Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਨੇ ਸਾਡੇ ਪਿੰਡਾਂ ਦੇ ਨਜਾਰੇ ਮਿੱਤਰੋ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 4 << Prev     1  2  3  4  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਇਹ ਨੇ ਸਾਡੇ ਪਿੰਡਾਂ ਦੇ ਨਜਾਰੇ ਮਿੱਤਰੋ

 

 

 

ਤੜਕੇ ਵਾਕ ਲਵੇ ਜਦ ਭਾਈ ,
ਪਾਵੇ ਦੁਧ ਮਧਾਣੀ ਮਾਈ ,
ਹਾਲੀ ਸੱਬਲ ਹਲ ਨੂੰ ਲਈ ,
ਤੋਰਕੇ ਬਲਦ ਖੇਤ ਨੂੰ ਜਾਂਦੇ ,
ਸਾਜ ਟੱਲੀਆਂ ਦੇ ਵੱਜਦੇ ਨਿਆਰੇ ਮਿੱਤਰੋ ,
ਇਹ ਨੇ ਸਾਡੇ ਪਿੰਡਾਂ ਦੇ ਨਜਾਰੇ ਮਿੱਤਰੋ |

     ******************

 

ਪੈਲੀ ਵਾਹੁੰਦੇ ਜਦ ਥੱਕ ਜਾਣਾ ,
ਮੰਜਾ ਤੂਤਾਂ ਥੱਲੇ ਡਾਹੁਣਾ ,
ਓਹਨੇ ਭੱਤਾ ਲੈ ਕੇ ਆਉਣਾ ,
ਵਾਜਾਂ ਮਾਰ ਕੇ ਜਗਾਉਣਾ ,
ਥੋੜਾ ਸ਼ਰਮਾਉਣਾ ਬੁੱਲਾਂ ਵਿੱਚ ਮੁਸਕਾਉਣਾ ,
ਓਹੋ ਪਲ ਲਗਦੇ ਪਿਆਰੇ ਮਿੱਤਰੋ ,
ਇਹ ਨੇ ਸਾਡੇ ਪਿੰਡਾਂ ਦੇ ਨਜਾਰੇ  ਮਿੱਤਰੋ  |

 

        *********************

 

ਸਾਉਣ ਮਹੀਨੇ ਤੀਆਂ ਲੱਗਣ ,
ਵੱਧ ਚੜਕੇ ਮੁਟਿਆਰਾਂ ਸੱਜਣ ,
ਵਿਚ ਗਿਧੇ ਦੇ ਬੋਲੀ ਪਾ ਕੇ ,
ਵੱਧ ਵੱਧ ਇਕ ਦੂਜੀ ਤੋਂ ਨਚਣ ,
ਝੂਟਦੀਆਂ ਪੀਂਘਾਂ ਮਾਰ ਕੇ ਹੁਲਾਰੇ ਮਿੱਤਰੋ ,
ਇਹ ਨੇ ਸਾਡੇ ਪਿੰਡਾਂ ਦੇ ਨਜਾਰੇ ਮਿੱਤਰੋ |

 

       **********************

 

ਲੱਗਦੇ ਅਖਾੜੇ ਛਿੰਝਾਂ ਮੇਲੇ ,
ਜਿੱਤਦੇ ਡੰਡ ਜਿੰਨਾਂ ਨੇ ਪੇਲੇ ,
ਮੁਗਦਰ ਚੱਕਣ, ਦੌੜਾਂ ਲਾਉਂਦੇ ,
ਘੋੜੀਆਂ ਗੱਡੀਆਂ ਲੋਕ ਦੌੜਾਉਂਦੇ ,
ਫੇਰਨ ਮੁੰਗਲੀਆਂ ਜਦ ਬਾਬੇ ,
ਅਸ਼ ਅਸ਼ ਕਰਦੇ ਨੇਂ ਸਾਰੇ ਮਿੱਤਰੋ ,
ਇਹ ਨੇਂ ਸਾਡੇ ਪਿੰਡਾਂ ਦੇ ਨਜਾਰੇ ਮਿੱਤਰੋ |
    

  **********************

 

ਸਥ ਦੇ ਉੱਚੇ ਪਿੱਪਲਾਂ ਥੱਲੇ ,
ਥੜੇ ਬਾਬਿਆਂ ਆ ਕੇ ਮੱਲੇ ,
ਅੜਕੇ ਬਾਜ਼ੀ ਸੀਪ ਦੀ ਚੱਲੇ ,
ਮੇਲੇ ਵਾਂਗ ਲਾਉਂਦੇ ਰੌਣਕਾਂ ਨੇ ਸਾਰੇ ਮਿੱਤਰੋ ,
ਇਹ ਨੇਂ ਸਾਡੇ ਪਿੰਡਾਂ ਦੇ ਨਜਾਰੇ ਮਿੱਤਰੋ |

 

      **********************

 

ਜਦ ਮੈਂ ਪਿੰਡ ਆਪਣੇ ਵੱਲ ਤੱਕਾਂ ,
ਲੱਗਣ ਸੁਰਗ ਵੇਖਦੀਆਂ ਅੱਖਾਂ ,
ਹੱਟੀਆਂ,ਭੱਠੀਆਂ, ਸਥ,ਦਰਵਾਜੇ ,
ਵਿਆਹਾਂ ਦੇ ਵਿੱਚ ਵੱਜਦੇ ਵਾਜੇ ,
ਕੜ੍ਬਾ ਕੁਤਰਦੇ ,ਸਨੀਆਂ ਕਰਦੇ ,
ਦੁੱਧ ਦਹੀਂ ਸਾਗ ਤੇ ਮੱਖਨ ਤਰਦੇ ,
ਸੀਰਾ ਅਮਲੀ ਪੀਵੇ ਘਰਦੀ ,
ਸ਼ਾਮੋਂ ਚੁਗਲੀ ਸਭਦੀ ਕਰਦੀ ,
ਬੀਰਾ ,ਕੇਹਰਾ ਟੁੱਟੀਆਂ ਗੰਡਦੇ ,
"ਮਿੰਦਰ" ਵਰਗੇ ਖੁਸ਼ੀਆਂ ਵੰਡਦੇ ,
ਜਿਓੰਦੇ ਰਹਿਣ ਜੋ ਓਹਨੂੰ ਭੰਡਦੇ ਨੇਂ ਸਾਰੇ ਮਿੱਤਰੋ ,
ਇਹ ਨੇਂ ਸਾਡੇ ਪਿੰਡਾਂ ਦੇ ਨਜਾਰੇ ਮਿੱਤਰੋ |

 

*********************

 

###### ਗੁਰਮਿੰਦਰ ਸੈਣੀਆਂ #######

09 Nov 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਬਹੁਤ ਹੀ ਖੂਬ ਜੀ...

09 Nov 2010

KULDEEP SINGH
KULDEEP
Posts: 6
Gender: Male
Joined: 08/Nov/2010
Location: Chandigarh
View All Topics by KULDEEP
View All Posts by KULDEEP
 

bahut sohna likhia 22 ji......

09 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

 

ਮਜ਼ਾ ਆ ਗਿਆ ਵੀਰੂ .......ਜਾਣੀ ਦਰਸ਼ਨ ਹੋ ਗਏ ਪਿੰਡ ਦੀ ਜੂਹ ਦੇ ......ਜੀਓ..... ਤੇ ਲਿਖਦੇ ਰਹੋ 

ਮਜ਼ਾ ਆ ਗਿਆ ਵੀਰੂ .......ਜਾਣੀ ਦਰਸ਼ਨ ਹੋ ਗਏ ਪਿੰਡ ਦੀ ਜੂਹ ਦੇ ......ਜੀਓ..... ਤੇ ਲਿਖਦੇ ਰਹੋ 

 

09 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜਦ ਮੈਂ ਪਿੰਡ ਆਪਣੇ ਵੱਲ ਤੱਕਾਂ ,
ਲੱਗਣ ਸੁਰਗ ਵੇਖਦੀਆਂ ਅੱਖਾਂ ,
ਹੱਟੀਆਂ,ਭੱਠੀਆਂ, ਸਥ,ਦਰਵਾਜੇ ,
ਵਿਆਹਾਂ ਦੇ ਵਿੱਚ ਵੱਜਦੇ ਵਾਜੇ ,
ਕੜ੍ਬਾ ਕੁਤਰਦੇ ,ਸਨੀਆਂ ਕਰਦੇ ,
ਦੁੱਧ ਦਹੀਂ ਸਾਗ ਤੇ ਮੱਖਨ ਤਰਦੇ ,
ਸੀਰਾ ਅਮਲੀ ਪੀਵੇ ਘਰਦੀ ,
ਸ਼ਾਮੋਂ ਚੁਗਲੀ ਸਭਦੀ ਕਰਦੀ ,
ਬੀਰਾ ,ਕੇਹਰਾ ਟੁੱਟੀਆਂ ਗੰਡਦੇ ,
"ਮਿੰਦਰ" ਵਰਗੇ ਖੁਸ਼ੀਆਂ ਵੰਡਦੇ ,
ਜਿਓੰਦੇ ਰਹਿਣ ਜੋ ਓਹਨੂੰ ਭੰਡਦੇ 

ਜਦ ਮੈਂ ਪਿੰਡ ਆਪਣੇ ਵੱਲ ਤੱਕਾਂ ,

ਲੱਗਣ ਸੁਰਗ ਵੇਖਦੀਆਂ ਅੱਖਾਂ ,

ਹੱਟੀਆਂ,ਭੱਠੀਆਂ, ਸਥ,ਦਰਵਾਜੇ ,

ਵਿਆਹਾਂ ਦੇ ਵਿੱਚ ਵੱਜਦੇ ਵਾਜੇ ,

ਕੜ੍ਬਾ ਕੁਤਰਦੇ ,ਸਨੀਆਂ ਕਰਦੇ ,

ਦੁੱਧ ਦਹੀਂ ਸਾਗ ਤੇ ਮੱਖਨ ਤਰਦੇ ,

ਸੀਰਾ ਅਮਲੀ ਪੀਵੇ ਘਰਦੀ ,

ਸ਼ਾਮੋਂ ਚੁਗਲੀ ਸਭਦੀ ਕਰਦੀ ,

ਬੀਰਾ ,ਕੇਹਰਾ ਟੁੱਟੀਆਂ ਗੰਡਦੇ ,

"ਮਿੰਦਰ" ਵਰਗੇ ਖੁਸ਼ੀਆਂ ਵੰਡਦੇ ,

ਜਿਓੰਦੇ ਰਹਿਣ ਜੋ ਓਹਨੂੰ ਭੰਡਦੇ 

 

ਵਾਹ ਗੁਰੀ.........ਬਹੁਤ ਵਧੀਆ .....ਪਿੰਡ ਯਾਦ ਕਰਾਤਾ........ਪੜਕੇ ਇਉਂ ਲੱਗਿਆ ਜਿਵੇਂ ਮੈਂ ਆਪਣੇ ਪਿੰਡ ਬਾਰੇ ਫਿਲਮ ਵੇਖ ਰਿਹਾ ਹੋਵਾਂ ........grt job .....

 

09 Nov 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut khoob bai ji ...........pinda di assal nuhar nu pesh kita dhanwaad bai ji share karan lae /........

 

 

ਸਾਉਣ ਮਹੀਨੇ ਤੀਆਂ ਲੱਗਣ,
ਵੱਧ ਚੜਕੇ ਮੁਟਿਆਰਾਂ ਸੱਜਣ,
ਵਿੱਚ ਗਿੱਧੇ ਦੇ ਬੋਲੀ ਪਾਕੇ ,
ਵੱਧ ਵੱਧ ਇੱਕ ਦੂਜੀ ਤੋਂ ਨੱਚਣ,
ਝੂਟਦੀਆਂ ਪੀਘਾਂ ਮਾਰ ਕੇ ਹੁਲਾਰੇ ਮਿੱਤਰੋ...
ਇਹ ਸਾਡੇ ਪਿੰਡ ਦੇ ਨਜਾਰੇ ਮਿੱਤਰੋ ..

ਸਾਉਣ ਮਹੀਨੇ ਤੀਆਂ ਲੱਗਣ,


ਵੱਧ ਚੜਕੇ ਮੁਟਿਆਰਾਂ ਸੱਜਣ,


ਵਿੱਚ ਗਿੱਧੇ ਦੇ ਬੋਲੀ ਪਾਕੇ ,


ਵੱਧ ਵੱਧ ਇੱਕ ਦੂਜੀ ਤੋਂ ਨੱਚਣ,


ਝੂਟਦੀਆਂ ਪੀਘਾਂ ਮਾਰ ਕੇ ਹੁਲਾਰੇ ਮਿੱਤਰੋ...


ਇਹ ਸਾਡੇ ਪਿੰਡ ਦੇ ਨਜਾਰੇ ਮਿੱਤਰੋ ..   nice lines bai ji 

 

09 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya.........thx 4 sharing...

09 Nov 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth he vadiya lekhiya 22g 

09 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸਾਰੇ ਸਤਿਕਾਰਯੋਗ ਸੱਜਣਾ ਦਾ ਸ਼ੁਕਰੀਆ

ਜਿਓੰਦੇ ਵਸਦੇ ਰਹੋ

09 Nov 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

wah ji wah gurminder starting ton end tak es rachna nu pad ke nazara aa gaya fantastic lines.............

 

keep it up.........

09 Nov 2010

Showing page 1 of 4 << Prev     1  2  3  4  Next >>   Last >> 
Reply