Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
harpal      ,
harpal
Posts: 7
Gender: Male
Joined: 22/Oct/2010
Location: Perth
View All Topics by harpal
View All Posts by harpal
 
ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

       ਕਲੁ -ਕਾਲ ਕੇ ਬੀਚ ਮੈ ਉਲਟੀ ਚਾਲ੍ਗੀ ਕਾਰ,
     ਮਿਤਰ ਦਗਾ ਕਮਾਵਦੇ ਕਾਰ ਮਿਤਰ ਸੇ ਪਿਆਰ"

ਆਦ-ਜੁਮਾਦ ਸੁਰਸਤੀ ਧਇਆ ਕੇ, ਕਲਗੀਧਰ ਨੂ ਸੀਸ ਨਿਵਾ ਕੇ
ਰਾਜਬ ਅਲੀ ਖਾਂ ਨੂ ਕਰਾ ਸਲਾਮਾ, ਤਾਂ ਕੁਜ ਕਰਾ ਲਿਖਣ ਦਾ ਸਾਮਾ
ਫੁਰਨੇ ਫੁਰਨ ਦਿਮਾਗ ਵਿਚੋ , ਸੁਗੰਣ ਭਾਂਤ-ਭਾਂਤ ਦੀ ਖੁ
ਸ਼ਬੂ ਭੋਰ ਸਰੋਤੇ ਬਾਗ ਵਿਚੋ


ਚੁਣ ਚੁਣ ਸਬੰਦ ਮਨਾ ਨੂ ਮੋਨੇ ਕਲਾਮ ਦੀ ਡੋਰ ਚ ਹਾਰ ਪਰੋਨੇ
ਹੋਰਿਇਆ ਕਰਮਣ ਹੋ ਰਹੀ ਚਰਚਾ ਬਦਲ੍ਇਆ ਕੁਲ ਦੁਨੀਆ ਦਾ ਨਕਸ਼ਾ
ਏ ਗਲ ਹਰ ਥਾ ਮਾਨੀ ਦੀ

ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ.....................................

ਅਜ ਕਲ ਜੁਲਮਾ ਬੁਰਜ ਉਸਾਰੇ ਢਹਦੇ ਜਾਂਦੇ ਧਰਮ ਚੁਬਾਰੇ,
ਗਿਰਜੇ, ਗੁਰਦੁਆਰੇ ਤੇ ਮੰਦਰ ਕਾਜੀ ਰੋੰਣ ਮਸੀਤਾ ਅੰਦਰ,
ਲੋਕ ਨਾ ਕਰਦੇ ਸ਼ਰਮਾ ਨੂ ਹੋਗੀ ਆਪ ਮੋਹਾਰੀ ਦੁਨੀਆ ਮੰਨਨੋ ਹਟਗੀ ਧਰ੍ਮਾ ਨੂ

ਹਰ ਥਾ ਲੋਬ ਜੁਲਮ ਦਾ ਰਾਜ ਆ, ਮੋਮਨ ਲੱਗ ਗੇ ਖਾਨ ਵਿਆਜਆ ,
ਹਿੰਦੂ ਸਿਖ ਵੀ ਰਸ਼ਮਾ ਛਡਣ, ਨਾ ਦਸਵੰਦ ਕਮਾਇਓ ਕਡਨ
ਨਾ ਗਲ ਸਮਾਜਨ ਹਾਨੀ ਦੀ
ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

ਲੋਕ ਅਜ-ਕਲ ਲੋਕ ਗਾਇਕ ਬਣੇ ਮੁਸ਼ਟਡੇ ਤੁਮਬੀ ਵਿਚ ਫਸਾਲੇ ਡੰਡੇ
ਟੰਗ ਦੀ ਬਾ ਤੇ ਬਾ ਦੀ ਟੰਗ ਆ , ਸੁਰ ਤੋ ਬਾਰ ਪਾੜਦੇ ਸੰਗਆ
ਕੋੰਣ ਕਹਨ ਦੋਗਾਣਾ ਗਾਉਦੇ ਆ, ਪਿੰਡੋ ਸ਼ਹਰੋ ਲਬ ਕੇ ਕਿਦਰੋ ਨਾਲ ਦੀ ਕੁੜੀ ਲੇਓੰਦੇ ਆ
ਜਾਨਣ ਸੁਰ ਨਾ ਜਾਨਣ ਤਾਲਾਂ ਆਖਣ ਜੋੜੀ ਬੜੀ ਕਮਾਲ ,
ਝਾਕਾ ਲਵੇ ਪਨੀਰੀ ਹੁਣ ਦੀ, ਏ ਕੋਈ ਗੀਤ ਗੂਤ ਨੀ ਸੋਨਦੀ
ਵੇਖੇ ਝਲਕ ਜਨਾਨੀ ਦੀ

ਸੁਨੋ ਬੁਜ੍ਰ੍ਗੋ,ਮਾਈਓ,ਵੀਰੋ ,ਮੁੰਡੇਓ ਭੈਣੋ ਉਮਰ ਪਠਿਰੋ, ਸਾਡੀ ਆਰਜ ਕਾਨਾ ਵਿਚ ਪਾਏਓ,
ਕਦੇ ਨਾ ਆਖਾੜ੍ਰਆ ਪਿੰਡ ਲਗਾਏਓ ਗੰਦੇ ਗੀਤ ਗੋਣਇਆ ਦਾ ,ਸ਼ਭਇਆਚਾਰ ਪੰਜਾਬੀ ਵਿਰਸੇ ਨੂ ਢਾਹ ਮਾੜੀ ਲੋੰਓਨਇਆ ਦਾ
ਨਗੇ ਚਿਟੇ ਸਟੇਗੀ ਚ੍ਹੜਕੇ ਗੰਦੇ ਗੀਤ ਬੋਲ ਦੇ ਖੜ ਕੇ , ਏਸੇ ਸਬਦ ਬੋਲ ਦੇ ਬੋਹਡੇ ਸੁਨ ਕੇ ਜਾਂਦੇ ਕਨ ਕੋਹੜੇ, ਕਰਦੇ ਸਿਫਤ ਜਵਾਨੀ ਦੀ

ਆ ਜੋ ਪੜਣ ਕੋਲਗੀ ਕੁੜੀਆ ਬਹੂਤੀਆ ਗਲਤ ਕਮਾ ਵਿਚ ਰੁੜੀਆ,
ਸਰੋਤੇਓ ਜਵਾ ਗਵਾਤੀ ਜਗ ਦੀ ਮੁਹ ਚੋ ਬੋਲ ਦਿਆ ਸੰਗ ਲਗਦੀ ਟਪੀਆ ਲਾਲ ਲਕੀਰਾ ਨੂ,
ਦਸੀਏ ਬੋਲ ਅਸੀਂ ਥੋਨੂ ਸਮਜੋ ਗੁਪਤ ਨਾਜੀਰਾ ਨੂ
ਜਿਨੇ \\\"ਬੇੱਗਸਟੀਵ\\\'\\\" ਵਿਚ HOTAL ਨਾਗੇ ਨਾਚ ਵਖੋਦੇ TOTAL,
ਜਿਨੇ ਥ੍ਨਾੜ ਅਮੀਰ ਵਪਾਰੀ ਸਬਦੀ ਮਤ ਕਾਮ ਨੇ ਮਾਰੀ , ਛਡ ਗੇ ਗਲ ਅਰ੍ਵਾਨੀ ਦੀ

Duty ਭੁਲ ਗੇ ਸਬ ਅਧਕਾਰੀ ਸਬ ਦੀ ਮਤ ਪੈਸੇ ਨੇ ਮਾਰੀ, ਸਬ ਦੀ ਇਕੋ ਟੋਪੀ ਸੇਲੀ M P , M L A  ਦੇ ਬੇਲੀ ਰਹਦੇ ਉਦੇ ਪਖ ਦੇ ਆ,ਪੈਸੇ ਲੈਏ ਬਗਐਰਾ ਨਾ ਚਪੜਾਸੀ ਰਖਦੇਆ,
I A S Rank ਦੇ ਅਹੁਦੇ ਲੋੰਦੇ ਪੈਸੇਏਆ ਵਾਲੇ ਸ਼ੋਡੇ , ਹੋਵੇ ਕੀਨਾ ਹੀ KEEN CLEVER ਮਾਯਇਆ ਬਾਜ ਬਾਣੁ ਕੰਮ NEVER, ਨਾ ਕੋਈ ਪੁਛ ਕੁਰਬਾਨੀ ਦੀ........

 

"ਦਿਨ ਕਲਯੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ.............................

c                                                   continuous.........

28 Mar 2011

Reply