Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 53
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਗੁਰੂ ਵੱਲ ਨੂੰ
( ਗੁਰੂ ਵੱਲ ਨੂੰ )
ਕੋਈ ਆਉਂਦਾ ਨੰਗੇ ਪੈਰੀਂ ਤੇ ਕੋਈ ਆਉਂਦਾ ਏ ਸਿਰ ਢੱਕ,
ਪਰ ਹੁਣ ਤਾਂ ਕੋਈ ਆਉਂਦਾ ਨਹੀ ਸਿਰ ਤਲੀ ਤੇ ਰੱਖ ਕੇ।

ਮੈਂ ਪੜ੍ਹੇ 52 ਹੁਕਮਨਾਮੇ ਇਹਦਾ ਤਾਂ ਕਿਤੇ ਵੀ ਜ਼ਿਕਰ ਨਹੀ,
ਪਤਾ ਨਹੀ ਕੌਣ ਟਿਕਾ ਗਿਆ ਸੂਰਮਾ ਉਸ ਕੁੜੀ ਦੀ ਅੱਖ ਤੇ।

ਨਾ ਮੁੱਲ ਪਾਇਆ ਸ਼ਹੀਦੀਆਂ ਦਾ ਨਾ ਗੱਲ ਕਿਸੇ ਨੇ ਮੰਨੀ,
ਵੇਖੋ ਡਾਕੇ ਅੱਜ ਵੀ ਪਏ ਵੱਜਦੇ ਇੱਕ ਗਰੀਬ ਦੇ ਹੱਕ ਤੇ।

ਇਹ ਮੁਸੀਬਤਾਂ ਤੇ ਤਕਲੀਫਾਂ ਕਿਉਂ ਬਸ ਮੇਰੇ ਲਈ ਹੀ ਬਣੀਆਂ,
ਮੈਂ ਦੋ ਟਾਇਮ ਪਾਠ ਵੀ ਕਰਦਾ ਦੇਵਾਂ ਉਲਾਂਭੇ ਗੁਰੂ ਨੂੰ ਅੱਕ ਕੇ।

ਜ਼ਿੰਨਾਂ ਪਾਈਆਂ ਸ਼ਹੀਦੀਆਂ ਉਨ੍ਹਾ ਦੱਸੋ ਕੀ ਸੀ ਗੁਰੂ ਤੋਂ ਮੰਗਿਆ,
ਅਸੀਂ ਮੰਗੀਏ ਭਵਿੱਖ ਔਲਾਦ ਦਾ 10 ਰੁਪਏ ਗੋਲਕ ਤੇ ਰੱਖ ਕੇ।

ਅੱਜ ਵੇਖ ਕਲਗੀਆਂ ਵਾਲਿਆ ਕੀ ਕੀਤਾ ਪੱਗ ਤੇਰੀ ਦਾ ਹਾਲ,
ਆਪੇ ਇੱਕ ਦੂਜੇ ਦੀ ਲਾਉਂਦੇ ਨੇ ਫੋਕੇ ਹੰਕਾਰਾਂ ਦੇ ਵਿੱਚ ਡੱਕ ਕੇ।
ਗੁਰਜੰਟ ਤਕੀਪੁਰ
8827282684
23 May 2017

sukhpal singh
sukhpal
Posts: 962
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

i have no words,......it's so real and amazing,............the thoughts behind the poetry are great,........

28 May 2017

Gurjant Takipur
Gurjant
Posts: 53
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
Thanks bro tahanu mere vichar vadiya lagge ji.
28 May 2017

Gagan Deep Dhillon
Gagan Deep
Posts: 53
Gender: Male
Joined: 17/Sep/2016
Location: Melbourne
View All Topics by Gagan Deep
View All Posts by Gagan Deep
 

ਸੋਹਣੀ ਲਿਖਤ ਹੈ ਗੁਰਜੰਟ ਜੀ

30 May 2017

Gurjant Takipur
Gurjant
Posts: 53
Gender: Male
Joined: 22/Dec/2016
Location: longowal
View All Topics by Gurjant
View All Posts by Gurjant
 

Sukriya ji

 

17 Jul 2017

Sukhbir Singh
Sukhbir
Posts: 94
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

True Writing Veerji

17 Jul 2017

Reply