|
|
|
|
|
|
Home > Communities > Punjabi Boli > Forum > messages |
|
|
|
|
|
ਪੰਜਾਬੀਅਤ ਜਵਾਬ ਮੰਗਦੀ |
ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ ,
ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ ,
ਕਿੱਥੇ ਗਿਆ ਜਜਬਾ ਅੱਣਖ ਨਾਲ ਜੀਣ ਦਾ ,
ਇੱਜਹਾਰ ਕਰਨੋਂ ਕਿਉਂ ਸਂਗਦੇ ਪੰਜਾਬੀ ਹੋਣ ਦਾ ,
ਘਰਾਂ ਵਿੱਚ ਅੱਜ ਹੋਰ ਬੋਲੀ ਬੋਲਦੇ ਹੋ ,
ਪੰਜਾਬੀਆਂ ਦਾ ਰੁੱਤਬਾ ਕਿਉਂ ਮਿੱਟੀ ਵਿਚ ਰੋਲਦੇ ਹੋ ,
ਕਿਉਂ ਕੁੜੀ ਅੱਜ ਪੰਜਾਬਣ ਪੰਜਾਬੀ ਬੋਲਣੋਂ ਸੰਗਦੀ ,
ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ................
unkwn...
|
|
14 Sep 2012
|
|
|
|
|
Thnx......kulwinder....nycc sharing.....
|
|
15 Sep 2012
|
|
|
|
sach likhia a veer g.. tfs
|
|
16 Sep 2012
|
|
|
|
thnx.....sunil veer......
|
|
17 Sep 2012
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|