ਵਾਹ ਉਸਤਾਦ ਜੀ ਵਾਹ ,................ਮੈਂ ਮੁਰੀਦ ਹੋ ਗਿਆ ਆਪ ਜੀ ਦੀ ਕਲਮ ਦਾ ,................ਉਸਤਾਦ ਸ਼ਿਵ ਕੁਮਾਰ ਸਾਬ ਜੀ ਦੀ ਲੇਖਣੀ ਦੀ ਯਾਦ ਦਵਾ ਦਿੱਤੀ ਆਪ ਜੀ ਦੀਆਂ ਕਵਿਤਾਵਾਂ ਨੇ ,...................ਗ਼ਾਫ਼ਲ ਸਾਬ ਜੀਓ ,.........ਅਨੇਕਾਂ ਦੁਆਵਾੰ ਆਪ ਜੀ ਲਈ ਹਮੇਸ਼ਾ ਹੀ ਪੰਜਾਬੀਜ਼ਮ ਪਰਿਵਾਰ ਵਲੋਂ,.............ਹਰਫ਼ਾਂ ਦੇ ਭਾਵ ਉਹਨਾਂ ਦੀ ਵਰਤੋਂ ਵਿਚੋਂ ਰੂਹ ਤੱਕ ਅਪ੍ਰਦੇ ਇਹਸਾਸ ਬਹੁਤ ਹੀ ਸਮਰਪਣ ਵਿਖਾਈ ਦਿੰਦਾ ਹੈ ,..............ਦਿਲ ਦਾ ਅਲਫਾਜ਼ਾਂ ਨਾਲ ਲਗਾਵ ਅਤੇ ਜ਼ਹਿਣ ਵਿਚੋਂ ਉਪਜੀ ਪੀੜ ਜੋ ਰੂਹ ਦਾ ਸਕੂਨ ਕਿਧਰੇ ਦੂਰ ਲੈ ਜਾ ਚੁੱਕੀ ਹੋਵੇ ਸਿਰਫ ਉਹੀ ਹਿਰਦਾ ਹੀ ਇਕ ਕਵਿਤਾ ਦੀ ਸਿਰਜਣਾ ਕਰ ਸਕਦਾ ਹੈ,.............very well written sir,............Great