|
|
|
|
|
|
Home > Communities > Punjabi Boli > Forum > messages |
|
|
|
|
|
|
|
|
|
ਮਾਫ ਕਰਨਾ ਮੇਰਾ ਮਤਲਬ ਉਲਾਂਭੇ ਤੋ ਹੀ ਸੀ|
|
|
23 Sep 2010
|
|
|
|
ਰੇਨੂੰ ਜੀ ਇਹ ਸ਼ਬਦ (ਲਾਹਵਾ) ਮੈਂ ਤੇ ਕਦੇ ਨਹੀਂ ਸੁਣਿਆ ਹੈ ਇਸ ਲਈ ਜਾਨਣਾ ਚਾਹੁੰਦਾ ਹਾਂ ਕਿ ਇਹ ਟਾਈਪਿੰਗ error ਤੇ ਨਹੀਂ
ਕਿਉਂਕਿ ਇੱਕ ਸ਼ਬਦ ਹੁੰਦਾ ਹੈ ਉਲਾਹਮਾ/ਉਲਾਂਭਾ ਜਿਸਦਾ ਮਤਲਬ ਵੀ ਸ਼ਿਕਾਇਤ ਹੁੰਦਾ ਹੈ...(ਮੈਂ ਸਿਰਫ ਜਾਣਕਾਰੀ ਲਈ ਹੀ ਪੁੱਛ ਰਿਹਾ ਹਾਂ ਜੀ)
|
|
23 Sep 2010
|
|
|
|
tuhadi gl theek lagdi hai ji
|
|
24 Sep 2010
|
|
|
|
|
ਵਾਂਢਾ { Any place out of & away from one's home, town or village}
( ਦੇਬੀ ਬਾਈ ਤੇ ਗੀਤ ਵਾਲਾ..ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆਂ, ਡਰ ਲੱਗਦਾ ਏ ਵਾਂਢੇ ਗਈ ਗਵਾ ਨਾ ਆਵੇ) ਆਮ ਤੌਰ ਤੇ ਰਿਸ਼ਤੇਦਾਰਾਂ ਦੇ ਜਾਣ ਵੇਲੇ ਵਰਤਿਆ ਜਾਂਦਾ ਸੀ/ਏ....
|
|
24 Sep 2010
|
|
|
|
|
Renu jee thanks for your reply on that word...and no need to say sorry...
Mainu pata ae kai vaar typing mistake kaaran vee kush word sahi display nahi hunde jiven assin chahunde haan...es layi main guess keeta c k tusin Ulaanbhan hee likhan dee koshish keeti hovegi....par usnu delet karan dee lorh nahi c....anyway cooperation layi ikk waar fir ton THANKS
|
|
24 Sep 2010
|
|
|
|
|
ਲੀਰ(ਕੱਪੜੇ ਦਾ ਛੋਟਾ ਜਿਹਾ ਟੁਕੜਾ)
|
|
24 Sep 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|