Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Patchhar :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Patchhar

 

ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣਾ.
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ ...........

ਮੈਨੂੰ ਮੌਤ ਵੀ ਨਾ ਆਈ ਤੇ ਮੈਂ ਮਰ ਵੀ ਗਿਆ
ਉਹਤੋਂ ਜਿੱਤ ਵੀ ਨਾ ਹੋਇਆ ਤੇ ਮੈਂ ਹਰ ਵੀ ਗਿਆ,

ਉਹਨੇ ਛੱਡਿਆ ਵੀ ਨਹੀ ਉਹਨੇ ਰੱਖਿਆ ਵੀ ਨਹੀ,
ਉਹਨੇ ਤੀਲੀ ਵੀ ਨਾ ਲਾਈ ਤੇ ਮੈਂ ਸੜ ਵੀ ਗਿਆ,

ਇਸ ਪਿਆਰ ਦੀ ਨਦੀ ਚ ਉਹਦੀ ਯਾਦ ਦੀ ਬਹੀ ਚ,
ਮੈਨੂੰ ਡੁੱਬਣਾ ਵੀ ਪਿਆ ਤੇ ਮੈਂ ਤਰ ਵੀ ਗਿਆ,

ਉਹਨੂੰ ਦੇਖਿਆ ਮੈਂ ਜਦੋਂ ਕਿਸੇ ਹੋਰ ਲੜ ਲੱਗੇ,
ਮੈਥੋਂ ਸਹਿ ਵੀ ਨਾ ਹੋਇਆ ਤੇ ਮੈਂ ਜਰ ਵੀ ਗਿਆ,

ਮੈਂ ਬਣ ਗਿਆ ਰੁੱਖ ਉਹਦਾ ਬੇਰਹਿਮ ਦੁੱਖ,
ਪੱਤਝੜ ਵੀ ਨਾ ਆਈ ਤੇ ਮੈਂ ਝੜ ਵੀ ਗਿਆ

 

(EH MERI LIKHI HOYEE NAHI HAI)

21 Aug 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

nycc ...

23 Aug 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya likhya tuc

23 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਇਸ਼ਾਪ੍ਰੀਤ .... ਲਵਪ੍ਰੀਤ .... ਆਪ ਦੋਵਾਂ ਦਾ ਬਹੁਤ ਬਹੁਤ ਸੁਕਰਿਆ ਜੀ.............

21 Jun 2011

Reply