|
|
|
|
|
|
Home > Communities > Punjabi Poetry > Forum > messages |
|
|
|
|
|
ਪ੍ਰੇਸ਼ਾਨੀਆਂ |
ਪ੍ਰੇਸ਼ਾਨੀਆਂ ਹਾਲਾਤ ਵਿਗੜਦੇ ਗਏ, ਹੱਥੋਂ ਨਿਕਲਦੇ ਗਏ, ਬੇਕਾਬੂ ਹੁੰਦੇ ਗਏ, ਜਦ ਤੋਂ ਸਾਡੇ ਮੁੱਹਲੇ ਆ ਵੱਸੇ ਰਾਜਸੀ। ਹੁੱਣ ਇੱਕਠੇ ਬੈਠ ਸਕਦੇ ਨਹੀਂ, ਇੱਕ ਦੂਸਰੇ ਦੇ ਗਲੇ ਲੱਗ ਸਕਦੇ ਨਹੀਂ, ਰੱਜਕੇ ਕਿਸੇ ਨਾਲ ਹੱਸ ਸਕਦੇ ਨਹੀਂ, ਜਦ ਤੋਂ ਸਾਡੇ ਮੁੱਹਲੇ ਆ ਵੱਸੇ ਰਾਜਸੀ। ਗੁਰਪੂਰਬ ਦੀਵਾਲ਼ੀ ਤੇ ਈਦਾਂ, ਵੰਡ ਦਿਤੀਆਂਸਾਰੀਆਂ ਰੀਝਾਂ, ਖਿੰਦ ਗਈਆਂ ਸੱਭ ਉਮੀਦਾਂ, ਜਦ ਤੋਂ ਸਾਡੇ ਮੁੱਹਲੇ ਆ ਵੱਸੇ ਰਾਜਸੀ।
|
|
15 Apr 2014
|
|
|
|
|
|
|
hmmmmmmmmmmmm sahi keha sir g,.........ehhi reality hai ajoke sammeh di...........good 2 read this,...........TFS.
|
|
17 Apr 2014
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|