Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਦਾਸੀ ਦਾ ਅਨੰਦ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਉਦਾਸੀ ਦਾ ਅਨੰਦ
"ਉਦਾਸੀ ਦਾ ਅਨੰਦ"
ਏ ਕੁਦਰਤ ਵੀ ਚਾਹੁੰਦੀ ਸੀ
ਇੱਕ ਵਾਰ ਦੂਰ ਹੋਣ ਤੋਂ ਪਹਿਲਾਂ
ਇਹਨੂੰ ਉਹਦਾ ਚਿਹਰਾ
ਵਿਖਾ ਦਿੱਤਾ ਜਾਏ,
ਕਿਉਂਕਿ ਕੇਵਲ
ਧੜਕਦੇ ਹੋਏ ਦਿਲਾਂ ਨੇ ਹੀ ਨਹੀਂ
ਇਹਨਾਂ ਰੁੱਖਾਂ ਦੀਆਂ ਛਾਵਾਂ ਨੇ
ਤੇ ਇਹਨਾਂ ਕੱਚਿਆਂ ਜਿਆਂ ਰਾਹਾਂ ਨੇ
ਵੀ ਇਹਦੀ ਉਦਾਸੀ ਦਾ
ਅਨੰਦ ਲੈਣਾ ਏ।
ਗੁਰਜੰਟ ਤਕੀਪੁਰ
09 Oct 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਵਾਹ ਵਾਹ brilliant saab ji always,..............great

01 Mar 2019

Reply