Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਰ ਵਾਲਿਆ ਗੱਲਾਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Harprit Kaur
Harprit
Posts: 65
Gender: Female
Joined: 13/Sep/2012
Location: Sarnia
View All Topics by Harprit
View All Posts by Harprit
 
ਪਿਆਰ ਵਾਲਿਆ ਗੱਲਾਂ

Tusi sare apne points rakho on the topic PYAAR , means it is like an debating .....let c how long this goes.???

15 Sep 2012

Harprit Kaur
Harprit
Posts: 65
Gender: Female
Joined: 13/Sep/2012
Location: Sarnia
View All Topics by Harprit
View All Posts by Harprit
 

ਪਿਆਰ ਇਕ ਏਹਸਾਸ ਹੇ ਜਿਦੇ ਬਾਰੇ ਸੋਚ ਕੇ ਰੂਹ ਖਿਲਦੀ ਹੇ !!!!!!

15 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਗੁਸਤਾਖੀ ਮਾਫ਼ 

ਕਿਰਪਾ ਕਰਕੇ ਲਿਖਣ ਵੇਲੇ ਮਾਤਰਾਵਾਂ ਦਾ ਧਿਆਨ ਰੱਖੋ ਜੀ.....
ਪਿਆਰ 'ਵਾਲਿਆਂ' ਗੱਲਾਂ ਨਹੀ ਪਿਆਰ 'ਵਾਲੀਆਂ' ਗੱਲਾਂ ਜੀ ...

15 Sep 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਪਿਆਰ

ਪਿਆਰ ਉਹ ਹੈ ਜਿਸ ਤੇ ਜਿੰਨਾਂ ਮਰਜੀ ਲਿਖ ਲੋ ਥੋੜਾ ਹੈ ... ਤੇ ਪਿਆਰ ਉਹ ਵੀ ਹੈ ਜਿਸ ਨੂੰ ਕਦੇ ਵੀ ਸ਼ਬਦਾਂ ਚ ਨਹੀ ਲਿਖਿਆ ਜਾ ਸਕਦਾ  !!!!

15 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਿਆਰ ਕਬਜਾ ਨਹੀਂ  ਪਹਿਚਾਣ ਹੈ !.........ਅਗਿਆਤ

15 Sep 2012

arsh thind
arsh
Posts: 20
Gender: Female
Joined: 25/Aug/2012
Location: sirsa
View All Topics by arsh
View All Posts by arsh
 

pyar zindagi hai......... pyar bina is duniya te kuvh v nhi hai..........

pyar v bahut trah da ho sakda hai....

 

15 Sep 2012

arsh thind
arsh
Posts: 20
Gender: Female
Joined: 25/Aug/2012
Location: sirsa
View All Topics by arsh
View All Posts by arsh
 

jiven ki rab naal pyar

maa baap naaal pyar

bhain bhravan naal pyaaar

apne dostan mitran naal pyaar

is duniya naal pyaaaar 

apne jivansathi naal pyaar

 

 

15 Sep 2012

Harprit Kaur
Harprit
Posts: 65
Gender: Female
Joined: 13/Sep/2012
Location: Sarnia
View All Topics by Harprit
View All Posts by Harprit
 

 

ਬਿਤੁ ਜੀ  ,
ਮੈ ਪੰਜਾਬੀ ਟ੍ਰਾੰਸ੍ਲਾਟਰ ਵਰਤ ਰਹੀ ਹਾ , 

 

Bitu g,

 

ਮੈ ਪੰਜਾਬੀ Translator ਵਰਤ ਰਹੀ ਹਾ , 

 

 

SO bhul chuk maff kardo g.....

 

16 Sep 2012

Harprit Kaur
Harprit
Posts: 65
Gender: Female
Joined: 13/Sep/2012
Location: Sarnia
View All Topics by Harprit
View All Posts by Harprit
 

Sunil and arsh g.....very swt thoughts ......

 

but is duniya ch ehje v lok ne jo pyar nu nai mande .....

16 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਪਿਆਰ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਲੱਗ ਰਿਹਾ ਮੈਨੂੰ , ਫਿਰ ਵੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ " ਪਿਆਰ ਕਬਜ਼ਾ ਨਹੀਂ ਪਹਿਚਾਣ ਹੈ " ਦੇ ਵਿਚਾਰ ਮੇਰੇ ਵਿਚਾਰਾਂ ਨਾਲ ਕੁਝ ਹੱਦ ਤੱਕ ਮੇਲ ਖਾ ਰਹੇ ਹਨ :

ਉਹ ਆਪਣੇ ਪਾਤਰ ਪ੍ਰਿੰਸ ਦੇ ਮੂੰਹੋਂ ਕਹਾਉਂਦਾ ਹੈ : ਪਿਆਰ ਜੇ ਕਬਜ਼ਾ ਹੈ ਤਾਂ ਜਾਇਦਾਦ ਦੀਆਂ ਬੁਰਾਈਆਂ ਤੋਂ ਖਾਲੀ ਨਹੀਂ ਰੱਖਿਆ ਜਾ ਸਕਦਾ , ਤੇ ਜ਼ਰੂਰੀ ਤੌਰ ਤੇ ਸੀਮਿਤ ਰਹਿਣ ਲਈ ਮਜਬੂਰ ਹੁੰਦਾ ਹੈ । ( he is talking about possessive nature) , ਪਰ ਜੇ ਪਿਆਰ ਇੱਕ ਮਿੱਠੀ ਪਹਿਚਾਣ ਹੈ , ਆਪਣੇ ਆਪ ਨੂੰ ਦੂਜੇ ਵਿੱਚ ਵੇਖਣਾ ਹੈ -- ਤਾਂ ਇਹ ਜ਼ਰੂਰੀ ਨਹੀਂ ਕਿ ਇੱਕ ਵਿੱਚ ਹੀ ਸਾਨੂੰ ਆਪਣਾ ਆਪ ਦਿੱਸੇ -- ਸਾਰੀ ਦੁਨੀਆਂ ਸਾਡਾ ਰੂਪ ਵਿਖਾ ਸਕਦੀ ਹੈ ।

 

baki main Bittu ji , Sunil , Arsh nal sehmat haan ,

 

Thanks Harprit for creating a good topic for discussion.

16 Sep 2012

Showing page 1 of 3 << Prev     1  2  3  Next >>   Last >> 
Reply