Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਦੀ ਜਵਾਨੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਪੰਜਾਬ ਦੀ ਜਵਾਨੀ
ਨਸ਼ਾ ਖਾਂਦਾ ਨਾ ਪੰਜਾਬ ਦੀ ਜਵਾਨੀ ਨੂੰ,
ਜੇਕਰ ਗਦਾਰ ਪੰਜਾਬ 'ਚ ਨਾ ਵੜੇ ਹੁੰਦੇ,
ਖੂਨ ਡੋਲ ਕੇ ਮਿਲੀ ਆਜਾਦੀ ਸਾਨੂੰ,
ਕਰੋ ਯਾਦ ਉਹਨਾ ਕੁਰਬਾਨੀਆਂ ਨੂੰ,
ਜੁਲਮੀ ਕੌਮ ਦੀ ਨਾ ਚੱਲਣ ਦਿਤੀ ਹਕੁਮਤ,
ਮੂੰਹ ਦੀ ਖਾਣੀ ਪਈ ਹੈਵਾਨੀਆਂ ਨੂੰ,
ਜਮਦੇ ਯੋਧੇ ਨਾ ਜੇਕਰ ਧਰਤੀ ਤੇ,
ਕੌਣ ਬਚਾਉਂਦਾ ਪੰਜਾਬ ਦੀਆਂ ਜਵਾਨੀਆ ਨੂੰ,
ਰਖਵਾਲੇ ਪੰਜਾਬ ਦੇ ਰਲਦੇ ਨਾ ਜਾਲਮਾ ਨਾਲ,
ਖੰਭ ਸੋਨੇ ਦੀ ਚਿੜੀ ਦੇ ਨਾ ਸੜੇ ਹੁੰਦੇ,
ਨਸ਼ਾ ਖਾਂਦਾ ਨਾ ਪੰਜਾਬ ਦੀ ਜਵਾਨੀ ਨੂੰ,
ਜੇਕਰ ਗਦਾਰ ਪੰਜਾਬ 'ਚ ਨਾ ਵੜੇ ਹੁੰਦੇ,
07 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well said,............its a true poetry,...........i agree with u sir g

04 Apr 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਹੁਤ ਬਹੁਤ ਧੰਨਵਾਦ ਸੁਖਪਾਲ ਵੀਰ ਜੀ ਬਸ ਛੋਟੀ ਜਹੀ ਕੋਿਸ਼ਸ਼ ਕੀਤੀ ਹੈ
04 Apr 2018

Reply