Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰਦੇਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਪਰਦੇਸ

ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…

13 Dec 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਕਾਵਿ ਟੋਟਾ ਜਿੰਨਾ ਨਿੱਕਾ ਉੰਨਾ ਈ ਸੋਹਣਾ ਅਤੇ ਸਾਰਥਕ ਵੀ....ਅਜੋਕੇ ਹਾਲਾਤ ਬਾਰੇ ਗੱਲ ਕਰਦਿਆਂ, ਸੰਖੇਪ ਪਰ ਪ੍ਰਭਾਵੀ ਢੰਗ ਨਾਲ ਮਸਲੇ ਨਾਲ ਇਨਸਾਫ਼ ਕੀਤਾ ਗਿਆ ਹੈ |
ਬਹੁਤ ਵਧੀਆ, ਜਿਉਂਦੇ ਵੱਸਦੇ ਰਹੋ | 

ਵਾਹ ਕਾਵਿ ਟੋਟਾ ਜਿੰਨਾ ਨਿੱਕਾ ਉੰਨਾ ਈ ਸੋਹਣਾ ਅਤੇ ਸਾਰਥਕ ਵੀ....ਅਜੋਕੇ ਹਾਲਾਤ ਬਾਰੇ ਗੱਲ ਕਰਦਿਆਂ, ਸੰਖੇਪ ਪਰ ਪ੍ਰਭਾਵੀ ਢੰਗ ਨਾਲ ਮਸਲੇ ਨਾਲ ਇਨਸਾਫ਼ ਕੀਤਾ ਗਿਆ ਹੈ | ਸਹਿਜ ਫ਼ਲੋਅ ਮਤਲਬ ਵਹਿਣ ਅਤੇ ਸੰਵੇਦਨਸ਼ੀਲਤਾ ਹੈ ਇਸ ਵਿਚ |

 

ਬਹੁਤ ਵਧੀਆ, ਜਿਉਂਦੇ ਵੱਸਦੇ ਰਹੋ | 

 

13 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਬਹੁਤ ਬਹੁਤ ਧਾਨਵਾਦ ਜੀ,

13 Dec 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very nice written veer,...........jeo

 

14 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Thnnxxx Bro Smile

15 Dec 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
good one
15 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

Thnnxx Bro Kiss

15 Dec 2015

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਸ਼ੁਕ੍ਰਿਯਾ ਅਮਨ Laughing

19 Dec 2015

Reply