ਮਨ ਬੱਚੇ ਘਰ ਉਡੀਕਦੇ,
ਦਾਣੇ ਚੁੰਝ ਭਰ ਉਗਾਲੀ ਤਕ ਨਾ ਮਾਰਦੇ,
ਅੱਖੀਆਂ ਵਿੱਚ ਤਸਵੀਰ ਸਜਾਈ ਬੱਚਿਆਂ,
ਰੱਬ ਵੱਲ ਘੱਟ ਜ਼ਿਆਦਾ ਧਿਆਨ ਮਾਪਿਆਂ,
ਕਿੱਦਾ ਪੂਜਣ ਰੱਬ ਤੇਹ ਲੱਗਾ ਮਾਪਿਆ,
ਮੀਂਹ ਝੱਖੜ ਹਨੇਰੀਆਂ ਸਿਰ ਤੇ ਝੱਲਦੇ,
ਸ਼ੁਕਰ ਕਰਨ ਕਰਤਾਰ ਜਿਸ ਦਿਤੇ ਮਾਂ ਬਾਪ,
ਰੂਹ ਨੂੰ ਦੇਣ ਸਕੂਨ ਰੱਜ ਚੋਗਾ ਮਿਲੇ ਪੇਟ ਭਰ,
ਕਦਰ ਕਰੇ ਸਵਾਸ ਦਿਤੇ ਕਿਸ ਨੇ,
ਲੱਭਣ ਪਏ ਜਵਾਬ ਉੱਲਝੇ ਹੋਏ ਦੇਵਤੇ..........

ਗੁਰਮੀਤ ਸਿੰਘ ਐਡਵੋਕੇਟ ਪੱਟੀ

22 Jan 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਪੰਜਾਬੀ ਜੁਬਾਨ ਵਿਚ ਲਿਖੀ ਗਈ ਇਸ ਕਵਿਤਾ ਦਾ ਹਰ ਹਰਫ਼ ਬਹੁਤ ਹੀ ਪ੍ਰਭਾਵਸ਼ਾਲੀ ਸ਼ੈੱਲੀ ਵਿਚ ਲਿਖਿਆ ਗਿਆ ਹੈ ,..............ਆਨੰਦ ਭਰਪੂਰ ਕਵਿਤਾ ਦੀ ਸਿਰਜਣਾ ਕੀਤੀ ਹੈ ਆਪ ਜੀ ਦੀ ਕਲਮ ਨੇ,...........Brilliant Gurmeet sir g,........Good to see u again in new year.......

25 Jan 2018

Reply