Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ ਤਾ ਆਜ ਵੀ ਗੁਲਾਮ ਆ .. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 
ਅਸੀਂ ਤਾ ਆਜ ਵੀ ਗੁਲਾਮ ਆ ..

ਕਲ ਨੂ ੧੫ ਅਗਸਤ ਹੈ ਜਿਸ ਨੂ  ਅਜਾਦੀ ਦਾ ਦਿਨ ਕੇਹ ਕੇ ਮਨਾਯਾ ਜਾਂਦਾ ਹੈ. ਕੇਹਨ ਨੂ ਅਸੀਂ ਅਜਾਦ ਹਾ. ਪਰ ਮੇਨੂ ਤਾ ਲਗਦਾ ਕੇ ਅਸੀਂ ਤਾ ਆਜ ਵੀ ਗੁਲਾਮ ਆ.ਭਗਤ ਸਿੰਘ ਵਰਗੇ ਸਹੀਦਾ ਨੇ ਸਾਨੂ ਆਪਣੀ ਜਾਨ ਦੇ ਕੇ ਅਜਾਦ ਕਰਾਵ੍ਯ ਸੀ ਇਸ ਲਈ ਕੇ ਸਾਨੂ ਅੰਗ੍ਰੇਜਾ ਦੇ ਗੁਲਾਮ ਬਣ ਕੇ  ਕਮ ਨਾ ਕਰਨਾ ਪਏ .ਪਰ ਮੇਨੂ ਬੜੇ ਦੁਖ ਨਾਲ ਕਹਨਾ ਪੈ ਰਿਹਾ ਹੈ ...
          ਸਾਨੂ ਸਾਡੀ ਸਰਕਾਰ ਨੇ ਆਜ ਅੰਗ੍ਰੇਜਾ ਦੇ ਗੁਲਾਮ ਬਣ ਕੇ  ਕਮ ਕਰਨ ਨੂ ਤੇ ਰੋਜੀ ਰੋਟੀ ਅੰਗ੍ਰੇਜਾ ਦੇ ਹੇਠਾ ਕਮ ਕਰਕੇ ਕਾਮੋਨ ਲਈ ਮਜਬੂਰ ਕਰ ਦਿਤਾ ਹੈ . ਫਿਰ ਦਸੋ ਅਸੀਂ ਕਿਥੋ ਅਜਾਦ ਹੋਏ ਆ ਅਸੀਂ ਤਾ ਆਜ ਵੀ ਅੰਗ੍ਰੇਜਾ ਦੇ ਗੁਲਾਮ ਆ ਸਾਨੂ ਆਪਦੇ ਹੀ ਦੇਸ਼ ਵਿਚ ਕਮ ਕਰਨ ਲਈ ਨਹੀ ਹੈ ਤੇ ਅੰਗ੍ਰੇਜਾ ਦੇ ਹੇਠਾ ਰੇਹ ਕੇ  ਕਮ ਕਰਨ ਲਈ ਮਜਬੂਰ ਆ .
ਆਜ ਬੜੇ ਦੁਖ ਨਾਲ ਕਹਨਾ ਪੈ ਰਿਹਾ ਹੈ ਕੇ ਇਸ ਤੋ ਵਧੀਆ ਸੀ ਅਸੀਂ ਗੁਲਾਮ ਹੀ ਰਹੰਦੇ ਆਪਦੇ ਹੀ ਦੇਸ਼ ਵਿਚ ,ਕਮ ਸੇ ਕਮ ਸਾਨੂ ਆਪਦਾ ਦੇਸ਼ ਛਡ ਕੇ , ਆਪਦਾ ਸਾਰਾ ਪਰਿਵਾਰ ਛਡ ਕੇ ਕਿਸੇ ਹੋਰ ਦੇਸ਼ ਤਾ ਨਾ ਜਾਣਾ ਪੇੰਦਾ ਆਪਦੇ ਹੀ ਦੇਸ਼ ਰੇਹ ਕੇ  ਗੁਲਾਮ ਬਣ ਕੇ ਅੰਗ੍ਰੇਜਾ ਹੇਠਾ ਰਹ ਕੇ ਕਮ ਕਰ ਲੇਂਦੇ...
                    ਮੇਰੇ ਵਲੋ ਜੋ ਆਉਣ ਵਾਲੇ ਸਮੇ ਵਿਚ ਅੰਗ੍ਰੇਜਾ ਦੀ ਗੁਲਾਮ ਬਣਨ ਲਈ ਮਜਬੂਰ ਆ...ਵਲੋ ਆਪ ਸਬ ਨੂ ਅਜਾਦੀ ਦਿਵਸ ਤੇ ਬੋਹਤ ਬੋਹਤ ਮੁਬਾਰਕਾ.
       ਇਸ ਅਨਜਾਣ ਵਲੋ ਜੇ ਕੁਜ ਗਲਤ ਲਿਖਯਾ ਗਯਾ ਹੋਵੇ ਤਾ ਜੀ ਸਬ ਤੋ ਮਾਫ਼ੀ ਮੰਗਦੀ ਆ ..

14 Aug 2010

ਗੁਰਟੇਕ ਸਿੌਘ ਵੇਹਗਲ
ਗੁਰਟੇਕ ਸਿੌਘ
Posts: 6
Gender: Male
Joined: 03/Apr/2010
Location: west bromwich
View All Topics by ਗੁਰਟੇਕ ਸਿੌਘ
View All Posts by ਗੁਰਟੇਕ ਸਿੌਘ
 
ssa ji

ssa ji........tusi bilkul sach likhaya ji......sade naal ata ida he ho reha.....

14 Aug 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

preet g


ਗੱਲ ਕੌੜੀ ਏ ਪਰ ਸੱਚੀ ਏ


,,,,tfs,,,,jionde vsde raho,,,,,,

09 Nov 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

ਬਿਲਕੁਲ ਸਹੀ ਤੇ ਭਾਵਨਾਮਾ ਨਾਲ  ਭਰਪੂਰ ਗਲ ਤੁਸੀਂ ਸਾਂਝੀ ਕੀਤੀ ਏ ਲਵਪ੍ਰੀਤ ....................

09 Nov 2010

ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 15
Gender: Male
Joined: 07/Nov/2010
Location: ਵੈਨਕੋਵਰ
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਬਹੁਤ ਵਦੀਆ ਲਿਖਿਆ ਜੀ

ਅੰਗਰੇਜਾ ਨਾਲੋ ,,,ਅੱਜ ਦੇ ਲੀਡਰ ਜਾਦਾ ਲੁਟ ਰਹੇ india ਨੂੰ

09 Nov 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਸਰਦਾਰ ਭਗਤ ਸਿੰਘ ਦੀ ਗਲ ਸਚੀ ਹੈ ਜੀ ਕੇ ਭਾਰਤ ਅੰਗ੍ਰੇਜਾ ਤੋ ਅਜਾਦ ਹੋ ਕੇ ਕਾਲੇਆ ਦੇ ਵਸ ਪੈ ਗੇਇਆ ਹੈ ਜੀ .................... ਬਹੁਤ ਸੋਹਣਾ ਜੀ....................

10 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

thx all of u 4 reading dis..........

10 Nov 2010

manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
hiiiiiiiiii

bilkul sahi kihaa tuse . par tu se kis de gulam hooo

04 Mar 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

full of reality....

04 Mar 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

thx ji..

05 Mar 2011

Showing page 1 of 2 << Prev     1  2  Next >>   Last >> 
Reply