Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਸੁਪਨਾ" :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
"ਸੁਪਨਾ"

               ( ਸੁਪਨਾ )

ਮੈਂ ਰੋਜ਼ ਇਹ ਸੋਚ ਕੇ ਸੌਂਦਾ ਹਾਂ ਕੇ ਅੱਜ

ਖੂਬਸੂਰਤ ਜਿਹਾ ਸੁਪਨਾ ਦੇਖਾਂਗਾ               

ਪਰ ਫਿਰ ਸਵੇਰੇ ਜਾਗੇ ਤੋਂ

ਨਿਰਾਸ਼ਾ ਹੀ ਪੱਲੇ ਪੈਂਦੀ ਹੈ

ਕੇ ਅੱਜ ਫੇਰ ਕੋਈ ਸੁਪਨਾ ਨਹੀਂ ਆਇਆ

ਫਿਰ ਸੋਚਿਆ

ਸੁਪਨੇ ਵਾਸਤੇ ਜਰੂਰਤ ਹੈ ਗੂੜੀ ਨੀਂਦ ਦੀ   

ਪਰ ਗੂੜੀ ਨੀਂਦ 

ਮੈਂਨੂੰ ਮੇਰਾ ਵਿੱਛੜਿਆ ਪਿਆਰ
ਆਉਂਣ ਨਹੀਂ ਦਿੰਦਾ  

ਜਦ ਅੱਖਾਂ ਬੰਦ ਕਰਦਾ ਹਾਂ 

ਤਾਂ ਸਾਹਮਣੇਂ ਹਨੇਰਾ ਹੀ ਨਜ਼ਰ ਆਉਂਦਾ ਹੈ   

ਜਿਸ ਵਿੱਚ ਕੋਈ ਰੋਸ਼ਨੀ ਵਾਲਾ ਨਹੀਂ ਦੀਵਾ 

ਜਦ ਕਈ ਵਾਰ ਸੁਪਨਾ ਦੇਖੀ ਦਾ

ਤਾਂ ਉਹ ਹਕੀਕਤ ਜਹੀ ਜਾਪਦੀ ਏ 

ਤੇ ਉਸ ਵਿੱਚ ਵੀ ਦਿਲ ਗਲਤੀ ਕਰਨੋਂ ਡਰਦਾ ਹੈ   

ਫਿਰ ਜਦ ਸੁਪਨਾ ਖਤਮ ਹੁੰਦਾ
ਤਾਂ ਅਸਲ ਜਿੰਦਗੀ ਵੱਲ ਮੁੜਦਾ ਹਾਂ   

ਤੇ ਸੋਚਦਾ ਹਾਂ ਗਲਤੀ ਕਰ ਹੀ ਦਿੰਦਾ

ਏ ਤਾਂ ਸੁਪਨਾ ਹੀ ਸੀ     

ਮੇਰੀ ਮਰਜੀ ਨਾਲ ਨਹੀਂ ਆਉਂਦਾ ਏ ਸੁਪਨਾ

ਇਹ ਤਾਂ ਜਿੰਦਗੀ ਦਾ ਕੋਈ ਭੇਦ ਹੀ ਜਾਪਦਾ ਏ  

ਜੋ ਸਿਰਫ ਉਹ ਰੱਬ ਹੀ ਜਾਣਦਾ ਏ     

ਸੁਪਨੇ ਵੇਖੋ ਤੇ ਸੱਚ

ਹੋਣ ਜਾਂ ਕਰਨ ਦੀ ਉਮੀਦ ਰੱਖੋ 

ਸੁਪਨੇ ਦੀ ਉਮਰ ਵੀ ਨੀਂਦ ਜਿੰਨੀ ਹੀ ਹੁੰਦੀ ਏ   

ਕੇ ਅੱਖ ਖੁੱਲੀ ਨਹੀਂ ਕਿ ਸੁਪਨਾ ਖਤਮ !                   

                     ਗੁਰਜੰਟ ਤਕੀਪੁਰ

                  (ਫੋਨ:8872782684)

06 Feb 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

good work bro. very nice

08 Feb 2017

Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 

Thanks ji.

17 Feb 2017

Reply